Home / ਤਾਜ਼ਾ ਖਬਰਾਂ / ਕਹਿੰਦੇ ਕਿਸਾਨ ਮਾਵਾਂ ਦੇ ਪੁੱਤ ਹਾਂ, ਦੇਖੋ

ਕਹਿੰਦੇ ਕਿਸਾਨ ਮਾਵਾਂ ਦੇ ਪੁੱਤ ਹਾਂ, ਦੇਖੋ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸਿਤ ਵੱਲੋਂ ਦਾਜ ਦੇਣਾ ਚਾਹੁੰਦਾ ਹੈ ਕਿ ਅੱਜ ਦੀ ਵੱਡੀ ਅਤੇ ਤਾਜ਼ਾ ਖ਼ਬਰ ਸਾਡੇ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਕਿ ਕਿਸਾਨਾਂ ਦਾ ਧਰਨਿਆਂ ਕਿਸਾਨ ਲਗਾਤਾਰ ਆਪਣਾ ਯੋਗਦਾਨ ਦੇ ਰਹੇ ਹਨ ਇਸੇ ਵਿਚ ਕਿਸਾਨਾਂ ਨਾਲ ਧਰਨਿਆਂ ਵਿੱਚ ਪਹੁੰਚੇ ਫੌਜੀ ਵੀਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਈਆਂ ਲਾਹਨਤਾਂ ਅਸੀਂ ਤੁਹਾਡੇ ਲਈ ਕਿਸਾਨ ਸੰਘਰਸ਼ ਦੇ ਪਲ ਪਲ ਹਰ ਪਲ ਖ਼ਬਰ ਪਾਉਂਦੇ ਰਹਿੰਦੇ ਹਾਂ ਅੱਜ ਕਿਸਾਨਾਂ ਨਾਲ ਧਰਨੇ ਤੇ ਫੌਜੀ ਹਰਜਿੰਦਰ ਸਿੰਘ ਖਹਿਰਾ ਮੌਜੂਦ ਸਨ

ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਫ਼ੌਜ ਵਿੱਚ ਮੋਦੀ ਨੇ ਆ ਕੇ ਇਕ ਇਕ ਰੈਂਕ ਇਕ ਪੈਨਸ਼ਨ ਵਧਾਉਣ ਦਾ ਵਾਅਦਾ ਕੀਤਾ ਸੀ ਅਤੇ ਉਹ ਤਾਂ ਕਿ ਪੂਰਾ ਕਰਨਾ ਸੀ ਇਸ ਸਰਕਾਰ ਨੇ ਸਾਡੇ ਭਰਾ ਕਿਸਾਨਾਂ ਦਾ ਅਧਿਕਾਰ ਖੋਹ ਰਹੇ ਹਨ ਸਾਨੂੰ ਮਿਲੀ ਕਿਸਾਨ ਵੀਰਾਂ ਦੇ ਹਾਲਾਤਾਂ ਵੇਖ ਕੇ ਬਹੁਤ ਦੁੱਖ ਹੋਇਆ ਇਸ ਲਈ ਮੈਂ ਆ ਕੇ ਕਿਸਾਨ ਵੀਰਾਂ ਦੇ ਸੰਘਰਸ਼ ਦੇ ਵਿੱਚ ਜੁੱਟ ਗਿਆ ਅਤੇ ਨਾਲ ਹੀ ਵੀਰ ਨੇ ਦੱਸਿਆ ਕਿ ਜਦੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਸਰਹੱਦਾਂ ਤੇ ਖਡ਼੍ਹੇ ਜ਼ੁਬਾਨ ਉੱਤੇ ਵੀ ਕੀ ਕੀ ਬੀਤ ਰਿਹਾ ਹੈ

ਤੁਸੀਂ ਸੋਚ ਵੀ ਨਹੀਂ ਸਕਦੇ ਇਸੇ ਤਰ੍ਹਾਂ ਦਾ ਮੋਦੀ ਨੇ ਇਸ ਬਿੱਲ ਨੂੰ ਲਿਆ ਕੇ ਕਿਸਾਨਾਂ ਦਾ ਇਹ ਹਾਲ ਕਰ ਦਿੱਤਾ ਹੈ ਕਿ ਕਾਰਪੋਰੇਟ ਕੰਪਨੀ ਦਾ ਹਾਲ ਕਿਸਾਨਾਂ ਦੀ ਹਿੱਕ ਉੱਤੇ ਚੱਲੇਗਾ ਤੁਸੀਂ ਬਿਲਕੁਲ ਨਹੀਂ ਹੋਣ ਦਵਾਂਗੇ ਨੋਟ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹਥਨੀ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

About admin

Leave a Reply

Your email address will not be published. Required fields are marked *