Home / ਤਾਜ਼ਾ ਖਬਰਾਂ / ਖੇਤੀਬਾੜੀ ਮੰਤਰੀ ਦਾ ਹੁਣੇ ਆਇਆ ਬਿਆਨ

ਖੇਤੀਬਾੜੀ ਮੰਤਰੀ ਦਾ ਹੁਣੇ ਆਇਆ ਬਿਆਨ

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਸਾਹਮਣੇ ਆ ਰਹੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦਾ ਹੁਣੇ ਹੁਣੇ ਇਕ ਵੱਡਾ ਬਿਆਨ ਆਇਆ ਹੈ ਤੋਮਰ ਨੇ ਇੱਕ ਵਾਰੀ ਫਿਰ ਤੋਂ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ ਤੋਮਰ ਨੇ ਆਖਿਆ ਹੈ ਕਿ ਕਿਸਾਨ ਅੱਧੀ ਰਾਤ ਨੂੰ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਕਿਸਾਨ ਮੰਨਣ ਨਰਿੰਦਰ ਤੋਮਰ ਦੇ ਵੱਲੋਂ ਨਾਲ ਹੀ ਇੱਕ ਸ਼ਰਤ ਵੀ ਰੱਖੀ ਗਈ ਹੈ ਸੱਦਾ ਦਿੰਦੇ ਹੋਏ ਉਨ੍ਹਾਂ ਵੱਲੋਂ

ਕਿਹਾ ਗਿਆ ਹੈ ਕਿ ਕਿਸਾਨ ਮੀਟਿੰਗ ਦੇ ਲਈ ਆਉਣ ਪਰ ਕਾਨੂੰਨ ਰੱਦ ਕਰਨ ਤੋਂ ਇਲਾਵਾ ਆਪਣੇ ਪ੍ਰਸਤਾਵ ਲੈ ਕੇ ਆਉਣ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਰਿੰਦਰ ਤੋਮਰ ਦੇ ਵੱਲੋਂ ਗੱਲਬਾਤ ਲਈ ਸੱਦਾ ਭੇਜਿਆ ਗਿਆ ਹੈ ਅਤੇ ਉਸ ਵਿਚਾਲੇ ਵੀ ਇਹੀ ਕਿਹਾ ਗਿਆ ਸੀ ਕਿ ਉਹ ਕਾਨੂੰਨ ਰੱਦ ਕਰਨ ਤੋਂ ਬਿਨਾਂ ਕਿਸਾਨ ਜੋ ਮਰਜ਼ੀ ਪ੍ਰਸਤਾਵ ਲੈ ਕੇ ਉਹਨੂੰ ਸਟੀਕ ਵਿਚਾਰ ਚਰਚਾ ਹੋ ਸਕਦੀ ਹੈ ਪਰ ਕਿਸਾਨਾਂ ਨੂੰ ਸਰਕਾਰ ਦਾ ਇਹ ਪ੍ਰਸਤਾਵ ਪਸੰਦ ਨਹੀਂ ਹੈ ਕਿਉਂਕਿ ਕਿਸਾਨ ਹਮੇਸ਼ਾ ਇਕ ਗੱਲ ਤੇ ਡਟੇ ਹੋਏ ਹਨ ਕਿ ਉਹ ਕਾਨੂੰਨ ਰੱਦ ਕਰਨ ਤੋਂ ਬਿਨਾਂ ਹੋਰ ਕਿਸੇ ਵੀ ਗੱਲ ਤੇ ਸਮਝੌਤਾ ਨਹੀਂ ਕਰ ਸਕਦੇ ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਹੁਣ ਛੇ ਮਹੀਨੇ ਤੋਂ ਉੱਪਰ ਦਾ ਟਾਈਮ ਹੋ ਗਿਆ ਹੈ ਦਿੱਲੀ ਵਿਖੇ ਬਾਰਡਰ ਤੇ ਉੱਤੇ ਜਾ ਕੇ ਧਰਨਾ ਲਾ ਕੇ ਬੈਠਿਆਂ ਨੂੰ ਪਰ ਸਰਕਾਰ ਦੇ ਵੱਲੋਂ ਅਜੇ ਤੱਕ ਉਨ੍ਹਾਂ ਦੀਆਂ ਜੋ ਮੰਗਾਂ ਨੂਰਾਂ ਨੂੰ ਮੰਨਿਆ ਨਹੀਂ ਗਿਆ ਹੈ ਅਤੇ ਗਿਆਰਾਂ ਗੇਡ਼ ਦੀ ਗੱਲਬਾਤ ਤੋਂ ਬਾਅਦ ਵੀ ਗੱਲ ਕਿਸੇ ਸਿਰੇ ਨਹੀਂ ਚੜ੍ਹੀ ਅਤੇ ਛੱਬੀ ਜਨਵਰੀ ਤੋਂ ਬਾਅਦ ਸਰਕਾਰ ਤੇ ਨਾਲ ਕੋਈ ਵੀ ਮੁਲਾਕਾਤ ਵੀ ਨਹੀਂ ਹੋ ਸਕੀ ਹੁਣ ਦੇਖਣਾ ਹੋਵੇਗਾ ਕਿ ਨਰਿੰਦਰ ਤੋਮਰ ਦੇ ਵੱਲੋਂ ਇਸ ਪ੍ਰਸਤਾਵ ਤੋਂ ਬਾਅਦ ਕਿਸਾਨ ਯੂਨੀਅਨਾਂ ਆਗੂਆਂ ਦਾ ਕੀ ਕਹਿਣਾ ਹੈ ਅਤੇ ਉਹ ਕੀ ਫੈਸਲਾ ਲੈਂਦੀਆਂ ਹਨ ਬਾਕੀ ਦੀ ਜਾਣਕਾਰੀ ਲਈ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

About admin

Leave a Reply

Your email address will not be published. Required fields are marked *