Home / ਤਾਜ਼ਾ ਖਬਰਾਂ / ਇਸ ਘਰ ਵਿੱਚ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਪਰ ਉਹ ਔਲਾਦ ਹੀ ਕਾਹਦੀ ਜਿੰਨੇ ਆਪਣੇ ਬਾਪ ਦੀ ਇਹ ਵੀਡੀਓ ਦੇਖਕੇ ਸ਼ੇਅਰ ਨਹੀਂ ਕੀਤੀ

ਇਸ ਘਰ ਵਿੱਚ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਪਰ ਉਹ ਔਲਾਦ ਹੀ ਕਾਹਦੀ ਜਿੰਨੇ ਆਪਣੇ ਬਾਪ ਦੀ ਇਹ ਵੀਡੀਓ ਦੇਖਕੇ ਸ਼ੇਅਰ ਨਹੀਂ ਕੀਤੀ

ਸਤਿ ਸ੍ਰੀ ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਫੇਸਬੁੱਕ ਪੇਜ ਤੇ ਜੇਕਰ ਤੁਸੀ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਹੈ ਤੇ ਜਲਦੀ ਤੋਂ ਜਲਦੀ ਪੇਜ ਨੂੰ ਲਾਈਕ ਕਰੋ।ਅੱਜ ਦੀ ਇਸ ਖਬਰ ਦੇ ਵਿਚ ਅਸੀਂ ਤੁਹਾਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਿਰੋਜ਼ਪੁਰ ਦੇ ਪਿੰਡ ਦਾ ਨਾਮ ਚੱਕ ਵਾਲਾ ਸੀ ਅਨੰਦਪੁਰ ਸਾਹਿਬ ਤੋਂ ਜਦੋਂ ਹੁੰਦੇ ਹੋਏ ਨੰਦੇੜ ਸਾਹਿਬ ਪਹੁੰਚੇ ਅਤੇ ਆਖਿਰ ਦੇਵੇ ਉਨ੍ਹਾਂ ਵੱਲੋਂ ਇਸ ਪਿੰਡ ਦੇ ਬੇ ਮਾਈ ਦੇਸਾਂ ਜੀ ਦੇ ਘਰ ਕਾਫੀ ਸਮਾਂ ਬਤੀਤ ਕੀਤਾ ।

ਅੱਜ ਇਸ ਸਥਾਨ ਤੇ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਨਤਮਸਤਕ ਹੈ ਜਿੱਥੇ ਕਿ ਗੁਰੂ ਸਾਹਿਬ ਜੀ ਵੱਲੋਂ ਕਾਫੀ ਸਮਾਂ ਬਤੀਤ ਕੀਤਾ ਗਿਆ ਸੀ ਅਤੇ ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਵੀ ਸੁਸ਼ੋਭਿਤ ਹੈ ।ਦੱਸਿਆ ਜਾ ਰਿਹਾ ਹੈ ਕਿ ਕੀ ਇਸ ਘਰ ਦੇ ਵਿਚ ਗੁਰੂ ਸਾਹਿਬ ਜੀ ਵੱਲੋਂ ਆਪਣਾ ਸਮਾਂ ਬਤੀਤ ਕੀਤਾ ਗਿਆ ਅਤੇ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਕਹਾਣੀ ਇਨੇ ਸਾਲਾਂ ਤੋਂ ਬੇਕਾਰ ਸਮਝੇ ਹੀ ਗੁਰੂ ਸਾਹਿਬ ਜੀ ਦੀ ਯਾਦ ਵਿਚ ਸਥਾਪਿਤ ਕੀਤਾ ਗਿਆ ਹੈ

ਘਰ ਦੇ ਵਿਚ ਬਣਾਇਆ ਗਿਆ ਇਹ ਬੁਰਜ ਜੋ ਕਿ ਗੁਰੂ ਸਾਹਿਬ ਜੀ ਦਾ ਘਰ ਸੀ ਜਿੱਥੇ ਕਿ ਪਹਿਲਾਂ ਦੀ ਤਰ੍ਹਾਂ ਹੀ ਅੱਜ ਵੀ ਬਿਸਤਰਾ ਲੱਗਿਆ ਹੋਇਆ ਹੈ ਉਨ੍ਹਾਂ ਦਾ ਪੁਰਾਣੇ ਜ਼ਮਾਨਿਆਂ ਦਾ ਪਾਲਗ ਉਂਝ ਹੀ ਇੱਥੇ ਲੱਗਿਆ ਹੋਇਆ ਹੈ ।ਗੁਰੂ ਸਾਹਿਬ ਜੀ ਵੱਲੋਂ ਕੀਤੀ ਗਈ ਇਸ ਬਖ਼ਸ਼ਿਸ਼ ਦੇ ਵੇਖਿਆ ਅੱਜ ਵੀ ਸੰਗਤਾਂ ਕਾਫ਼ੀ ਦੂਰੋਂ-ਦੂਰੋਂ ਇਥੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਅਤੇ ਪਹਿਲਾਂ ਤੋਂ ਹੀ ਇਸੇ ਜਗ੍ਹਾ ਤੇ ਇਸ ਘਰ ਦੇ ਵਿੱਚ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਉਂਝ ਵੀ ਪਈਆਂ ਹੋਈਆਂ ਨੇ

ਇਥੇ ਤੁਹਾਨੂੰ ਦੱਸ ਦਈਏ ਕਿ ਗੁਰੂ ਸਾਹਿਬ ਜੀ ਦਾ ਬਣਿਆ ਹੋਇਆ ਕਮਰਾ ਜਿਸਦੇ ਅੱਜ ਵੀ ਭੈੜਾ ਸਮਾਂ ਸਭ ਕੁਝ ਉਂਜ ਹੀ ਪਿਆ ਹੋਇਆ ਹੈ ਅਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਸੰਗਤਾਂ ਇੱਥੇ ਵੱਡੀ ਗਿਣਤੀ ਦੇਵੇ ਜੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਅਤੇ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਦੱਸਿਆ ਹੈ ਅਤੇ ਇਸ ਥਾਂ ਨੂੰ ਵੀ ਬਹੁਤ ਹੀ ਇਤਿਹਾਸ ਦੇ ਪ੍ਰਾਪਤ ਹੋ ਚੁੱਕਾ ਹੈ ।ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਸਾਨੂੰ YouTube ਦੇ ਇਕ ਨਿੱਜੀ ਚੈਨਲ ਤੋਂ ਪ੍ਰਾਪਤ ਹੋਈ ਹੈ।

About admin

Leave a Reply

Your email address will not be published. Required fields are marked *