Breaking News

ਸੁਪਰੀਮ ਕੌਰਟ ਦੇ ਵਕੀਲ ਗਿਆਨ ਪ੍ਰਕਾਸ਼ ਦੀ ਆਡੀਉ ਹੋਈ ਵਾਇਰਲ

ਸਿੰਘੂ ਬਾਰਡਰ ਤੇ ਬੇਅਦਬੀ ਦੇ ਦੋਸ਼ੀ ਨੂੰ ਵੱਢਣ ਦੀ ਘਟਨਾ ਮਗਰੋਂ ਭਾਰਤੀ ਮੀਡੀਆ ਅਤੇ ਹਿੰਦੂਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਵਲੋਂ ਸਿੱਖਾਂ ਖਿਲਾਫ ਖੁੱਲ ਨਫਰਤ ਦਾ ਮਹੌਲ ਬਣਾਇਆ ਜਾ ਰਿਹਾ ਹੈ। ਕਿਤੇ ਸਿੱਖਾਂ ਦੀ ਕਿਰਪਾਨ ਉਤੇ ਪਾਬੰਦੀ ਲਗਾਉਣ ਅਤੇ ਕਿਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸ਼ੋਸ਼ਲ ਮੀਡੀਆ ਤੇ ਪੋਸਟਾਂ …

Read More »

ਹਸਪਤਾਲ ‘ਚੋਂ ਤਿੰਨ ਦਿਨਾਂ ਦੇ ਬੱਚੇ ਨੂੰ ਚੁੱਕ ਕੇ ਫਰਾਰ ਹੋਈਆਂ ਸਕੂਟੀ ਸਵਾਰ ਔਰਤਾਂ, ਘਟਨਾ ਸੀਸੀਟੀਵੀ ਵਿੱਚ ਕੈਦ

ਬਟਾਲਾ ਦੇ ਗੁਰਦਾਸਪੁਰ ਰੋਡ ‘ਤੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਦੋ ਅਰਤਾਂ ਹਸਪਤਾਲ ‘ਚੋਂ ਤਿੰਨ ਦਿਨ ਦੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ। ਔਰਤਾਂ ਵੱਲੋਂ ਚੁੱਕਿਆ ਗਿਆ ਬੱਚਾ ਮੁੰਡਾ ਦੱਸਿਆ ਗਿਆ ਹੈ। ਕੁਝ ਦਿਨ ਪਹਿਲਾਂ ਗੁਰਦਾਸਪੁਰ ਰੋਡ ‘ਤੇ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਚੀਮਾ ਖੁੱਡੀ ਦੀ ਰਹਿਣ ਵਾਲੀ ਮਹਿਲਾ …

Read More »

ਤਮਿਲਨਾਡੂ ਪੰਚਾਇਤੀ ਚੋਣਾਂ : ਭਾਜਪਾ ਉਮੀਦਵਾਰ ਨੂੰ ਮਿਲੀ ਸਿਰਫ ਇਕ ਵੋਟ, ਘਰ ਦੇ ਵੋਟਰਾਂ ਨੇ ਵੀ ਵੋਟ ਨਾ ਪਾਈ

ਤਮਿਲਨਾਡੂ ਵਿਚ ਹੋਈਆਂ ਪੇਂਡੂ ਸਥਾਨਕ ਸਰਕਾਰਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਸਿਰਫ ਇਕ ਵੋਟ ਪਈ ਹੈ, ਜਦੋਂ ਕਿ ਉਸਦੇ ਆਪਣੇ ਘਰ ਵਿੱਚ ਪੰਜ ਵੋਟਾਂ ਹਨ। ਕੋਇੰਬਟੂਰ ਜ਼ਿਲ੍ਹੇ ਦੇ ਪੇਰੀਆਨਾਇਕਨਪਾਲਅਮ ਸੰਘ ਵਿੱਚ ਵਾਰਡ ਦੇ ਮੈਂਬਰ ਲਈ ਚੋਣ ਲੜਨ ਵਾਲੇ ਡੀ ਕਾਰਤਿਕ, ਟਵਿੱਟਰ ਉਤੇ ਸਿੰਗਲ ਵੋਟ ਭਾਜਪਾ ਹੈਸ਼ਟੈਗ ਨਾਲ …

Read More »

ਗੁਜਰਾਤ ਦੀ ਤਰ੍ਹਾਂ ਭਾਜਪਾ ਸਰਕਾਰ ਵਲੋਂ ਹੁਣ ਮੇਘਾਲਿਆ ’ਚੋਂ ਸਿੱਖਾਂ ਨੂੰ ਉਜਾੜਨ ਦੀ ਤਿਆਰੀ

ਗੁਜਰਾਤ ਦੀ ਤਰ੍ਹਾਂ ਮੇਘਾਲਿਆ ਵਿਚ ਲੰਮੇ ਸਮੇਂ ਤੋਂ ਬੈਠੇ ਸਿੱਖਾਂ ਨਾਲ ਆ ਰਹੀਆਂ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਨੇ ਦੁਨੀਆਂ ਦੇ ਕੋਨੇ ਕੋਨੇ ’ਚ ਬੈਠੇ ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖਾਂ ਨੂੰ ਬੇਚੈਨ ਕਰ ਕੇ ਰੱਖ ਦਿਤਾ ਹੈ। ‘ਰੋਜ਼ਾਨਾ ਸਪੋਕਸਮੈਨ’ ਦੀ ਮੁੱਖ ਸੁਰਖੀ ਮੁਤਾਬਕ 200 ਸਾਲ ਤੋਂ ਮੇਘਾਲਿਆ ਦੇ ਸ਼ਿਲਾਂਗ …

