Home / ਤਾਜ਼ਾ ਖਬਰਾਂ / ਇਸ ਬੰਦੇ ਨੂੰ ਸਮੁੰਦਰ ਚੋਂ ਮਿਲੀ ਹੈਰਾਨ ਕਰਨ ਵਾਲੀ ਚੀਜ਼, ਦੇਖਣ ਵਾਲਿਆਂ ਦੇ ਵੀ ਉੱਡੇ ਹੋਸ਼

ਇਸ ਬੰਦੇ ਨੂੰ ਸਮੁੰਦਰ ਚੋਂ ਮਿਲੀ ਹੈਰਾਨ ਕਰਨ ਵਾਲੀ ਚੀਜ਼, ਦੇਖਣ ਵਾਲਿਆਂ ਦੇ ਵੀ ਉੱਡੇ ਹੋਸ਼

ਪ੍ਰਮਾਤਮਾ ਦੀ ਕੁਦਰਤ ਬਹੁਤ ਬਲਵਾਨ ਹੈ। ਅਸੀਂ ਤਾਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ। ਅਸੀਂ ਜਿੰਨਾ ਮਰਜ਼ੀ ਸੋਚ ਲਈਏ ਪਰ ਇਹ ਦੁਨੀਆਂ ਸਾਡੀ ਸੋਚ ਤੋਂ ਵੀ ਪਰ੍ਹੇ ਹੈ। ਕਈ ਵਾਰ ਇੱਥੇ ਅਜਿਹੇ ਹੈ-ਰਾ-ਨ ਕਰਨ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ। ਜਿਨ੍ਹਾਂ ਤੇ ਯਕੀਨ ਕਰਨਾ ਬਹੁਤ ਮੁ-ਸ਼-ਕਿ-ਲ ਹੁੰਦਾ ਹੈ। ਇੱਥੇ ਅਸੀਂ ਗੱਲ ਉਸ ਸਮੁੰਦਰ ਦੀ ਕਰ ਰਹੇ ਹਾਂ। ਜਿਸ ਵਿਚੋਂ ਮੱਛੀਆਂ ਫੜਨ ਗਏ ਮਛੁਆਰੇ ਦੇ ਹੱਥ ਕੁਝ ਅਜਿਹਾ ਲੱਗਿਆ ਜੋ ਦੁਨੀਆਂ ਭਰ ਵਿੱਚ ਵਾਇਰਲ ਹੋ ਗਿਆ। ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਸਮੁੰਦਰ ਜਾਂ ਨਦੀ ਦੇ ਗਹਿਰੇ ਪਾਣੀ ਵਿਚ ਕੀ ਕੀ ਰਾਜ ਦਬੇ ਹੋਏ ਹਨ। ਇਹ ਖ਼ਬਰ ਇੰਡੋਨੇਸ਼ੀਆ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਮਛੁਆਰੇ ਨੂੰ ਸ਼ਾਰਕ ਮਛਲੀ ਦਾ ਦੁ-ਰ-ਲੱ-ਭ ਸ਼ਕਲ ਵਾਲਾ ਬੱਚਾ ਮਿਲਿਆ ਹੈ। ਦੁ-ਰ-ਲੱ-ਭ ਕਿਉਂ ਕਿਹਾ ਜਾ ਰਿਹਾ ਹੈ। ਇਸ ਦਾ ਪਤਾ ਤਾਂ ਤੁਹਾਨੂੰ ਤਸਵੀਰਾਂ ਦੇਖ ਕੇ ਹੀ ਲੱਗ ਜਾਵੇਗਾ। ਜੀ ਹਾਂ! ਇਸ ਸ਼ਾਰਕ ਦੇ ਬੱਚੇ ਦੀ ਸ਼ਕਲ ਇਨਸਾਨ ਦੀ ਸ਼ਕਲ ਨਾਲ ਕਾਫ਼ੀ ਮਿਲਦੀ ਜੁਲਦੀ ਹੈ ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਇੰਡੋਨੇਸ਼ੀਆ ਦਾ 48 ਸਾਲਾ ਮਛੁਆਰੇ ਅਬਦੁੱਲਾ ਨੁਰੇਨ ਉਹ ਰੋਜ਼ਾਨਾ ਦੀ ਤਰ੍ਹਾਂ ਮੱਛੀਆਂ ਫੜ ਰਿਹਾ ਸੀ। ਉਹ ਪੂਰਬੀ ਨੁਸਾ ਟੇਂਗਾਰਾ ਇਲਾਕੇ ਕੋਲ ਜਾਲ ਵਿੱਚ ਮੱਛੀਆਂ ਫੜ ਰਿਹਾ ਸੀ ਤਾਂ ਉਸ ਦੇ ਜਾਲ ਵਿੱਚ ਇੱਕ ਵੱਡੀ ਸ਼ਾਰਕ ਮਛਲੀ ਫਸ ਗਈ। ਇਸ ਸਮੇਂ ਉਸ ਨੂੰ ਪਤਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਜਦੋਂ ਉਸਨੇ ਮਛਲੀ ਨੂੰ ਕੱ-ਟ ਕੇ ਦੇਖਿਆ ਤਾਂ ਉਸ ਦੇ ਪੇਟ ਵਿਚ ਤਿੰਨ ਬੱਚੇ ਪਲ ਰਹੇ ਸਨ। ਇਨ੍ਹਾਂ ਤਿੰਨ ਬੱਚਿਆਂ ਵਿੱਚੋਂ 2 ਦੀ ਸ਼ਕਲ ਤਾਂ ਠੀਕ ਸੀ ਪਰ ਇੱਕ ਬੱਚਾ ਇਨਸਾਨ ਦੀ ਸ਼ਕਲ ਵਰਗਾ ਨਜ਼ਰ ਆ ਰਿਹਾ ਸੀ ਇਸ ਬੱਚੇ ਦੀਆਂ ਅੱਖਾਂ ਗੋਲ ਅਤੇ ਵੱਡੀਆਂ ਸਨ। ਨੁਰੇਨ ਦਾ ਕਹਿਣਾ ਹੈ ਕਿ ਉਸ ਦੇ ਹੱਥ ਇਕ ਵੱਡੀ ਸ਼ਾਰਕ ਮਛਲੀ ਲੱਗੀ। ਜਿਸ ਨੂੰ ਉਸਨੇ ਕੱ-ਟ ਕੇ ਦੇਖਿਆ ਤਾਂ ਉਸ ਦੇ ਢਿੱਡ ਵਿਚ 3 ਬੱਚੇ ਸਨ। ਉਸਨੇ ਦੱਸਿਆ ਕਿ ਦੋ ਬੱਚੇ ਤਾਂ ਸ਼ਾਰਕ ਵਰਗੇ ਹੀ ਦਿਖਾਈ ਦੇ ਰਹੇ ਸਨ। ਜਦ ਕਿ ਇਕ ਦੀ ਸ਼ਕਲ ਇਨਸਾਨ ਵਰਗੀ ਸੀ। ਇਸ ਨੂੰ ਦੇਖਣ ਤੋਂ ਬਾਅਦ ਉਸ ਦੀ ਹੈ-ਰਾ-ਨੀ ਦਾ ਟਿਕਾਣਾ ਨਹੀਂ ਰਿਹਾ। ਸਿਰਫ਼ ਨੂਰੇਨ ਹੀ ਨਹੀਂ। ਸਗੋਂ ਇਸ ਨੂੰ ਦੇਖਣ ਵਾਲੇ ਲੋਕ ਵੀ ਹੈ-ਰਾ-ਨ ਹੋ ਰਹੇ ਹਨ ਜਦੋਂ ਨੁਰੇਨ ਇਸ ਮਛਲੀ ਦੇ ਬੱਚੇ ਨੂੰ ਲੈ ਕੇ ਘਰ ਪਹੁੰਚਿਆ ਤਾਂ ਮੁਹੱਲੇ ਅਤੇ ਪਰਿਵਾਰ ਦੇ ਲੋਕ ਵੱਡੀ ਗਿਣਤੀ ਵਿੱਚ ਇਸ ਨੂੰ ਦੇਖਣ ਲਈ ਇਕੱਠੇ ਹੋ ਗਏ। ਨੁਰੇਨ ਨੂੰ ਬਹੁਤ ਸਾਰੇ ਲੋਕਾਂ ਨੇ ਪੈਸੇ ਦੇ ਕੇ ਇਸ ਬੱਚੇ ਨੂੰ ਖ਼ਰੀਦਣ ਦਾ ਆਫਰ ਵੀ ਦਿੱਤਾ ਪਰ ਨੁਰੇਨ ਦਾ ਕਹਿਣਾ ਹੈ ਕਿ ਉਹ ਇਸ ਨੂੰ ਵੇਚਣਾ ਨਹੀਂ ਚਾਹੁੰਦੇ।

About admin

Leave a Reply

Your email address will not be published. Required fields are marked *