Home / ਤਾਜ਼ਾ ਖਬਰਾਂ / ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ, ਦੇਖੋ

ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ, ਦੇਖੋ

ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਜੇ ਪਰਵਾਸੀ ਮੁਸ-ਲ-ਮਾਨ ਭਾਈਚਾਰਾ ਪਰਿਵਾਰ ਨਿਯੋਜਨ ਦੇ ਨਿਯਮਾਂ ਨੂੰ ਅਪਣਾ ਲਵੇ ਤਾਂ ਅਸਾਮ ਵਿੱਚ ਬਹੁਤ ਸਾਰੀਆਂ ਸਮਾਜਿਕ ਬਿ-ਮਾ-ਰੀਆਂ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਬਿਆਨ ਵਿੱਚ ਉਨ੍ਹਾਂ ਨੇ ਕਿਸੇ ਹੋਰ ਧਰਮ ਦੇ ਲੋਕਾਂ ਬਾਰੇ ਇਹ ਗੱਲ ਨਹੀਂ ਕਹੀ ਹੈ। ਇਸ ਬਿਆਨ ਬਾਰੇ ਅਸੀਂ ਪੰਜਾਬੀਆਂ ਨੂੰ ਉਨ੍ਹਾਂ ਦੀ ਰਾਇ ਪੁੱਛੀ।

ਉਧਰ ਜੇਕਰ ਤੁਸੀਂ ਇਹ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਹੇਠਾਂ ਜਾ ਕੇ ਪੂਰੀ ਵੀਡੀਓ ਵੇਖੋ। ਉਧਰ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹੱਲਾ ਬੋਲਦਿਆਂ ਕਿਹਾ ਕਿ ‘ਪ੍ਰਧਾਨ ਮੰਤਰੀ ਦੀ ਪਹਿਲੀ ਤਰਜੀਹ ਭਾਰਤੀ ਲੋਕ ਨਹੀਂ, ਬਲਕਿ ਸਿਆਸਤ ਹੈ ਤੇ ਸੱਚ ਦਾ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਪ੍ਰਾਪੇਗੰਡਾ ਦਾ ਪੈਂਦਾ ਹੈ।’ ਪ੍ਰਿਯੰਕਾ ਕ-ਰੋ-ਨਾ ਨਾਲ ਨ-ਜਿੱਠਣ ਦੇ ਮਾਮਲੇ ’ਤੇ ਮੋਦੀ ਉਤੇ ਨਿਸ਼ਾਨਾ ਸੇਧ ਰਹੀ ਸੀ।

ਆਪਣੀ ‘ਜ਼ਿੰਮੇਦਾਰ ਕੌਣ’ ਮੁਹਿੰਮ ਦੀ ਅਗਲੀ ਕੜੀ ਵਜੋਂ ਕਾਂਗਰਸ ਜਨਰਲ ਸਕੱਤਰ ਨੇ ‘ਲੀਡਰਸ਼ਿਪ ਸੰ-ਕ-ਟ’ ਉਤੇ ਸਵਾਲ ਉਠਾਇਆ ਤੇ ਦਾਅਵਾ ਕੀਤਾ ਕਿ ਸਾਰੇ ਸੰਸਾਰ ਨੇ ਮ-ਹਾ-ਮਾ-ਰੀ ਦੌਰਾਨ ‘ਪ੍ਰਸ਼ਾਸਨ ਦੇ ਪੱਖ ਤੋਂ ਪ੍ਰਧਾਨ ਮੰਤਰੀ ਦੀ ਨਾਕਾਮੀ ਦੇਖ ਲਈ ਹੈ।’ ਪ੍ਰਿਯੰਕਾ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਬਸ ਚੁੱਪ ਕਰ ਕੇ ਬੇਹੱਦ ਮਾ-ੜੇ ਹਾਲਾਤ ਗੁਜ਼ਰ ਜਾਣ ਦਾ ਇੰਤ-ਜ਼ਾਰ ਕਰਦੇ ਰਹੇ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਾਇਰਾਂ ਵਰਗਾ ਵਿਹਾਰ ਕੀਤਾ ਹੈ। ਉਨ੍ਹਾਂ ਨੇ ਮੁਲਕ ਦਾ ਹੌਸਲਾ ਡੇਗਿਆ ਹੈ ਕਾਂਗਰਸ ਆਗੂ ਨੇ ਆਪਣੇ ਬਿਆਨ ਸੋਸ਼ਲ ਮੀਡੀਆ ਉਤੇ ਪੋਸਟ ਕੀਤੇ ਹਨ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਘਮੰਡੀ ਹੋਣ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਦੀ ਸਮਰੱਥਾ ਦਾ ਪਰਦਾਫਾਸ਼ ਹੋ ਗਿਆ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਪ੍ਰਧਾਨ ਮੰਤਰੀ ਨੂੰ ਪੁੱਛਣ ਕਿ ਇਸ ਸਭ ਲਈ ‘ਜਿੰਮੇਵਾਰ ਕੌਣ’ ਹੈ। ਪ੍ਰਿਯੰਕਾ ਨੇ ਕਿਹਾ ਕਿ ਚੰਗੇ ਸ਼ਾਸਨ ਦਾ ਮਤਲਬ ਸੱਚ ਦਾ ਸਾਹਮਣਾ ਕਰਨਾ, ਜ਼ਿੰਮੇਵਾਰੀ ਨੂੰ ਸਮਝਣਾ ਤੇ ਕਦਮ ਚੁੱਕਣਾ ਹੁੰਦਾ ਹੈ

ਪਰ ਮੋਦੀ ਸਰਕਾਰ ਨੇ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਕੀਤਾ। ਇਸ ਦੇ ਉਲਟ ਮਹਾ-ਮਾ-ਰੀ ਦੀ ਸ਼ੁਰੂਆਤ ਤੋਂ ਹੀ ਹਰ ਤੱਥ ਲੁਕੋਣ ਤੇ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਕਾਰਨ ਲੋਕਾਂ ਨੂੰ ਕ-ਰੋ-ਨਾ ਦੀ ਦੂਜੀ ਲਹਿਰ ਦੀ ਐਨੀ ਸਖ਼ਤ ਮਾ-ਰ ਝੱਲਣੀ ਪਈ। ਪ੍ਰਿਯੰਕਾ ਨੇ ਦੋ-ਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਾਹਿਰਾਂ ਦੀ ਨਹੀਂ ਮੰਨੀ ਤੇ ਆਪਣੀ ਸਾਖ਼ ਬਚਾ-ਉਣ ਵਿਚ ਲੱਗੇ ਰਹੇ। ਵੈਕਸੀਨ ਆਰਡਰ ਕਰਨ ਵਿਚ ਦੇਰੀ ਕੀਤੀ ਗਈ।

About admin

Leave a Reply

Your email address will not be published. Required fields are marked *