Breaking News
Home / ਤਾਜ਼ਾ ਖਬਰਾਂ / ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਨਣੇ ਆਈ ਹੈ। ਇਹ ਖਬਰ ਯੋਗੀ ਬਾਰੇ ਹੈ

ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਨਣੇ ਆਈ ਹੈ। ਇਹ ਖਬਰ ਯੋਗੀ ਬਾਰੇ ਹੈ

ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਨਣੇ ਆਈ ਹੈ। ਇਹ ਖਬਰ ਯੋਗੀ ਬਾਰੇ ਹੈ। ਅਕਸਰ ਮੋਦੀ ਵਲੋਂ ਕਿਹਾ ਜਾਂਦਾ ਹੈ ਕਿ ਨਾ ਹੀ ਤਾਂ ਮੈਨੂੰ ਏਥੇ ਕਿਸੇ ਨੇ ਭੇਜਿਆ ਹੈ ਤੇ ਨਾ ਹੀ ਮੈਂ ਆਪ ਆਇਆ ਹਾਂ। ਮੈਨੂੰ ਤਾਂ ਮਾਂ ਗੰਗਾ ਨੇ ਬੁਲਾਇਆ ਹੈ। ਭਾਜਪਾ ਦੇ ਲੀਡਰ ਕਹਿੰਦੇ ਰਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਕੋਈ ਹੋਰ ਨਹੀਂ ਬਲਕੀ ਗੰਗਾ ਪੁੱਤਰ ਹੈ ਤੇ ਹੁਣ ਗੰਗਾ ਪੁੱਤਰ ਦੀ ਤਸਵੀਰ ਨਮਾਮੀ ਗੰਗੇ ਤੋਂ ਗਾ-ਇਬ ਕਰ ਦਿੱਤੀ ਹੈ। ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਮੋਦੀ ਭਗਤਾਂ ਤੱਕ ਪਹੁੰਚ ਸਕੇ। ਦੱਸ ਦੇਈਏ ਕਿ ਹੁਣ ਯੋਗੀ ਅਤੇ ਮੋਦੀ ਵਿੱਚ ਚੱਲ ਰਹੀਲ- ੜਾਈ ਇਸ ਹੱਦ ਤੱਕ ਵੱਧ ਗਈ ਹੈ ਕਿ ਨਮਾਮੀ ਗੰਗੇ ਤੋਂ ਮੋਦੀ ਦੀ ਤਸਵੀਰ ਹਟਾ ਦਿੱਤੀ ਹੈ। ਨਮਾਮੀ ਗੰਗੇ ਦਾ ਇੱਕ ਪੋਸਟਰ ਜਾਰੀ ਕੀਤਾ ਗਿਆ ਜਿਸ ਵਿੱਚ ਮੋਦੀ ਦੀ ਤਸਵੀਰ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯੋਗੀ ਦਾ ਗੁੱ- ਸਾਕਿਸ ਹੱਦ ਤੱਕ ਪਹੁੰਚਿਆ ਹੋਇਆ ਹੈ ਤੇ ਯੋਗੀ ਬ- ਗਾਵਤ ਦੇ ਮੂਡ ਵਿੱਚ ਕਿਸ ਹੱਦ ਤੱਕ ਪਹੁੰਚ ਗਿਆ ਹੈ। ਕੀਤੇ ਨਾ ਕਿਤੇ ਯੋਗੀ ਉਹਨਾਂ ਖਬਰਾਂ ਨੂੰ ਪੇਸ਼ ਕਰ ਰਿਹਾ ਹੈ, ਜਿਹਨਾਂ ਤੋਂ ਪਤਾ ਲਗਦਾ ਹੈ ਕਿ ਉਹ ਭਾਜਪਾ ਨੂੰ ਛੱਡਕੇ ਅਪਣੀ ਨਵੀ ਪਾਰਟੀ ਬਣਾਵੇਗਾ। ਯੋਗੀ ਖੁੱਲ੍ਹ ਕੇ ਆਪਣੇ ਬ-ਗਾਵਤ ਕਰਨ ਦੇ ਸੰਕੇਤ ਦੇ ਰਿਹਾ ਹੈ ਲੋਕ ਸਵਾਲ ਉਠਾ ਰਹੇ ਹਨ ਕਿ ਯੋਗੀ ਇਹ ਸੱਭ ਕਿਊ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਭਾਜਪਾ ਉੱਤਰ ਪ੍ਰਦੇਸ਼ ਵਲੋਂ ਹੁਣ ਤੱਕ ਜਿੰਨੇ ਵੀ ਪੋਸਟਰ ਜਾਰੀ ਕੀਤੇ ਗਏ ਹਨ, ਉਹਨਾਂ ਵਿੱਚ ਯੋਗੀ, ਭਾਜਪਾ ਉੱਤਰ ਪ੍ਰਦੇਸ਼ ਦੇ ਅਧੇਯਕਸ਼ ਅਤੇ ਦੋਨੋ ਉਪ ਮੁੱਖ ਮੰਤਰੀ ਦੀਆਂ ਤਸਵੀਰਾਂ ਹਨ, ਮੋਦੀ ਦੀ ਤਸਵੀਰ ਨੂੰ ਹਟਾ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਯੋਗੀ ਹੁਣ ਜਲਦੀ ਹੀ ਆਪਣੀ ਨਵੀਂ ਪਾਰਟੀ ਬਣਾਵੇਗਾ। ਹਾਲਾਂਕਿ ਭਾਜਪਾ ਦੇ ਬਾਕੀ ਲੀਡਰ ਤਾਂ ਇਸ ਗੱਲ ਨੂੰ ਸਹੀ ਨਹੀਂ ਕਹਿ ਰਹੇ ਹਨ। ਪਰੰਤੂ ਸੰਕੇਤ ਅਤੇ ਮੌਜੂਦਾ ਹਾ-ਲਾਤ ਤਾਂ ਆਹੀ ਕਹਿ ਰਹੇ ਹਨ। ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

About admin

Leave a Reply

Your email address will not be published. Required fields are marked *