Breaking News
Home / ਤਾਜ਼ਾ ਖਬਰਾਂ / ਕੈਨੇਡਾ ਚ ਪੰਜਾਬੀ ਮੁੰਡੇ ਦਾ ਹਾ ਲ ਦੇਖ ਰੋਣਾ ਆ ਜਾਵੇਗਾ

ਕੈਨੇਡਾ ਚ ਪੰਜਾਬੀ ਮੁੰਡੇ ਦਾ ਹਾ ਲ ਦੇਖ ਰੋਣਾ ਆ ਜਾਵੇਗਾ

ਅੱਜਕਲ ਬਹੁਤ ਸਾਰੇ ਨੌਜਵਾਨ ਲੜਕੇ-ਲੜਕੀਆਂ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣ ਦੇ ਇਛੁੱਕ ਹਨ ਅਤੇ ਵੱਡੀ ਗਿਣਤੀ ਚ ਨੌਜਵਾਨ ਕੈਨੇਡਾ ਜਾ ਵੀ ਰਹੇ ਹਨ ਅਜਿਹੇ ਵਿੱਚ ਇਕ ਵੀਡਿਉ ਸ਼ੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜੋ ਕਿ ਕੈਨੇਡਾ ਤੋ ਹੈ ਜਿਸ ਵਿੱਚ ਇਕ ਪੰਜਾਬੀ ਨੌਜਵਾਨ ਨੂੰ ਦੇਖਿਆਂ ਜਾ ਸਕਦਾ ਹੈ ਜੋ ਕਿ ਬਹੁਤ ਬੁ ਰੇ ਹਾ ਲਾ ਤਾ ਦੇ ਵਿੱਚ ਇਕ ਪਾਰਕ ਚ ਦਰੱਖਤਾ ਦੇ ਕੋਲ ਲੇ ਟਿ ਆ ਹੋਇਆਂ ਸੀ ਇਸ ਦੌਰਾਨ ਵੀਡਿਉ ਬਣਾਉਣ ਵਾਲੇ ਪੰਜਾਬੀ ਵਿਅਕਤੀ ਵੱਲੋ ਦੱਸਿਆ ਜਾਦਾ ਹੈ ਕਿ

ਉਹ ਆਪਣਾ ਟ ਰੱ ਕ ਲੈ ਕੇ ਇਸ ਸਾਈਡ ਤੇ ਆਇਆ ਸੀ ਤਦ ਉਸ ਨੇ ਇਸ ਨੌਜਵਾਨ ਨੂੰ ਦੇਖਿਆਂ ਜੋ ਕਿ ਇਧਰ-ਉਧਰ ਤੁਰਿਆ ਫਿਰ ਰਿਹਾ ਸੀ ਪਰ ਫਿਰ ਇਕਦਮ ਗਾ ਇ ਬ ਹੋ ਗਿਆ ਤੇ ਹੁਣ ਉਸ ਨੇ ਜਦ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾ ਉਹ ਇੱਥੇ ਹੇਠਾ ਜਮੀਨ ਤੇ ਲੇ ਟਿ ਆ ਹੋਇਆਂ ਸੀ ਵੀਡਿਉ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਜਦ ਉਕਤ ਟਰੱਕ ਡਰਾਈਵਰ ਵੱਲੋ ਉਸ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾ ਉਸ ਨੇ ਆਪਣਾ ਨਾਮ ਅਜੈਬ ਸਿੰਘ ਦੱਸਿਆ

ਆਖਿਆਂ ਕਿ ਉਹ ਇੱਥੇ ਨੇੜੇ ਹੀ ਆਪਣੇ ਮਾਤਾ ਪਿਤਾ ਨਾਲ ਰਹਿੰਦਾ ਹੈ ਪਰ ਹੁਣ ਰਾਤ ਨੂੰ ਮਾਲਟਨ ਗੁਰਦੁਆਰਾ ਸਹਿਬ ਸੌ ਜਾਦਾ ਹੈ ਜਿਸ ਤੇ ਜਦ ਟਰੱਕ ਡਰਾਇਵਰ ਵੱਲੋ ਉਸ ਤੋ ਉਸਦਾ ਐੱਡਰੈਸ ਪੁੱਛਿਆਂ ਜਾਦਾ ਹੈ ਤਾ ਉਹ ਕੁਝ ਵੀ ਨਹੀ ਦੱਸਦਾ ਅਤੇ ਇਕ ਚਾਦਰ ਨੂੰ ਆਪਣੇ ਮੂੰਹ ਤੇ ਲੈ ਕੇ ਸੌ ਜਾਦਾ ਹੈ ਹਾਲਾਕਿ ਉਕਤ ਟਰੱਕ ਡਰਾਇਵਰ ਵੱਲੋ ਉਸ ਨੂੰ ਮਦਦ ਸਬੰਧੀ ਵੀ ਪੁੱਛਿਆਂ ਜਾਦਾ ਹੈ ਪਰ ਉਹ ਕੋਈ ਵੀ ਜਵਾਬ ਨਹੀ ਦਿੰਦਾ ਜਿਸ ਦੀ ਇਹ

ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Leave a Reply

Your email address will not be published. Required fields are marked *