Home / ਤਾਜ਼ਾ ਖਬਰਾਂ / ਦਰਿਆ ਵਿੱਚ ਡੁੱਬਦੇ ਸਿੰਘਾਂ ਦੀ ਬ-ਚਾ-ਈ ਗੁਰੂ ਗੋਬਿੰਦ ਸਿੰਘ ਜੀ ਨੇ ਜਾ-ਨ ,ਦੇਖੋ

ਦਰਿਆ ਵਿੱਚ ਡੁੱਬਦੇ ਸਿੰਘਾਂ ਦੀ ਬ-ਚਾ-ਈ ਗੁਰੂ ਗੋਬਿੰਦ ਸਿੰਘ ਜੀ ਨੇ ਜਾ-ਨ ,ਦੇਖੋ

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਵਿਸ਼ਵਾਸ਼ ਰੱਖਣ ਵਾਲੇ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਇਹ ਵੀਡੀਓ,ਕਹਿੰਦੇ ਨੇ ਜੇਕਰ ਗੁਰੂ ਤੇ ਭਰੋਸਾ ਹੋਵੇ ਤਾ ਗੁਰੂ ਸਾਹਿਬ ਜੀ ਮੌ-ਤ ਦੇ ਮੂੰਹ ਵਿੱਚੋ ਵੀ ਕੱਢ ਲੈਦੇ ਨੇ ਮੱਚਦੇ ਹੋਏ ਅੱਗ ਦੇ ਭਾਂਬੜ ਵਿੱਚ ਵੀ ਸੇਕ ਨਹੀ ਲੱਗਣ ਦਿੰਦੇ ਗੁਰੂ ਗੋਬਿੰਦ ਸਿੰਘ ਜੀ ,ਡੁੱਬ ਦੇ ਹੋਏ ਬੇੜੇ ਵੀ ਗੁਰੂ ਹੀ ਪਾਰ ਲਾਉਂਦੇ ਨੇ ਪਰ ਗੱਲ ਸਾਰੀ ਵਿਸ਼ਵਾਸ਼ ਅਤੇ ਗੁਰੂ ਦੇ ਚਰਨਾਂ ਨਾਲ ਪਿਆਰ ਕਰਨ ਦੀ ਹੁੰਦੀ ਹੈ

ਇਸ ਤਰਾਂ ਦੀ ਹੀ ਇਕ ਵੀਡੀਓ ਖਬਰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇ ਸਿੰਘਾਂ ਦੀ ਕਾਰ ਡੂੰਘੇ ਪਾਣੀ ਵਿੱਚ ਡਿੱਗ ਜਾਦੀ ਹੈ ਅਤੇ ਦਰਿਆ ਵਿੱਚ ਤੇਜ ਹੜ ਆ ਜਾਦਾ ਹੈ ਜਦੋ ਸਿੰਘਾਂ ਦੀ ਕਾਰ ਡੂੰਘੇ ਪਾਣੀ ਵਿੱਚ ਡੁੱਬਣ ਲੱਗਦੀ ਹੈ ਤਾ ਗੁਰੂ ਸਾਹਿਬ ਜੀ ਨੇ ਅੰਗ ਸੰਗ ਸਹਾਈ ਹੋਕੇ ਜਾਨ ਬਚਾਈ,ਦੇਖੋ ਵੀਡੀਓ

ਦੋਸਤੋ ਨਵੀਆਂ ਵੀਡੀਓ ਤੇ ਖਬਰਾਂ ਦੇਖਣ ਲਈ ਪੇਜ ਲਾਇਕ ਕਰੋ ਜੀ ਤਾਂ ਜੋ ਨਵੀਆਂ ਆਉਣ ਵਾਲੀਆ ਵੀਡੀਓ ਤੁਹਾਡੇ ਤੱਕ ਸਭ ਤੋ ਪਹਿਲਾ ਪਹੁੰਚ ਸਕਣ ਅਤੇ ਜਿਹੜੇ ਦੋਸਤਾਂ ਪੇਜ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਧੰਨਵਾਦ ਕੀਤਾ ਜਾਦਾ ਹੈ ਜਿਹੜੇ ਦੋਸਤ ਹੁਣ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਸੀ ਹਰ ਰੋਜ ਦੇਸ਼ ਦੁਨੀਆਂ ਦੀਆਂ ਖਬਰਾਂ ਗੁਰਬਾਣੀ ਵਿਚਾਰ , ਦੇਸੀ ਨੁਸਖੇ, ਅਤੇ ਹੋਰ ਜੋ ਮਸਲੇ ਆਉਦੇ ਨੇ ਉਹ ਤੁਹਾਡੇ ਤੱਕ ਲੈਕੇਆਉਣ ਦਾ ਯਤਨ ਕਰਦੇ ਹਾ

ਤੇ ਅਸੀ ਜਿਆਦਾ ਯਤਨ ਕਰਦੇ ਹਾਂ ਕਿ ਕੋਈ ਬਹੁਤੀ ਪੁਰਾਣੀ ਵੀਡੀਓ ਨਹੀ ਬਲਕਿ ਤਾਜਾਂ ਤਾਜਾਂ ਖਬਰਾਂ ਤੇ ਵੀਡੀਓ ਹੀ ਲੇਕੇ ਆਈਏ ਤੇ ਆਉਦੇ ਵੀ ਹਾਂ ਦੋਸਤੋ ਵੀਡੀਓ ਲਿੰਕ ਥੱਲੇ ਹੈ ਜਿਸ ਵਿੱਚ ਦੱਸਿਆ ਗਿਆ ਅਸੀ ਖਬਰ ਦੇ ਬਾਰੇ ਵਿੱਚ ਦੇਖੋ ਸਤਿਕਾਰਯੋਗ ਪੰਜਾਬੀਓ ਇਹ ਵੀਡੀਓ ਜੋ ਤੁਸੀ ਦੇਖ ਰਹੇ ਹੋ ਇਹ ਵੀਡੀਓ ਸਾਡੀ ਟੀਮ ਨੇ ਸ਼ੋਸ਼ਲ ਮੀਡੀਆ ਤੋ ਪ੍ਰਪਾਤ ਕੀਤੀ ਹੈ ਜਿਵੇ ਕਿ YouTube ਤੋ ਜੋ ਬਹੁਤ ਜਿਆਦਾ ਲੋਕਾ ਤੱਕ ਪਹੁੰਚ ਰਹੀਹੈ

ਤੇ ਅਸੀ ਵੀ ਉਥੇ ਹੀ ਲਈ ਹੈ ਜੇ ਕੋਈ ਵੀਡੀਓ ਬਾਰੇ ਗੱਲ ਬਾਤ ਕਰਨੀ ਹੋਵੇ ਫਿਰ ਤੁਸੀ ਇਸ ਵੀਡੀਓ ਵਾਲਿਆ ਦੇ ਚੈਨਲ ਤੇ ਜਾਕੇ ਆਪਣੇ ਸਵਾਲ ਦਾ ਜਵਾਬ ਲੇਕੇ ਹੋ ਜੀ ਤੁਸੀ ਸਾਡੇ ਅਟੀਕਲ ਤੇ ਆਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਪੇਜ ਨੂੰ ਲਾਇਕ ਫੋਲੋ ਜਰੂਰ ਕਰਦਿਓ ਜੀ

About admin

Leave a Reply

Your email address will not be published. Required fields are marked *