ਚਾਹੇ ਮ ਰ ਜਾਣਾ ਬੁੱਧਵਾਰ ਨੂੰ 3 ਕੰਮ ਕਦੇ ਨਾ ਕਰੋ ਪਰਿਵਾਰ ਹੋ ਜਾਂਦਾ ਹੈ ਬਰਬਾਦ ਘਰ ਵਿੱਚ ਆਉੰਦੀ ਹੈ ਗਰੀਬੀ ਕੰਗਾਂਲੀ

ਸਤਿ ਸ੍ਰੀ ਅਕਾਲ ਦੋਸਤੋ ਹਫਤੇ ਦੇ ਸੱਤ ਦਿਨਾ ਦਾ ਅਲੱਗ ਅਲੱਗ ਮਤਬਲ ਹੈ ਤੇ ਸੱਤ ਦਿਨ ਭਗਵਾਨ ਦੇ ਅਲੱਗ ਅਲੱਗ ਸਰੂਪ ਨੂੰ ਸਮਰਪਿਤ ਹੈ ਤੇ ਅੱਜ ਅਸੀ ਗੱਲ ਕਰਾਂਗੇ ਬੁੱਧਵਾਰ ਦੀ ਤੇ ਬੁੱਧਵਾਰ ਦਾ ਦਿਨ ਬੁੱਧੀ ਦੇ ਭਗਵਾਨ ਗਣੇਸ਼ ਜੀ ਨੂੰ ਸਮਰਪਿਤ ਹੈ ਤੇ ਬੁੱਧਵਾਰ ਦੇ ਦਿਨ ਹੀ ਲੋਕ ਘਰ ਜਾ ਮੰਦਿਰ ਜਾ ਕੇ ਗਣੇਸ਼ ਜੀ ਨੂੰ ਲੱਡੂਆ ਅਤੇ ਮੋਦਕ ਦਾ ਭੋਗ ਲਗਾਉਂਦੇ ਹਨ ਤੇ ਆਪਣੇ ਪਰਿਵਾਰ ਦੀ ਸੁੱਖ ਸਮਰਧੀ ਦੀ ਕਾਮਨਾ ਵੀ ਕਰਦੇ ਹਨ ਤੇ ਮੰਨਣਾ ਹੈ ਕਿ ਬੁੱਧਵਾਰ ਨੂੰ ਕੁਝ ਕੰਮ

ਇਸ ਤਰਾ ਦੇ ਹੁੰਦੇ ਹਨ ਜਿਹਨਾ ਨੂੰ ਨਹੀਂ ਕਰਨੇ ਚਾਹੀਦੀ ਤੇ ਜੇ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਸੁੱਖਾ ਦੀ ਕਮੀ ਹੁੰਦੀ ਹੈ ਤੇ ਜੀਵਨ ਵਿੱਚ ਤਕਲੀਫ਼ਾ ਵੱਧ ਜਾਂਦੀਆ ਹਨ ਤੇ ਉਹ ਕੰਮ ਜੋ ਬੁੱਧਵਾਰ ਨਹੀ ਕਰਨੇ ਚਾਹੀਦੇ ਹਨ ਉਹ ਹਨ, ਸਭ ਤੋਂ ਪਹਿਲਾ ਕੰਮ ਹੈ ਕਿ ਉਤਰ, ਪੱਛਮ ਦਿਸ਼ਾ ਦੀ ਯਾਤਰਾ ਕਰਨੀ ਤੋਂ ਬੱਚਣਾ ਹੈ ਤੇ ਇਸ ਦਿਸ਼ਾ ਵਿੱਚ ਬਹੁਤ ਜਰੂਰੀ ਕੰਮ ਹੋਵੇ ਤਾਂ ਘਰ ਤੋਂ ਉਪਾਅ ਕਰਕੇ ਨਿਕਲੇ ਤੇ ਦੂਜਾ ਹੈ ਬੁੱਧਵਾਰ ਦੇ ਦਿਨ ਕਿਸੇ ਨੂੰ ਪੈਸੇ ਉਧਾਰ ਨਹੀ ਦੇਣੇ ਚਾਹੀਦੇ ਤੇ ਜੇਕਰ ਤੁਸੀ ਬੁੱਧਵਾਰ ਨੂੰ ਕਿਸੇ ਨੂੰ

ਪੈਸਾ ਦਿੱਤਾ ਤਾਂ ਉਹ ਤੁਹਾਨੂੰ ਜਲਦੀ ਵਾਪਸ ਨਹੀ ਮਿਲੇਗਾ ਤੇ ਕਾਰੋਬਾਰ ਦਾ ਸਬੰਧ ਹੈ ਬੁੱਧ ਦੇ ਨਾਲ ਤੇ ਉਧਾਰ ਦੇਣ ਦੇ ਨਾਲ ਕਾਰੋਬਾਰ ਤੇ ਵੀ ਪ੍ਰਭਾਵ ਪੈਂਦਾ ਹੈ ਤੇ ਜਿਹਨਾ ਮਹਿਲਾ ਦੀ ਸੰਤਾਨ ਲੜਕੀ ਹੈ ਉਹਨਾ ਨੂੰ ਬੁੱਧਵਾਰ ਸਿਰ ਨਹੀ ਧੋਣਾ ਚਾਹੀਦਾ ਕਿਉਂਕਿ ਸਿਰ ਧੋਣ ਨਾਲ ਬੇਟੀਆਂ ਤੇ ਨਾਕਾਰਾਤਮਿਕ ਪ੍ਰਭਾਵ ਪੈਂਦਾ ਹੈ ਤੇ

ਇਸ ਚੀਜ ਵਿੱਚ ਦੁੱਧ ਜਲਣ ਦੀ ਸੰਭਾਵਨਾ ਹੋਵੇ ਤਾਂ ਇਸ ਤਰਾ ਦਾ ਕੰਮ ਬੁੱਧਵਾਰ ਦੇ ਦਿਨ ਨਾ ਕਰੇ ਤੇ ਭੈਣ, ਬੇਟੀ, ਭੂਆ ਇਹਨਾ ਦਾ ਤੁਹਾਨੂੰ ਖੂਬ ਸਮਾਨ ਕਰਨਾ ਚਾਹੀਦਾ ਹੈ ਤੇ ਜੇਕਰ ਇਹ ਬੁੱਧਵਾਰ ਦੇ ਦਿਨ ਘਰ ਆਉਂਦੇ ਨੇ ਤਾਂ ਉਹਨਾ ਦਾ ਖੂਬ ਸਨਮਾਨ ਕਰੇ ਤੇ ਇਸ ਤਰਾ ਕਰਨ ਨਾਲ

ਤੁਹਾਡਾ ਬੁੱਧ ਗ੍ਰਹਿ ਅੱਛਾ ਫਲ ਦੇਣ ਲੱਗਦਾ ਹੈ ਤੇ ਬੁੱਧਵਾਰ ਦੇ ਦਿਨ ਪਾਨ ਨਹੀ ਖਾਣਾ ਚਾਹੀਦਾ ਤੇ ਪਾਨ ਖਾਣ ਨਾਲ ਜੀਵਨ ਵਿੱਚ ਪ੍ਰੇਸ਼ਾਨੀਆਂ ਆਉਂਦੀਆਂ ਹਨ ਤੇ ਇਸ ਲਈ ਬੁੱਧਵਾਰ ਦੇ ਦਿਨ ਪਾਨ ਖਾਣ ਤੋਂ ਬਚੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਨੂੰ ਦੇਖੋ

Leave a Reply

Your email address will not be published. Required fields are marked *