Home / ਤਾਜ਼ਾ ਖਬਰਾਂ / ਐਵੇਂ ਬੁੱਢਾ ਨਾ ਜਾਣਿਓ,ਗੱਲਾਂ ਸੁਣਕੇ ਅੱਖਾਂ ਅੱਢੀਆਂ ਰਹਿ ਜਾਣੀਆਂ

ਐਵੇਂ ਬੁੱਢਾ ਨਾ ਜਾਣਿਓ,ਗੱਲਾਂ ਸੁਣਕੇ ਅੱਖਾਂ ਅੱਢੀਆਂ ਰਹਿ ਜਾਣੀਆਂ

ਬਾਬਾ ਜੀ ਧੰਨ ਹੋ ਕਿਥੇ ਛੁਪੇ ਰਹੇ ਇਹੋ ਜਿਹੇ ਖਾਨਦਨੀ ਲੋਕ ਅਤੇ ਬਾਦਲ ਅਤੇ ਕੈਪਟਨ ਵਰਗੇ ਅੱਗੇ ਆ ਗਏ ਪੰਜਾਬੀਆਂ ਨੂੰ ਚਾਹੀਦਾ ਹੈ ਇਹੋ ਜਿਹੇ ਲੋਕਾਂ ਨੂੰ ਸਿੱਖਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਬਾਬਾ ਜੀ, ਅਕਾਲੀ ਫੂਲਾ ਸਿੰਘ ਜੀ ਦੇ ਖ਼ਾਨਦਾਨ ਨਾਲ ਆਪਣੇ ਸੰਬੰਧਾਂ ਬਾਰੇ ਜਾਣਕਾਰੀ ਦਿਉ ਜੀ। ਸੁਨਣ ਵਾਲਾ ਕੋਈ ਨਹੀਂ ਕਿਹਨੂੰ ਦੱਸੀਏ ਅਸੀ ਕੀ ਕੀਤਾ ਹਿਦੂਸ਼ੈਤਾਨ ਲਈ ਪਰ ਕੋਈ ਨਾ ਬਾਬਾ ਨਾਨਕ ਜੀ ਤਾ ਸਬ ਦੇਖ ਰਹੇ ਨੇ ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ,ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ। ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ। ਇਸ ਕੌਮੀ ਕਾਰਜ ਨੂੰ ਜਲਦੀ ਪੂਰਾ ਕਰਨ ਲਈ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਸੋਸ਼ਲ ਮੀਡੀਆ ‘ਤੇ ਵੱਧ ਤੋਂ ਵੱਧ ਅੱਗੇ ਪਹੁੰਚਾਓੋ। ਆਪਣੇ ਸਕੇ ਸੰਬੰਧੀ ਅਤੇ ਦੋਸਤ, ਮਿੱਤਰਾਂ ਵਿੱਚ ਵੀ ਇਸ ਗੱਲ ਨੂੰ ਜੋਸ਼ੋ-ਖਰੋਸ਼ ਨਾਲ ਸਮਝਾਓ ਤਾਂ ਕਿ ਇਹ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ਨੋਟ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹਥਨੀ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

About admin

Leave a Reply

Your email address will not be published. Required fields are marked *