Breaking News
Home / ਤਾਜ਼ਾ ਖਬਰਾਂ / ਕੋਰਟ ਦੇ ਜੱਜਾਂ ਨੇ ਸੁਣਾਇਆ ਵੱਡਾ ਫੈਸਲਾ ਦੇਖੋ ਕਿਸਾਨਾਂ ਦੀ ਸਪੋਟ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਕੋਰਟ ਦੇ ਜੱਜਾਂ ਨੇ ਸੁਣਾਇਆ ਵੱਡਾ ਫੈਸਲਾ ਦੇਖੋ ਕਿਸਾਨਾਂ ਦੀ ਸਪੋਟ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਮੋਦੀ ਅਤੇ ਸੁਪ੍ਰੀਮ ਕੋਰਟ ਦੇ ਸਾਬਕਾ ਜੱਜ ਬਾਰੇ ਹੈ। ਦੱਸ ਦੇਈਏ ਕਿ ਸਾਬਕਾ ਜੱਜ ਸਾਹਿਬ ਨੇ ਮੋਦੀ ਉਤੇ ਕਾਫ਼ੀ ਵੱਡੇ ਆ- ਰੋਪ ਲਗਾਏ ਹਨ। ਉਹਨਾਂ ਨੇ ਕਿਹਾ ਹੈ ਕਿ ਚੁਣਾਵ ਜਿੱਤਣ ਲਈ 2022 ਵਿੱਚ ਭਾਜਪਾ ਕਰਵਾ ਸਕਦੀ ਹਾਂਦੰ- ਗੇ। ਇਹ ਕਹਿ ਕੇ ਜੱਜ ਨੇ ਭਾਜਪਾ ਦਾ ਇੱਕ ਵੱਡਾ ਪਰਦਾ ਫਾਸ਼ ਕਰ ਦਿੱਤਾ ਹੈ।ਜੱਜ ਵਲੋਂ ਕਿਹਾ ਗਿਆ ਕਿ ਮਸਜਿਦ ਤੁ- ੜ-ਵਾ ਕੇਦੰ- ਗੇ ਕਰਵਾਉਣਾ ਹੋ ਸਕਦੀ ਹੈ ਭਾਜਪਾ ਦੀ ਨਵੀਂ ਸਕੀਮ ਸਾਬਕਾ ਜੱਜ ਦੇ ਇਸ ਬਿਆਨ ਨੇ ਭਾਜਪਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੇ ਤੁਸੀਂ ਵੀ ਗੋਦੀ ਮੀਡਿਆ ਦਾ ਵਿ- ਰੋਧ ਕਰਦੇ ਹੋ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਮੋਦੀ ਭਗਤਾ ਤੱਕ ਪਹੁੰਚ ਸਕੇ। ਦੱਸ ਦੇਈਏ ਕਿ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਰੰਤੂ ਭਾਜਪਾ ਦੀ ਸਥਿਤੀ ਆਏ ਦਿਨ ਖ-ਰਾਬ ਹੁੰਦੀ ਜਾ ਰਹੀ ਹੈ।ਭਾਜਪਾ ਨੂੰ ਲੈ ਕੇ ਜਨਤਾ ਦੇ ਅੰਦਰ ਏਨਾ ਗੁੱ- ਸਾਹੈ ਕਿ ਜੇ ਅੱਜ ਚੁਣਾਵ ਕਰਵਾਇਆ ਜਾਵੇ ਤਾਂ ਭਾਜਪਾ 100 ਸੀਟਾਂ ਵੀ ਨਹੀਂ ਜਿੱਤ ਪਵੇਗੀ। ਇਸ ਲਈ 2022 ਦੀਆਂ ਚੋਣਾਂ ਲਈ ਭਾਜਪਾ ਨਵੀਆਂ ਤਰਕੀਬਾਂ ਬਣਾਉਣ ਲੱਗ ਪਈ ਹੈ। ਇਸ ਦੌਰਾਨ ਸੁਪ੍ਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਬਿਆਨ ਦਿੱਤਾ ਹੈ ਕਿ ਚੁਣਾਵ ਜਿੱਤਣ ਲਈ ਭਾਜਪਾ ਉਹੀ ਕਰੇਗੀ ਜੋ ਹਮੇਸ਼ਾ ਤੋਂ ਕਰਦੀ ਆ ਰਹੀ ਹੈ,ਮਤਲਬ ਮਸਜਿਦ ਤੁ- ੜ-ਵਾਕੇ ਦੰ- ਗੇਕਰਵਾਏਗੀ। ਦੱਸ ਦੇਈਏ ਕਿ ਜੱਜ ਸਾਹਿਬ ਦੇ ਇਸ ਬਿਆਨ ਨੂੰ ਲੈ ਕੇ ਇੱਕ ਖਬਰ ਵੀ ਛਾਪੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ 2019 ਚੁਣਾਵ ਤੋਂ ਪਹਿਲਾਂ ਬਾਲਾਕੋਟ ਕਰਵਾਉਣ ਵਾਲੀ ਭਾਜਪਾ ਪਾਰਟੀ 2022 ਦੇ ਚੁਣਾਵ ਤੋਂ ਪਹਿਲਾਂ ਕਰਵਾ ਸਕਦੀ ਹੈਦੰ- ਗੇ : ਸੁਪ੍ਰੀਮ ਕੋਰਟ ਸਾਬਕ ਜੱਜ ਮਾਰਕੰਡੇ ਕਾਟਜੂ। ਦੱਸ ਦੇਈਏ ਕਿ ਇਹ ਖਬਰ ਬੋਲਤਾ ਹਿੰਦੁਸਤਾਨ ਵਲੋਂ ਛਾਪੀ ਗਈ ਹੈ। ਹੋਰ ਵੀ ਕਈ ਥਾਵਾਂ ਤੇ ਇਸ ਖਬਰ ਨੂੰ ਛਾਪਿਆ ਗਿਆ ਹੈ ਤੇ ਇਹ ਖਬਰ ਕਾਫੀ ਚਰਚਾ ਵਿੱਚ ਚੱਲ ਰਹੀ ਹੈ

About admin

Leave a Reply

Your email address will not be published. Required fields are marked *