Home / ਤਾਜ਼ਾ ਖਬਰਾਂ / ਦੀਪ ਸਿੱਧੂ ਬਾਰੇ ਆਈ ਚੰਗੀ ਖ਼ਬਰ

ਦੀਪ ਸਿੱਧੂ ਬਾਰੇ ਆਈ ਚੰਗੀ ਖ਼ਬਰ

ਛੱਬੀ ਜਨਵਰੀ ਦੀ ਲਾਲ ਕਿਲੇ ਦੀ ਘਟਨਾ ਤੋਂ ਮਗਰੋਂ ਜਿੱਥੇ ਲਗਾਤਾਰ ਦੀਪ ਸਿੱਧੂ ਤੇ ਲੱਖਾ ਸਧਾਣਾ ਨੂੰ ਗੱਦਾਰ ਕਿਹਾ ਜਾ ਰਿਹਾ ਸੀ ਤੇ ਦੀਪ ਸਿੱਧੂ ਦੀ ਭਾਲਦੇ ਲਈ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਦੀ ਗ੍ਰਿਫਤਾਰੀ ਵੀ ਹੋਈ ਦੀਪ ਸਿੱਧੂ ਨੂੰ ਪਹਿਲਾਂ ਸੱਤ ਦਿਨਾਂ ਦਾ ਰਿਮਾਂਡ ਤੇ ਰੱਖਿਆ ਗਿਆ ਅਤੇ ਫਿਰ ਦਿੱਲੀ ਪੁਲੀਸ ਦੇ ਦੁਬਾਰਾ ਸੱਤ ਦਿਨਾਂ ਦਾ ਰਿਮਾਂਡ ਹੋਰ ਹਾਸਲ ਕਰ ਲਿਆ ਗਿਆ ਅਤੇ ਦਿੱਲੀ ਪੁਲੀਸ ਦੇ ਵੱਲੋਂ ਹੁਣ ਫਿਰ ਤੋਂ ਰਿਮਾਂਡ ਦੇ ਲਈ ਅਰਜ਼ੀ ਦਾਖ਼ਲ ਕੀਤੀ ਹੈ ਪਰ ਸੁਪਰੀਮ ਕੋਰਟ ਦੇ ਵੱਲੋਂ ਇਸ ਦਾ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਹੁਣ ਦੀਪ ਸਿੱਧੂ ਤੇ ਹੋਰ ਕੋਈ ਵੀ ਧਾਰਾ ਨਹੀਂ ਲਗਾਈ ਤੇ ਪਿਛਲੀਆਂ ਧਾਰਾ ਦੇ ਤਹਿਤ ਹੀ ਹੁਣ ਦੀਪ ਸਿੱਧੂ ਦਾ ਰਿਮਾਂਡ ਖਤਮ ਕਰ ਦਿੱਤਾ ਗਿਆ ਹੈ ਦੀਪ ਸਿੱਧੂ ਦੇ ਸਮਰਥਕਾਂ ਦੀ ਲਿਖਤ ਚੰਗੀ ਖ਼ਬਰ ਆਈ ਹੈ ਕਿਉਂਕਿ ਦੀਪ ਸਿੱਧੂ ਨੂੰ ਹੁਣ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਹੈ ਯਾਨੀ ਕਿ ਦੀਪ ਸਿੱਧੂ ਨੂੰ ਹੁਣ ਹਿਰਾਸਤ ਵਿੱਚ ਰੱਖਿਆ ਜਾਵੇਗਾ ਤੇ ਹੁਣ ਉਨ੍ਹਾਂ ਦੇ ਵਕੀਲਾਂ ਦੇ ਵੱਲੋਂ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਲਗਾੲੀ ਜਾ ਸਕਦੀ ਹੈ ਅਤੇ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਉਨ੍ਹਾਂ ਦੇ ਨਾਲ ਇਸ ਸੁਣਵਾਈ ਦੇ ਦੌਰਾਨ ਰਹੇ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਚੜ੍ਹਦੀ ਕਲਾ ਦੇ ਵਿੱਚ ਹਨ

ਤੇ ਉਨ੍ਹਾਂ ਨੇ ਆਪਣੇ ਸਮਰਥਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਵਿੱਚੋਂ ਬੇਹੱਦ ਲੋਕਾਂ ਨੇ ਪਿਆਰ ਕੀਤਾ ਤੇ ਉਨ੍ਹਾਂ ਦੀ ਪੂਰੀ ਸਪੋਰਟ ਕੀਤੀ ਦੀਪ ਸਿੱਧੂ ਤੇ ਹੋਰ ਕੋਈ ਵੀ ਧਾਰਾ ਦਰਜ ਨਹੀਂ ਕੀਤੀ ਗਈ ਪਹਿਲਾਂ ਵਾਲੀਆਂ ਧਾਰਾਵਾਂ ਦੇ ਤਹਿਤ ਹੀ ਦੀਪ ਸਿੱਧੂ ਨੂੰ ਹੁਣ ਚੌਦਾਂ ਦਿਨਾਂ ਦੀ ਨਿਆਇਕ ਹਿਰਾਸਤ ਸਿਆਸਤ ਤੇ ਵਿਚ ਦੀਪ ਸਿੱਧੂ ਨੂੰ ਭੇਜਿਆ

About admin

Leave a Reply

Your email address will not be published. Required fields are marked *