Home / ਤਾਜ਼ਾ ਖਬਰਾਂ / ਦੁਬਾਈ ਵਿੱਚ ਸਿੱਖ ਦੀ ਕੀਤੀ ਅਰਦਾਸ

ਦੁਬਾਈ ਵਿੱਚ ਸਿੱਖ ਦੀ ਕੀਤੀ ਅਰਦਾਸ

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਅੱਗੇ ਕੀਤੀ ਹੋਈ ਅਰਦਾਸ ਤੇ ਵਿਸ਼ਵਾਸ਼ ਰੱਖਣ ਵਾਲੇ ਇਕ ਵਾਰ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਵੱਧ ਤੋ ਵੱਧ ਜਰੂਰ ਕਰਨ ਜੀ ਇਹ ਵੀਡੀਓ ਤਾਂ ਜੋ ਹੋਰਾਂ ਦਾ ਵੀ ਭਰੋਸਾ ਪੱਕਾ ਹੋ ਸਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਜੀ ਨਾਲੇ ਜੋ ਗੁਰੂ ਸਾਹਿਬ ਤੇ ਸੰਕਾ ਕਰਦੇ ਨੇ ਉਹਨਾ ਲੋਕਾਂ ਨੂੰ ਵੀ ਕੋਈ ਨਾ ਕੋਈ ਮਿਲ ਸਕੇ

ਇਸ ਵੀਡੀਓ ਦੇ ਰਾਹੀਂ ਦੋਸਤੋ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਸੋ ਕਿਰਪਾ ਕਰਕੇ ਥੱਲੇ ਜਾਕੇ ਜਰੂਰ ਦੇਖੋ ਪੂਰੀ ਵੀਡੀਓ,ਇਹ ਦੁਬਾਈ ਤੋ ਆਈ ਸੱਚੀ ਵੀਡੀਓ ਹੈ ਜਿਥੇ ਇਕ ਗੁਰਸਿੱਖ ਨਾਲ ਦੁਬਈ ਦੇ ਸੇਖਾ ਨੇ ਧੱ ਕਾ ਕੀਤਾ ਬਹੁਤ ਜਿਆਦਾ ਉਸ ਨੂੰ ਜ-ਲੀ-ਲ ਕੀਤਾ ਫਿਰ ਉਸ ਨੂੰ ਜੇ-ਲ ਵਿੱਚ ਬੰਦ ਕੀਤਾ ਤੇ ਧੱਕੇ ਨਾਲ ਉਸ ਨੂੰ ਮੀ-ਟ ਖਾਣ ਵਾਸਤੇ ਆਖਿਆ ,ਫਿਰ ਦੁੱਖੀ ਹੋਏ ਸਿੰਗ ਨੇ ਜੋ ਕੀਤਾ ਉਹ ਦੇਖੋ ਵੀਡੀਓ ਦੇ ਰਾਹੀਂ, ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਨ ਕਿ ਹੇ ਪ੍ਰਭੂ! ਜੇ ਪ੍ਰਵਾਨ ਕਰੋ ਤਾਂ ਮੈਂ ਆਪ ਜੀ ਦੇ ਗੁਣ ਗਾਉਂਦਿਆਂ-ਗਾਉਂਦਿਆਂ ਨਾਮ ਜਸ ਵਿੱਚ ਲੀਨ ਹੋ ਜਾਵਾਂ ਜੇ ਤੇਰੇ ਅੰਦਰ ਗੁੱਸਾ ਆ ਜਾਵੇ, ਦੁੱਖ ਆ ਜਾਵੇ ਤਾਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ। ਜਦੋਂ ਬਾਬਾ ਦਾਤੂ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ ਤਾਂ ਗੁਰੂ ਜੀ ਨੇ ਬਾਬਾ ਦਾਤੂ ਦੇ ਪੈਰ ਫੜ ਕੇ ਕਿਹਾ, ‘‘ਮੇਰੀਆਂ ਹੱਡੀਆਂ ਸਖਤ ਹਨ, ਤੁਹਾਡੇ ਕੋਮਲ ਚਰਨਾਂ ’ਤੇ ਸੱਟ ਤਾਂ ਨਹੀਂ ਲੱਗ ਗਈ?’’ਕਿਤਨੀ ਨਿਮਰਤਾ ਅਤੇ ਪਿਆਰ ਸੀ ਉਹਨਾਂ ਦੇ ਅੰਦਰ। ਜਿਹੜਾ ਇਨਸਾਨ ਸਿਮਰਨ ਕਰਦਾ ਹੈ, ਉਸ ਦੇ ਅੰਦਰ ਅਹੰਕਾਰ ਨਹੀਂ ਆਉਂਦਾ। ਅਰਦਾਸ ਵਿੱਚ ਦਸਾਂ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ। ਇਸ ਵਿੱਚ ਇਕ-ਇਕ ਅੱਖਰ ਪਹਿਲਾਂ ਜੀਵਿਆ ਗਿਆ ਹੈ, ਨਾਮ ਜਪਿਆ ਗਿਆ ਹੈ, ਵੰਡ ਕੇ ਛਕਿਆ ਗਿਆ ਹੈ, ਦੇਗ ਚਲਾਈ ਗਈ ਹੈ, ਤੇਗ ਵਹਾਈ ਗਈ ਹੈ, ਵੇਖ ਕੇ ਅਣਡਿੱਠ ਕੀਤਾ ਗਿਆ ਹੈ, ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਗਿਆ ਹੈ। ਸਿੱਖਾਂ ਦਾ ਕੋਈ ਵੀ ਜੀਵਨ ਸੰਸਕਾਰ ਤੇ ਕੋਈ ਵੀ ਧਰਮ ਸਮਾਗਮ ਇਸ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦਾ। ਜਿੰਨਾ ਚਿਰ ਕੌਮ ਦਾ ਜੀਵਨ ਤੁਰਿਆ ਰਹੇਗਾ, ਅਰਦਾਸ ਦਾ ਵਿਗਾਸ ਹੁੰਦਾ ਹੀ ਰਹੇਗਾ। ਸ਼ਾਇਦ ਹੀ ਕਿਸੇ ਇਤਿਹਾਸਕਾਰ ਨੇ ਆਪਣੀ ਕੌਮ ਦਾ ਇਤਿਹਾਸ ਇਤਨੇ ਥੋੜ੍ਹੇ ਸ਼ਬਦਾਂ ਵਿੱਚ ਇਤਨੀ ਪ੍ਰਬੀਨਤਾ ਨਾਲ ਚਿਤਰਿਆ ਹੋਵੇ।

About admin

Leave a Reply

Your email address will not be published. Required fields are marked *