Breaking News
Home / ਤਾਜ਼ਾ ਖਬਰਾਂ / ਕਿਸਾਨਾਂ ਦੀ ਸਪੋਟ ਵਾਸਤੇ ਆਏ ਵੱਡੇ ਪੱਧਰ ਦੇ ਅਧਿਕਾਰੀ, ਖੋਲੇ ਅੰਦਰਲੇ ਭੇਦ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ ਜੀ

ਕਿਸਾਨਾਂ ਦੀ ਸਪੋਟ ਵਾਸਤੇ ਆਏ ਵੱਡੇ ਪੱਧਰ ਦੇ ਅਧਿਕਾਰੀ, ਖੋਲੇ ਅੰਦਰਲੇ ਭੇਦ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ ਜੀ

ਖੇਤੀ ਕਨੂੰਨਾਂ ਨੂੰ ਕਿਸਾਨਾਂ ਦੇ ਲਈ ਕਾਲਾ ਦੱਸ ਕੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਅਤੇ ਸਰਕਾਰ ਨੂੰ ਪਿਛਲੇ ਛੇ ਮਹੀਨੇ ਤੋਂ ਇਹ ਕਹਿ ਰਹੇ ਨੇ ਕਿ ਇਹ ਕਨੂੰਨ ਉਨ੍ਹਾਂ ਦੇ ਲਈ ਸਹੀ ਨਹੀਂ ਨੇ ।ਜਿੱਥੇ ਅਸੀਂ ਵੇਖਿਆ ਕਿ ਪਿਛਲੇ ਛੇ ਮਹੀਨਿਆਂ ਦੇ ਦੌਰਾਨ ਬਹੁਤ ਸਾਰੇ ਉਤਾਰ-ਚੜ੍ਹਾਅ ਇਸ ਅੰਦੋਲਨ ਦੇ ਵਿੱਚ ਆਏ ਨੇ ਪਰੰਤੂ ਕਿਸੀ ਵੀ ਪਾਰਟੀ ਲੀਡਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਇਹ ਅੰਦੋਲਨ ਸਿਰਫ ਉਹ ਸਿਰਫ ਕਿਸਾਨਾਂ ਦਾ ਹੀ ਹੈ ਇਸ ਵਿੱਚ ਕਿਸੇ ਹੋਰ ਦਾ ਕੋਈ ਵੀ ਹੱਥ ਨਹੀਂ ਹੋਵੇਗਾ ।ਪਰੰਤੂ ਬੀਤੇ ਦਿਨ ਇਕ ਬਹੁਤ ਵੱਡਾ ਝਟਕਾ ਬੀਜੇਪੀ ਸਰਕਾਰ ਨੂੰ ਲੱਗਾ ਹੈ ਕਿਉਂਕਿ ਭਾਜਪਾ ਦੇ ਆਗੂ ਲੀਡਰ ਜਿਹੜੇ ਕਿ ਪਹਿਲਾ ਕਾਨੂੰਨ ਮੰਤਰੀ ਵੀ ਪੰਜਾਬ ਦੇ ਰਹਿ ਚੁੱਕੇ ਨੇ ਸੁਨੀਲ ਨਰੇਸ਼ ਵੱਲੋਂ ਕਿਸਾਨਾਂ ਦੇ ਹੱਕ ਵਿਚ ਪਹਿਲੀ ਵਾਰ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ ਅਤੇ ਸਭਨਾਂ ਦੇ ਅੱਗੇ ਕਿਸਾਨਾਂ ਦੀ ਆਵਾਜ਼ ਨੂੰ ਰੱਖਿਆ ਗਿਆ ਹੈ । ਉਨ੍ਹਾਂ ਨੇ ਆਪਣਾ ਇਕ ਗਿਆਨ ਸਾਂਝਾ ਕੀਤਾ ਹੈ ਜਿਸਦੇ ਵਿੱਚ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਸਰਕਾਰ ਦਾ ਮੁਕਾਬਲਾ ਕਰ ਰਿਹਾ ਹੈ ਨਾਲ ਹੀ ਨਾਲ ਉਨ੍ਹਾਂ ਵੱਲੋਂ ਇਹ ਵੀ ਗੱਲ ਕਹੀ ਗਈਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਦੇਸ਼ ਦੇ ਕਿਸਾਨਾਂ ਦਾ ਅਜਿਹਾ ਮਾੜਾ ਹਾਲ ਨਾ ਹੁੰਦਾ । ਉਹਨਾਂ ਨੇ ਇਹ ਸਾਫ ਗੱਲ ਕਹਿ ਦਿੱਤੀ ਹੈ ਕਿ ਕਿਸਾਨ ਜੇਕਰ ਬਰਬਾਦ ਹੋ ਜਾਵੇਗਾ ਤਾਂ ਸਾਡਾ ਦੇਸ਼ ਵੀ ਬਿਲਕੁਲ ਵੀ ਨਹੀਂ ਰਹੇਗਾ ਦੇਸ਼ ਵੀ ਬਰਬਾਦ ਹੋ ਜਾਵੇਗਾ । ਉਹਨਾਂ ਦੀ ਇਸ ਗੱਲ ਦਾ ਸਹਿਮਤ ਕਰਦਿਆਂ ਹੋਇਆਂ ਮਾਸਟਰ ਮੋਹਨ ਲਾਲ ਵੱਲੋਂ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਅਤੇ ਉਨ੍ਹਾਂ ਨੇ ਕਿਹਾ ਕਿ ਬਿਲਕੁਲ ਠੀਕ ਕਿਹਾ ਜਾ ਰਿਹਾ ਹੈਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਉਸ ਦੀਆਂ ਮੰਗਾਂ ਨੂੰ ਹੁਣ ਸਰਕਾਰ ਵੱਲੋਂ ਮੰਗ ਲੈਣਾ ਚਾਹੀਦਾ ਹੈ । ਹਾੜ੍ਹੀ ਨਾਲ ਪੰਜਾਬ ਸਰਕਾਰ ਤੇ ਵੀ ਤਿੱਖੇ ਨਿਸ਼ਾਨੇ ਲਗਾਏ ਗਏ ਜਿਸ ਦੇ ਵਿਚ ਪੰਜਾਬ ਸਰਕਾਰ ਨੂੰ ਵੀ ਇਸ ਸਭ ਦਾ ਦੋਸ਼ੀ ਠਹਿਰਾਇਆ ਗਿਆ ਕਿਉਂਕਿ ਜੇਕਰ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਦਿੱਲੀ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ਼ ਗਲਬਾਤ ਕੀਤੀ ਗਈ ਹੁੰਦੀ ਤਾਂ ਅੱਜ ਦੇਸ਼ ਦੇ ਕਿਸਾਨਾਂ ਦਾ ਅਜਿਹਾ ਹਾਲ ਨਾ ਹੋਣਾ ਸੀ । ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਸਾਨੂੰ YouTube ਦੇ ਇਕ ਨਿੱਜੀ ਚੈਨਲ ਤੋਂ ਪ੍ਰਾਪਤ ਹੋਈ ਹੈ।

About admin

Leave a Reply

Your email address will not be published. Required fields are marked *