Home / ਤਾਜ਼ਾ ਖਬਰਾਂ / ਪੰਜਾਬ ਦੇ ਧੀ ਨੇ ਗੱਡੇ ਝੰਡੇ,,ਦੇਖੋ

ਪੰਜਾਬ ਦੇ ਧੀ ਨੇ ਗੱਡੇ ਝੰਡੇ,,ਦੇਖੋ

ਧੀਆਂ ਭੈਣਾਂ ਨੂੰ ਪਿਆਰ ਕਰਨ ਵਾਲੇ ਜਰੂਰ ਦੇਖਣ ਤੇ ਵੱਧ ਤੋ ਵੱਧ ਸ਼ੇਅਰ ਕਰਨ ਇਹ ਖਬਰ , ਆਪਣੇ ਇਲਾਕੇ ਦੇ ਗੁਰਸਿੱਖ ਪਰਿਵਾਰ ਸਰਦਾਰ ਜਸਵਿੰਦਰ ਸਿੰਘ ਨਿੱਝਰ ( ਕਾਰ ਮਕੈਨਿਕ ) ਦੀ ਬੇਟੀ ਅਮਨਦੀਪ ਕੌਰ San Joaquin county ਦੀ ਸ਼ੈਰਿਫ ਬਣੀ ਹੈ, ਭਾਵੇਂ ਕੇ ਬੇਟੀ ਨੇ ਪਹਿਲਾਂ LVN ਨਰਸਿੰਗ ਦੀ ਡਿਗਰੀ ਵੀ ਲਈ ਹੋਈ ਹੈ ਪਰ ਉਸਨੇ ਪੁਲਿਸ ਦੀ ਜੋਬ ਨੂੰ ਚੁਣਿਆ ਹੈ, ਮਾਣ ਦੀ ਗੱਲ ਇਹ ਹੈ ਕੇ ਬੱਚੀ ਨੇ 96% ਨੰਬਰਾਂ ਨਾਲ ਸ਼ੈਰਿਫ ਅਕੈਡਮੀ ਦੀ ਪੜਾਈ ਤੇ ਟਰੇਨਿੰਗ ਪਾਸ ਕੀਤੀ ਹੈ, ਵਧਾਈਆਂ ਬਹੁਤ ਬਹੁਤ ਨਿੱਝਰ ਪਰਿਵਾਰ ਨੂੰ ਤੇ ਬੇਟੀ ਅਮਨਦੀਪ ਕੌਰ ਨੂੰ
Jaswinder Singh ਨੂੰ ਜੋ ਜਾਣਦੇ ਨੇ ਕੇ ਅਮ੍ਰਿਤਧਾਰੀ ਸਿੰਘ ਹਰ ਜਗ੍ਹਾ ਨਗਰ ਕੀਰਤਨ ਤੇ ਆਪਣਾ ਟੋ ਟਰੱਕ ਸ਼ਿੰਗਾਰ ਕੇ ਫਲੋਟ ਚ ਲਾਉਣ ਲਈ ਪਹੁੰਚਦਾ ਹੈ, ਗੁਰੂਦੁਆਰਾ ਸਾਹਿਬ ਦੀ ਸੇਵਾ ਚ ਮੂਹਰੇ ਹੁੰਦਾ ਹੈ, ਬਹੁਤ ਹੀ ਸਾਦਾ ਤੇ ਗੁਰੂ ਦੀ ਰਜ਼ਾ ਚ ਰਹਿਣ ਵਾਲੇ ਸਿੰਘ ਨੇ ਦੇਵੋ ਸਭ ਵਧਾਈਆਂ ਨਿੱਝਰ ਪਰਿਵਾਰ ਨੂੰ । ਕਾਪੀ ਕਾਹਲੋਂ ਵੀਰ ਦੋਸਤੋ ਨਵੀਆਂ ਵੀਡੀਓ ਤੇ ਖਬਰਾਂ ਦੇਖਣ ਲਈ ਪੇਜ ਲਾਇਕ ਕਰੋ ਜੀ ਤਾਂ ਜੋ ਨਵੀਆਂ ਆਉਣ ਵਾਲੀਆ ਵੀਡੀਓ ਤੁਹਾਡੇ ਤੱਕ ਸਭ ਤੋ ਪਹਿਲਾ ਪਹੁੰਚ ਸਕਣ ਅਤੇ ਜਿਹੜੇ ਦੋਸਤਾਂ ਪੇਜ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਧੰਨਵਾਦ ਕੀਤਾ ਜਾਦਾ ਹੈ ਜਿਹੜੇ ਦੋਸਤ ਹੁਣ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਸੀ ਹਰ ਰੋਜ ਦੇਸ਼ ਦੁਨੀਆਂ ਦੀਆਂ ਖਬਰਾਂ ਗੁਰਬਾਣੀ ਵਿਚਾਰ , ਦੇਸੀ ਨੁਸਖੇ, ਅਤੇ ਹੋਰ ਜੋ ਮਸਲੇ ਆਉਦੇ ਨੇ ਉਹ ਤੁਹਾਡੇ ਤੱਕ ਲੈਕੇਆਉਣ ਦਾ ਯਤਨ ਕਰਦੇ ਹਾ ਤੇ ਅਸੀ ਜਿਆਦਾ ਯਤਨ ਕਰਦੇ ਹਾਂ
ਕਿ ਕੋਈ ਬਹੁਤੀ ਪੁਰਾਣੀ ਵੀਡੀਓ ਨਹੀ ਬਲਕਿ ਤਾਜਾਂ ਤਾਜਾਂ ਖਬਰਾਂ ਤੇ ਵੀਡੀਓ ਹੀ ਲੇਕੇ ਆਈਏ ਤੇ ਆਉਦੇ ਵੀ ਹਾਂ ਦੋਸਤੋ ਵੀਡੀਓ ਲਿੰਕ ਥੱਲੇ ਹੈ ਜਿਸ ਵਿੱਚ ਦੱਸਿਆ ਗਿਆ ਅਸੀ ਖਬਰ ਦੇ ਬਾਰੇ ਵਿੱਚ ਦੇਖੋ ਸਤਿਕਾਰਯੋਗ ਪੰਜਾਬੀਓ ਇਹ ਵੀਡੀਓ ਜੋ ਤੁਸੀ ਦੇਖ ਰਹੇ ਹੋ
ਇਹ ਵੀਡੀਓ ਸਾਡੀ ਟੀਮ ਨੇ ਸ਼ੋਸ਼ਲ ਮੀਡੀਆ ਤੋ ਪ੍ਰਪਾਤ ਕੀਤੀ ਹੈ ਜਿਵੇ ਕਿ YouTube ਤੋ ਜੋ ਬਹੁਤ ਜਿਆਦਾ ਲੋਕਾ ਤੱਕ ਪਹੁੰਚ ਰਹੀਹੈ ਤੇ ਅਸੀ ਵੀ ਉਥੇ ਹੀ ਲਈ ਹੈ ਜੇ ਕੋਈ ਵੀਡੀਓ ਬਾਰੇ ਗੱਲ ਬਾਤ ਕਰਨੀ ਹੋਵੇ ਫਿਰ ਤੁਸੀ ਇਸ ਵੀਡੀਓ ਵਾਲਿਆ ਦੇ ਚੈਨਲ ਤੇ ਜਾਕੇ ਆਪਣੇ ਸਵਾਲ ਦਾ ਜਵਾਬ ਲੇਕੇ ਹੋ ਜੀ ਤੁਸੀ ਸਾਡੇ ਅਟੀਕਲ ਤੇ ਆਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਪੇਜ ਨੂੰ ਲਾਇਕ ਫੋਲੋ ਜਰੂਰ ਕਰਦਿਓ ਜੀ

About admin

Leave a Reply

Your email address will not be published. Required fields are marked *