Read More »

ਡਰੱਗ ਕੇਸ ਦੀ ਸੁਣਵਾਈ ਅੱਜ, STF ਦੀ ਸੀਲਬੰਦ ਰਿਪੋਰਟ ਖੁੱਲ੍ਹਣ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਟਵੀਟ

ਬਹੁਚਰਚਿਤ ਡਰੱਗ ਰੈਕੇਟ ਕੇਸ ਵਿਚ ਅੱਜ ਹਾਈਕੋਰਟ ਵਲੋਂ ਐਸਟੀਐਫ ਦੀ ਰਿਪੋਰਟ ਖੋਲ੍ਹੀ ਜਾਵੇਗੀ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਸਾਢੇ ਤਿੰਨ ਸਾਲਾਂ ਤੋਂ ਜ਼ਿਆਦਾ ਦੇ ਇੰਤਜ਼ਾਰ ਤੋਂ ਬਾਅਦ ਨਿਆਂਪਾਲਿਕਾ ਮੁੱਖ ਦੋਸ਼ੀਆਂ ਦੇ ਨਾਂ ਦੱਸੇਗੀ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮਾਵਾਂ ਨੂੰ ਅੱਜ ਵੀ ਇਸ …

Read More »

ਕੇਜਰੀਵਾਲ 29 ਸਤੰਬਰ ਨੂੰ ਕਰਨਗੇ ਇਹ ਕੰਮ, ਪੰਜਾਬ ਚ ਹੋਵੇਗਾ ਇਹ ਐਲਾਨ,ਸ਼ੇਅਰ ਕਰੋ

ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ 2022 ਦੀਆ ਸਿਆਸੀ ਚੋਣਾਂ ਵਿੱਚ 4 ਮਹੀਨੇ ਬਾਕੀ ਹਨ। ਹਰ ਇਕ ਸਿਆਸੀ ਪਾਰਟੀ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ। ਹਰ ਇਕ ਪਾਰਟੀ ਆਪਣੀ ਆਪਣੀ ਰਣਨੀਤੀ ਬਣਾ ਰਹੀ ਹੈ। ਸਿਆਸੀ ਪਾਰਟੀਆਂ ਲੋਕਾ ਲਈ ਹੁਣ ਖੁੱਲ੍ਹ ਕੇ ਅੱਗੇ ਆ ਰਹੀਆ ਹਨ । ਚੋਣਾਂ ਸਮੇਂ …

Read More »

ਸੀ.ਐਮ. ਚੰਨੀ ਨੇ ਕੀਤਾ ਭਾਰਤ ਬੰਦ ਦਾ ਸਮਰਥਨ ਕਿਹਾ ਮੈਂ ਕਿਸਾਨਾਂ ਦੇ ਨਾਲ ਹਾਂ

ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਅੱਜ ਭਾਰਤ ਬੰਦ ਉੱਤੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਕਿਸਾਨ ਕੇਂਦਰ ਸਰਕਾਰ ਕੋੋੋਲੋ ਇਹ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਸੀਐਮ ਨੇ ਟਵਿੱਟਰ ‘ਤੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਕੇਂਦਰ ਨੂੰ ਤਿੰਨ ਖੇਤੀਬਾੜੀ ਕਾਨੂੰਨ …

Read More »

ਭਾਰਤ ਬੰਦਾ ਅਸਰ, ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਉਨ੍ਹਾਂ ਨੇ ਟਵੀਟ ਕੀਤਾ ਹੈ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਕਿਸਾਨਾਂ ਦੇ ਨਾਲ ਖੜ੍ਹਾ ਹਾਂ ਤੇ ਨਾਲ …

Read More »

ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਕਿਸਾਨਾਂ ਵੱਲੋਂ ਅੱਜ 27 ਸਤੰਬਰ ਨੂੰ ਪੂਰਾ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਕਿਸਾਨਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦਾ ਇੱਕ ਬਿਆਨ …

Read More »

ਬੈਂਕ ‘ਚ ਸੋਨਾ ਰੱਖਣ ਵਾਲੇ ਸਾਵਧਾਨ? ਬੈਂਕ ਨੇ ਬਿਨਾਂ ਦੱਸੇ ਗਾਹਕ ਦਾ ਸੋਨਾ ਵੇਚ ਤਾ? ਸੁਣੋ ਪੂਰਾ ਮਾਮਲਾ

ਬੈਂਕ ਮੈਨੇਜਰ ਦੀ ਟੀਚਾ ਪੂਰਾ ਕਰਨ ‘ਚ ਮਦਦ ਕਰਨ ਦਾ ਖਮਿਆਜ਼ਾ ਕਾਰੋਬਾਰੀ ਨੂੰ ਆਪਣਾ ਲੱਖਾਂ ਦਾ ਸੋਨਾ ਗੁਆ ਕੇ ਭੁਗਤਣਾ ਪਿਆ। ਕਾਰੋਬਾਰੀ ਨੇ 42 ਲੱਖ ਦਾ 73 ਤੋਲੇ ਸੋਨਾ ਬੈਂਕ ‘ਚ ਰੱਖ ਕੇ ਸਾਢੇ 13 ਲੱਖ ਦਾ ਕਰਜ਼ਾ ਲਿਆ ਤੇ ਪਰ ਜਦੋਂ ਰਕਮ ਵਾਪਸ ਕਰਨ ਗਏ ਤਾਂ ਪਤਾ ਲੱਗਾ ਕਿ …

Read More »