Home / ਤਾਜ਼ਾ ਖਬਰਾਂ / ਕਿਸਾਨਾਂ ਦੀ ਸਪੋਟ ਵਿੱਚ ਆਏ ਇਹ ਖਿਡਾਰੀ , ਦੇਖੋ

ਕਿਸਾਨਾਂ ਦੀ ਸਪੋਟ ਵਿੱਚ ਆਏ ਇਹ ਖਿਡਾਰੀ , ਦੇਖੋ

ਕਿਸਾਨਾਂ ਦੀ ਸਪੋਟ ਵਾਸਤੇ ਸ਼ੇਅਰ ਜਰੂਰ ਕਰੋ ਇਹ ਵੱਡੀ ਖ਼ਬਰ, ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਨੂੰ ਦੁਨੀਆ ਦੇ ਹਰ ਕੋਨੇ ਤੋਂ ਵੱਡੇ ਪੱਧਰ ਤੇ ਮੱਦਦ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਅਮਰੀਕਾ ਤੋਂ ਵੱਡੀ ਮੱਦਦ ਮਿਲੀ ਹੈ ਜਾਣਕਾਰੀ ਅਨੁਸਾਰ ਅਤੇ ਇਸ ਸੰਘਰਸ਼ ਵਿਚ ਜੋ ਜਾਣ ਪਾਈ ਉਹ ਸਿੱਖ ਇਤਿਹਾਸ ਤੋਂ ਪ੍ਰੇਰਣਾ ਮਿਲੀ ਹੈ । ਅਗਲੀ ਗੱਲ ਕਰਾਂਗੇ ਇਸ ਸੰਘਰਸ਼ ਤੇ ਸੰਸਾਰ ਪੱਧਰ ਤੇ ਹੋਈ ਚਰਚਾ ਦੀ। ਅਤੇ ਖੇਡ ਜਗਤ ਵਿਚ ਇਕ ਵੱਡਾ ਅਦਾਰਾ ਹੈ ਡੱਬਲੂ ਡੱਬਲੂ ਹੈ

ਜੋ ਕਿ ਸਪੋਰਟਸ ਐਂਟਰਟੇਨਮੈਂਟ ਦੀ ਦੁਨੀਆਂ ਦਾ ਇਕ ਵੱਡਾ ਨਾਮ ਹੈਂ। ਜੋ ਕਿ ਕੁਸ਼ਤੀ ਦਾ ਹੀ ਇੱਕ ਰੂਪ ਹੈ ਅਤੇ ਪ੍ਰੋਫੈਸ਼ਨਲ ਖਿਡਾਰੀ ਦੇ ਤੋਰ ਤੇ ਇਸ ਵਿੱਚ ਖੇਡਦੇ ਹਨ। ਦੱਸ ਦਈਏ ਕਿ ਡਬਲਿਊਡਬਲਿਊਈ ਵਿਚ ਪੰਜਾਬੀ ਮੂਲ ਦੇ 2 ਖਿਡਾਰੀ ਗੁਰਵਸੇਰਾ ਅਤੇ ਹਰ ਵਸੇਰਾ ਜੋ ਭਾਵੇਂ ਕੈਨੇਡਾ ਦੇ ਜੰਮਪਲ ਨੇ ਪਰ ਲੰਘੇ ਦਿਨੀਂ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਤੇ ਪੋਸਟ ਪਾਈ ਹੈ ਅਤੇ ਕਿਸਾਨੀ ਸੰਘਰਸ਼ ਨੂੰ ਡਬਲਿਊ ਡਬਲਿਊ ਈ ਦੇ ਨਾਂ ਨਾਲ ਸਾਂਝਾ ਕੀਤਾ ਹੈ। ਇਹਨਾਂ ਨੇ ਆਪਣੇ ਇੰਸਟਾਗ੍ਰਾਮ ਖਾਤਿਆਂ ਚੋ ਕਿਸਾਨੀ ਸੰਘਰਸ਼ ਨੂੰ ਸਪੋਰਟ ਦਿੱਤੀ ਹੈ।

ਬਾਹਰਲੇ ਮੁਲਕਾਂ ਵਿਚ ਰਹਿੰਦੇ ਹੋਏ ਵੀ ਇਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਕਿਸਾਨਾਂ ਲਈ ਅਵਾਜ਼ ਉਠਾਈ।।। ਇਨ੍ਹਾਂ ਹੀ ਨਹੀਂ ਬਲਕਿ ਇਨ੍ਹਾਂ ਦੀ ਪੋਸਟ ਦੇ ਨੀਚੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਸਪੋਰਟ ਕੀਤੀ ਹੈ। ਜਿਸ ਦਾ ਇਹਨਾ ਨੇ ਜਵਾਬ ਦਿੱਤਾ ਕਿ thanku paji nd thanku for leading the way. ਇਸ ਤੋਂ ਇਲਾਵਾ ਸੰਸਾਰ ਪ੍ਰਸਿਧ ਪੰਜਾਬੀ ਖਿਡਾਰੀ ਅਰਜਨ ਸਿੰਘ ਨੇ ਵੀ ਇਹ ਸਭ ਉਸ ਦੇ ਕਿਸਾਨਾਂ ਦੀ ਹਮਾਇਤ ਕੀਤੀ। ਦੁਨੀਆਂ ਵਿਚ ਕਈ ਵੱਡੀਆਂ ਹਸਤੀਆਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਹੋਇਆਂ।। ਦੱਸ ਦਈਏ ਕਿ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

