Breaking News
Home / ਤਾਜ਼ਾ ਖਬਰਾਂ / ਕਬੱਡੀ ਕੋਚ ਦੇ ਕਤਲ ਮਾਮਲੇ ਚ ਭੜਕਿਆ ਲੱਖਾ ਸਿਧਾਨਾ, ਦਿੱਤਾ ਵੱਡਾ ਬਿਆਨ !

ਕਬੱਡੀ ਕੋਚ ਦੇ ਕਤਲ ਮਾਮਲੇ ਚ ਭੜਕਿਆ ਲੱਖਾ ਸਿਧਾਨਾ, ਦਿੱਤਾ ਵੱਡਾ ਬਿਆਨ !

ਇਸ ਵੇਲੇ ਦੀ ਵੱਡੀ ਖ਼ਬਰ ਫ਼ਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇਕ ਕਬੱਡੀ ਖੇਡਣ ਵਾਲੇ ਮੁੰਡੇ ਨੂੰ ਮਾ ਰ ਨ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਸਾਡਾ ਮੁੰਡਾ ਜੋ ਚਿੱਟੇ ਦੇ ਖਿ ਲਾਫ਼ ਬੋਲਦਾ ਸੀ ਉਸਤੋਂ ਬਾਅਦ ਚਿੱ ਟਾ ਵੇ ਚ ਣ ਵਾਲਿਆਂ ਅਤੇ ਉਨ੍ਹਾਂ ਦੇ ਵਿਚਕਾਰ ਝ ੜਪ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਮੁੰਡੇ ਨੂੰ ਬਹੁਤ ਮਾ ਰਿਆ ਇ ਸ ਦੇ ਸੱਟਾਂ ਜਾਦੀਆ ਲੱਗ ਗਈਆਂ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਪੁ ਲੀਸ ਪ੍ਰਸ਼ਾਸਨ ਵੀ ਇਸ ਦੇ ਵਿੱਚ ਸ਼ਾਮਿਲ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਇਕ ਥਾ ਣੇਦਾ ਰਨੀ ਆਈ ਉਨ੍ਹਾਂ ਦੇ ਘਰੇ ਤਾਂ ਉਸ ਨੇ ਪੁੱਛਿਆ ਕਿ ਮੁੰਡੇ ਦਾ ਘਰ ਸ ਏਹੀ ਹੈ ਤਾਂ ਉ ਸ ਦੀ ਮਾਂ ਨੇ ਕਿਹਾ ਇਹੀ ਘਰ ਹੈ ਉਸ ਤੋਂ ਬਾਅਦ ਉਸ ਨੇ ਕਿਹਾ ਕਿੱਥੇ ਹੈ ਤੁਹਾਡਾ ਵੈਲੀ ਤਾਂ ਉਸ ਦੀ ਮਾਂ ਨੇ ਜਵਾਬ ਦਿੱਤਾ ਕਿ ਹ ਸਪ ਤਾਲ ਦੇ ਵਿਚ ਹੈ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਥਾਣੇਦਾਰਨੀ ਨੇ ਕਿਹਾ ਕਿ ਉਸ ਨੂੰ ਤਾਂ ਅਜੇ ਹੋਰ ਕੁੱ ਟ ਣਾ ਸੀ ਉਸਨੂੰ ਘੱਟ ਕੁੱਟਿਆ ਗਿਆ ਹੈ ਉਸ ਨੇ ਕਿਹਾ ਕਿ ਤੁਹਾਡਾ ਕਾਕਾ ਵਿਆਹ ਹੋਇਆ ਸੀ ਤਾਂ ਮਾਂ ਨੇ ਕਿਹਾ ਨਹੀਂ ਅਜੇ ਕੁਆਰਾ ਹੀ ਸੀ ਨਾ ਉਸ ਦੇ ਪਿਉ ਨੇ ਕਦੀ ਕੁੱਤੇ ਦੇ ਸੋਟੀ ਮਾਰੀ ਸੀ ਨਾ ਮੇਰੇ ਸਹੁਰੇ ਨੇ ਉੱਥੇ ਹੀ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਨੇ ਹੀ ਸਾਡਾ ਪੁੱਤਰ ਮਰਵਾਇਆ ਹੈ ਹਸਪਤਾਲ ਦੇ ਵਿੱਚ ਜੋ ਕਿ ਸਰਕਾਰੀ ਹਸਪਤਾਲ ਦੇ ਵਿੱਚ ਦਾਖ਼ਲ ਸੀ ਇਹ ਰੋਜ਼ ਹੀ ਕਹਿ ਦਿੰਦੇ ਸੀ ਅੱਜ ਆਪ੍ਰੇਸ਼ਨ ਕਰਾਂਗੇ ਅੱਜ ਆਪ੍ਰੇਸ਼ਨ ਕਰਾਂਗੇ ਪਰ ਇਨ੍ਹਾਂ ਨੇ ਕੁਝ ਨਹੀਂ ਕੀਤਾ ਪੁਲੀਸ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪਿੰਡ ਦੇ ਸਾਬਕਾ ਸਰਪੰਚ ਨੇ ਸਾਡੇ ਪੁੱਤਰ ਨੂੰ ਮਰਵਾਇਆ ਹੈ ਉਸ ਨੇ ਪਹਿਲਾਂ ਵੀ ਕਈ ਮੁੰਡਿਆਂ ਨੂੰ ਮ ਰਵਾਇ ਆ ਸੀ ਉਥੇ ਇਸ ਮਾਮਲੇ ਤੇ ਲੱਖਾ ਸਧਾਣਾ ਨੇ ਵੀ ਕੁਝ ਗੱਲਾਂ ਕੀਤੀਆਂ ਜਿਨ੍ਹਾਂ ਦੀ ਜਾਣਕਾਰੀ ਦੇ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ

About admin

Leave a Reply

Your email address will not be published. Required fields are marked *