Breaking News
Home / ਤਾਜ਼ਾ ਖਬਰਾਂ / ਇੱਕ ਚੁਟਕੀ ਖਾ ਲਓ ਇਸ ਚੀਜ਼ ਦੀ, ਪੂਰੀ ਉਮਰ ਪੱਥਰੀ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਠੀਕ ਹੋਣਗੇ ਇਹ ਰੋਗ

ਇੱਕ ਚੁਟਕੀ ਖਾ ਲਓ ਇਸ ਚੀਜ਼ ਦੀ, ਪੂਰੀ ਉਮਰ ਪੱਥਰੀ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਠੀਕ ਹੋਣਗੇ ਇਹ ਰੋਗ

ਦੋਸਤੋ ਅੱਜਕਲ ਜ਼ਿਆਦਾ ਗਲਤ ਖਾਣ-ਪੀਣ ਅਤੇ ਗਲਤ ਰਹਿਣ ਸਹਿਣ ਦੇ ਕਾਰਨ ਬਹੁਤ ਸਾਰੀਆਂ ਬੀ-ਮਾ-ਰੀ-ਆਂ ਹੋ ਰਹੀਆਂ ਹਨ । ਪਰ ਅਸੀਂ ਸਹੀ ਖਾਣ-ਪੀਣ ਦੀ ਕਾਰਨ ਬਿ-ਮਾ-ਰੀ-ਆਂ ਤੋਂ ਬਚ ਸਕਦੇ ਹਾਂ । ਸਾਡੇ ਘਰ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ । ਜੋ ਬੀ-ਮਾ-ਰੀ-ਆਂ ਨੂੰ ਠੀਕ ਕਰ ਸਕਦੀਆਂ ਹਨ । ਪਰ ਆਪਾਂ ਨੂੰ ਲੈਣ ਦਾ ਸਹੀ ਤਰੀਕਾ ਪਤਾ ਨਹੀਂ ਹੁੰਦਾ । ਉਨ੍ਹਾਂ ਵਿਚੋਂ ਇਕ ਚੀਜ਼ ਹੈ ਜਾ-ਵਿੱਤਰੀ ਇਹ ਇਕ ਤਰ੍ਹਾਂ ਦਾ ਮਸਾਲਾ ਹੈ । ਇਸ ਵਿਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ । ਇਸ ਵਿੱਚ ਪੌਸ਼ਟਿਕ-ਪ੍ਰੋਟੀਨ ਅ-ਤੇ ਫਾਈਬਰ ਨਾਲ ਭਰਪੂਰ ਮਾਤਰਾ ਵਿੱਚ ਹੁੰਦਾ ਹਨ । ਇਸ ਵਿੱਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਹਨ । ਇਸ ਲਈ ਇਸ ਨੂੰ ਆਪਣੀ ਰਸੋਈ ਵਿੱਚ ਜ਼ਰੂਰ ਇ-ਸ-ਤੇ-ਮਾ-ਲ ਕਰੋ । ਉਂਜ ਤਾਂ ਜਾ-ਵਿਤਰੀ ਦਾ ਇਸਤੇਮਾਲ ਖਾਣੇ ਦਾ ਸਵਾਦ ਅਤੇ ਖੁਸ਼ਬੂ ਵਧਾਉਣ ਲਈ ਕੀਤਾ ਜਾਂਦਾ ਹੈ । ਇਸ ਵਿਚ ਮੌਜੂਦ ਦਵਾਈਆਂ ਵਾਲੇ ਗੁਣ । ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਬਿਲਕੁਲ ਜੜ ਤੋਂ ਠੀਕ ਕਰ ਦਿੰਦੇ ਹਨ । ਇਸ ਵਿਚ ਪ੍ਰੋਟੀਨ- ਫਾਈਬਰ-ਵਿਟਾਮਿਨ-ਆਇਰਨ-ਕਾਪਰ-ਮੈਗਨੀਸ਼ੀਅਮ ਅਤੇ ਐਂਟੀ ਆਕਸੀ-ਡੈਂਟ ਗੁਣ ਨਾਲ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ । ਜਾਵਿੱਤਰੀ ਗਠੀਆ ਵਾ ਤੋਂ ਲੈ ਕੇ ਦਿਲ ਦੇ ਰੋਗਾਂ ਨੂੰ ਦੂਰ ਕਰਨ ਵਿਚ ਮਦਦ-ਗਾਰ ਹੈ । ਇਸ ਤੋਂ ਇਲਾਵਾ ਖੰਘ ਜ਼ੁਕਾਮ ਜਿਹੀਆਂ ਸਮੱਸਿਆਵਾਂ ਲਈ ਵੀ ਇਹ ਬਹੁਤ ਜ਼ਿਆਦਾ ਫ਼ਾਇਦੇ-ਮੰਦ ਹੈ । ਆਜੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜਾਵਿੱਤਰੀ ਲੈਣ ਦੇ ਫ਼ਾਇਦੇ ਅਤੇ ਉਹ ਬਿ-ਮਾ-ਰੀ-ਆਂ ਜੋ ਇਸ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਹਨ ਮਾਸ-ਪੇਸ਼ੀਆਂ ਅਤੇ ਜੋੜਾਂ ਦੇ ਦਰਦ ਕ-ਵਿੱਤਰੀ ਦਾ ਸੇਵਨ ਕਰਨ ਨਾਲ ਮਾਸ-ਪੇਸ਼ੀਆਂ ਅਤੇ ਜੋੜਾਂ ਦਾ ਦਰਦ ਬਹੁਤ ਘੱਟ ਹੋ ਜਾਂਦਾ ਹੈ । ਜੇ ਤੁਹਾਨੂੰ ਵੀ ਜੋੜਾਂ ਵਿੱਚ ਦਰਦ ਰਹਿੰਦਾ ਹੈ , ਤਾਂ ਇਹ ਜਾਵਿੱਤਰੀ ਦੇ ਤੇਲ ਦੀ ਜੋਡ਼ਾ ਤੇ ਮਾਲਿਸ਼ ਕਰੋ । ਇਸ ਨਾਲ ਗਠੀਏ ਦੇ ਰੋਗ ਵੀ ਠੀਕ ਕੀਤਾ ਜਾ ਸਕਦਾ ਹੈ । ਪੇਟ ਦੀਆਂ ਸਮੱਸਿਆਵਾਂ ਜੇ ਤੁਹਾਨੂੰ ਵੀ ਪੇਟ ਵਿੱਚ ਕੋਈ ਵੀ ਸਮੱ-ਸਿਆ ਹੈ , ਪਾਚਨ ਸ਼ਕਤੀ ਤੰਤਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ । ਇਸ ਤੋਂ ਇਲਾਵਾ ਪੇਟ ਵਿਚ ਸੋਜ , ਕਬਜ਼ ਅਤੇ ਬਦਹਜ਼ਮੀ ਉਲਟੀ ਜਿਹੇ ਡਕਾਰ ਦੀ ਸਮੱਸਿਆ ਰਹਿੰਦੀ ਹੈ ਤਾ ਰੋਜਾਨਾ ਚੁਟਕੀ ਭਰ ਜਾਵਿੱਤਰੀ ਦਾ ਜ਼ਰੂਰ ਸੇਵਨ ਕਰੋ । ਇਸ ਨਾਲ ਡਾਈਰੀਏ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ । ਗੁਰਦੇ ਵਿੱਚ ਪੱਥਰੀ ਹਰ ਰੋਜ ਜਾਵਿੱਤਰੀ ਤੇ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਬਾਹਰ ਨਿਕਲ ਜਾਂਦੀ ਹੈ । ਜੇਕਰ ਤੁਸੀਂ ਰੋਜ਼ਾਨਾ ਇਸ ਦਾ ਸੇਵਨ ਕਰਦੇ ਹੋ , ਤਾਂ ਇਸ ਨਾਲ ਤੁਹਾਡੇ ਪੱਥਰੀ ਬਣਨ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਜਾਵਿੱਤਰੀ ਵਿੱਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਹੈ । ਜੋ ਆਪਣੀ ਕਿਡਨੀ ਨੂੰ ਤੰਦਰੁਸਤ ਰੱਖਦੇ ਹਨ । ਇਸ ਨਾਲ ਕਿਡਨੀ ਵਿੱਚ ਇਨਫੈਕਸ਼ਨ ਵੀ ਠੀਕ ਹੁੰਦੀ ਹੈ । ਚਮੜੀ ਤੇ ਵਾਲਾਂ ਦੀ ਸਮੱਸਿਆ ਜੇ ਤੁਹਾਨੂੰ ਚਮੜੀ ਦੀ ਕੋਈ ਵੀ ਸਮੱਸਿਆ ਹੈ , ਜਾਂ ਫਿਰ ਵਾਲਾਂ ਦੀ ਵੀ ਸਮੱਸਿਆ ਹੈ, ਤਾਂ ਫਿਰ ਵੀ ਜਾਵਿੱਤਰੀ ਤੁਹਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਕਿਉਂਕਿ ਇਹ ਸਾਡੇ ਸਰੀਰ ਵਿਚ ਖੂਨ ਦੇ ਸੰਚਾਰ ਨੂੰ ਵਧਾਉਂਦੀ ਹੈ । ਜਿਸ ਨਾਲ ਚਮੜੀ ਅਤੇ ਵਾਲ ਤੰਦਰੁਸਤ ਰਹਿੰਦੇ ਹਨ । ਜਾਵਿੱਤਰੀ ਲੈਣ ਦਾ ਸਹੀ ਤਰੀਕਾ ਦੇਖੋ ਜਾਵਿੱਤਰੀ ਦੇ ਬੀਜ , ਸ਼ਹੀਦ ਤੇ ਦਾਲਚੀਨੀ ਦਾ ਮਿਸ਼ਰਣ ਜੇਕਰ ਤੁਹਾਡੀ ਵੀ ਕੋਈ ਸੱਟ ਲੱਗੀ ਹੈ, ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਜ਼-ਖ਼-ਮ ਹੈ , ਤਾਂ ਉਸ ਨੂੰ ਠੀਕ ਕਰਨ ਲਈ ਜਾਵਿੱਤਰੀ ਦੇ ਬੀਜ, ਸ਼ਹਿਦ ਅਤੇ ਦਾਲਚੀਨੀ ਦਾ ਮਿਸ਼ਰਣ ਮਿਲਾ ਕੇ ਲਗਾਓ ਇਸ ਮਿਸ਼ਰਣ ਨਾਲ ਚਿਹਰੇ ਤੇ ਕਿੱਲ ਮੁਹਾਸਿਆਂ ਤੋਂ ਵੀ ਆਰਾਮ ਮਿਲਦਾ ਹੈ । ਜਾਵਿੱਤਰੀ ਦ ਪਾਊਡਰ ਅਤੇ ਦੁੱਧ ਜੇ ਤੁਹਾਡੇ ਚਿਹਰੇ ਤੇ ਕੋਈ ਵੀ ਸਮੱਸਿਆ ਹੈ । ਚਿਹਰੇ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਇਕ ਚਮਚ ਦੁੱਧ ਵਿਚ ਜਾਵਿਤਰੀ ਦਾ ਪਾਊਡਰ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ ਤੇ ਲਗਾਓ । ਇਸ ਤਰ੍ਹਾਂ ਕਰਨ ਨਾਲ ਚਿਹਰੇ ਦੀਆਂ ਸਭ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ । ਦਿੱਲ ਦੀਆਂ ਸਮੱਸਿਆਵਾਂ ਦੱਸ ਗ੍ਰਾਮ ਜਾਵਿੱਤਰੀ , ਦਸ ਗਰਾਮ ਦਾਲਚੀਨੀ ਅਤੇ ਦੱਸ ਗ੍ਰਾਮ ਅਕਰਕਰਾ ਮਿਲਾ ਕੇ ਰੱਖ ਲਓ । ਇਸ ਚੂਰਨ ਨੂੰ ਦਿਨ ਵਿਚ 3 ਵਾਰ ਸ਼ਹਿਦ ਨਾਲ ਮਿਲਾ ਕੇ ਲਓ, ਦਿੱਲ ਦੇ ਰੋਗ ਠੀਕ ਹੋ ਜਾਣਗੇ । ਖੰਘ ਤੇ ਜ਼ੁਕਾਮ ਦੀ ਸਮੱਸਿਆ ਜੇਕਰ ਤੁਹਾਨੂੰ ਵੀ ਖੰਘ ਜ਼ੁਕਾਮ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ , ਤਾਂ ਜਾਵਿੱਤਰੀ ਨੂੰ ਪੀਸ ਕੇ ਸ਼ਹਿਦ ਨਾਲ ਮਿਲਾ ਕੇ ਗਰਮ ਪਾਣੀ ਨਾਲ ਲਓ । ਇਸ ਦਾ ਸੇਵਨ ਕਰਨ ਨਾਲ ਅਸਥਮਾ ਦੇ ਰੋ-ਗੀ-ਆਂ ਨੂੰ ਵੀ ਫਾਇਦਾ ਹੁੰਦਾ ਹੈ । ਆਪਣੀ ਪਾਚਨ ਦੀ ਸਮੱਸਿਆ ਕਬਜ਼, ਉ-ਲ-ਟੀ, ਦਸਤ ਅਤੇ ਗੈਸ ਦੀ ਸਮੱਸਿਆ ਨੂੰ ਠੀਕ ਕਰਨ ਲਈ ਥੋੜ੍ਹੀ ਜਿਹੀ ਜਾਵਿੱਤਰੀ ਨੂੰ ਗਰਮ ਪਾਣੀ ਨਾਲ ਮਿਲਾ ਕੇ ਸੇਵਨ ਕਰੋ । ਕੁਝ ਹੀ ਸਮੇਂ ਚ ਇਹ ਸਭ ਸਮੱਸਿਆਵਾਂ ਠੀਕ ਹੋ ਜਾਣਗੀਆਂ ।

About admin

Leave a Reply

Your email address will not be published. Required fields are marked *