ਦੋਸਤੋ ਨਵੀਆਂ ਵੀਡੀਓ ਤੇ ਖਬਰਾਂ ਦੇਖਣ ਲਈ ਪੇਜ ਲਾਇਕ ਕਰੋ ਜੀ ਤਾਂ ਜੋ ਨਵੀਆਂ ਆਉਣ ਵਾਲੀਆ ਵੀਡੀਓ ਤੁਹਾਡੇ ਤੱਕ ਸਭ ਤੋ ਪਹਿਲਾ ਪਹੁੰਚ ਸਕਣ ਅਤੇ ਜਿਹੜੇ ਦੋਸਤਾਂ ਪੇਜ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਧੰਨਵਾਦ ਕੀਤਾ ਜਾਦਾ ਹੈ ਜਿਹੜੇ ਦੋਸਤ ਹੁਣ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਸੀ ਹਰ ਰੋਜ ਦੇਸ਼ ਦੁਨੀਆਂ ਦੀਆਂ ਖਬਰਾਂ ਗੁਰਬਾਣੀ ਵਿਚਾਰ , ਦੇਸੀ ਨੁਸਖੇ, ਅਤੇ ਹੋਰ ਜੋ ਮਸਲੇ ਆਉਦੇ ਨੇ ਉਹ ਤੁਹਾਡੇ ਤੱਕ ਲੈਕੇਆਉਣ ਦਾ ਯਤਨ ਕਰਦੇ ਹਾ ਤੇ ਅਸੀ ਜਿਆਦਾ ਯਤਨ ਕਰਦੇ ਹਾਂ

ਕਿ ਕੋਈ ਬਹੁਤੀ ਪੁਰਾਣੀ ਵੀਡੀਓ ਨਹੀ ਬਲਕਿ ਤਾਜਾਂ ਤਾਜਾਂ ਖਬਰਾਂ ਤੇ ਵੀਡੀਓ ਹੀ ਲੇਕੇ ਆਈਏ ਤੇ ਆਉਦੇ ਵੀ ਹਾਂ ਦੋਸਤੋ ਵੀਡੀਓ ਲਿੰਕ ਥੱਲੇ ਹੈ ਜਿਸ ਵਿੱਚ ਦੱਸਿਆ ਗਿਆ ਅਸੀ ਖਬਰ ਦੇ ਬਾਰੇ ਵਿੱਚ ਦੇਖੋ ਸਤਿਕਾਰਯੋਗ ਪੰਜਾਬੀਓ ਇਹ ਵੀਡੀਓ ਜੋ ਤੁਸੀ ਦੇਖ ਰਹੇ ਹੋ ਇਹ ਵੀਡੀਓ ਸਾਡੀ ਟੀਮ ਨੇ ਸ਼ੋਸ਼ਲ ਮੀਡੀਆ ਤੋ ਪ੍ਰਪਾਤ ਕੀਤੀ ਹੈ ਜਿਵੇ ਕਿ YouTube ਤੋ ਜੋ ਬਹੁਤ ਜਿਆਦਾ ਲੋਕਾ ਤੱਕ ਪਹੁੰਚ ਰਹੀਹੈ ਤੇ ਅਸੀ ਵੀ ਉਥੇ ਹੀ ਲਈ ਹੈ

ਜੇ ਕੋਈ ਵੀਡੀਓ ਬਾਰੇ ਗੱਲ ਬਾਤ ਕਰਨੀ ਹੋਵੇ ਫਿਰ ਤੁਸੀ ਇਸ ਵੀਡੀਓ ਵਾਲਿਆ ਦੇ ਚੈਨਲ ਤੇ ਜਾਕੇ ਆਪਣੇ ਸਵਾਲ ਦਾ ਜਵਾਬ ਲੇਕੇ ਹੋ ਜੀ ਤੁਸੀ ਸਾਡੇ ਅਟੀਕਲ ਤੇ ਆਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਪੇਜ ਨੂੰ ਲਾਇਕ ਫੋਲੋ ਜਰੂਰ ਕਰਦਿਓ ਜੀ

About admin

Leave a Reply

Your email address will not be published. Required fields are marked *