Home / ਤਾਜ਼ਾ ਖਬਰਾਂ / ਬੀਜੇਪੀ ਲੀਡਰ ਨੇ ਕਿਸਾਨਾਂ ਲਈ ਕੀਤਾ ਅਜਿਹਾ ਕੰਮ ! ਦੇਖ ਬਾਗੋ-ਬਾਗ ਹੋਏ ਦੇਸ਼ ਦੇ ਕਿਸਾਨ, ਮੋਦੀ ਵੀ ਮੰਨੇਗਾ ਹੁਣ ਗੱਲ?

ਬੀਜੇਪੀ ਲੀਡਰ ਨੇ ਕਿਸਾਨਾਂ ਲਈ ਕੀਤਾ ਅਜਿਹਾ ਕੰਮ ! ਦੇਖ ਬਾਗੋ-ਬਾਗ ਹੋਏ ਦੇਸ਼ ਦੇ ਕਿਸਾਨ, ਮੋਦੀ ਵੀ ਮੰਨੇਗਾ ਹੁਣ ਗੱਲ?

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਖੇਤੀ ਕੋਰੂਨਾ ਨੂੰ ਲੈ ਕੇ ਕਿਸਾਨ ਪਿਛਲੇ ਸਾਢੇ 6 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਹੋਏ ਹਨ ਪਰ ਮਸਲੇ ਦਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੁਣ ਭਾਜਪਾ ਆਗੂ ਵੀਹ ਕਿਸਾਨਾਂ ਦੇ ਹੱਕ ਵਿੱਚ ਆਉਣੇ ਸ਼ੁਰੂ ਹੋ ਗਏ ਹਨ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਨੇ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਕਿਸਾਨੀ ਮਸਲੇ ਦਾ ਹੱਲ ਕਢਵਾਉਣ ਦੇ ਲਈ ਅਰਦਾਸ ਕੀਤੀ ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਵਾਹਿਗੁਰੂ ਤੇ ਭਰੋਸਾ ਹੈ

ਕਿ ਵਾਹਿਗੁਰੂ ਜਲਦੀ ਮਿਹਰ ਕਰਨਗੇ ਉਨ੍ਹਾਂ ਨੇ ਕਿਹਾ ਕਿ ਅੱਜ ਗੁਰਦੁਆਰਾ ਸ੍ਰੀ ਰਕਾਬ ਸਾਹਿਬ ਦੇ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡਪਾਠ ਸਾਹਿਬ ਦੇ ਭੋਗ ਪਵਾਏ ਗਏ ਹਨ ਅਤੇ ਅਰਦਾਸ ਕੀਤੀ ਗਈ ਹੈ ਇਹੀ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੇ ਕੀਤੀ ਗਈ ਹੈ ਕਿ ਭਾਰਤ ਸਰਕਾਰ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਵਿੱਚ ਜਿਹੜੇ ਖੇਤੀ ਕਾਨੂੰਨਾਂ ਬਾਰੇ ਇਕ ਵੱਡਾ ਡੈੱਡਲਾਕ ਬਣਿਆ ਹੋਇਆ ਹੈ ਇੱਕ ਮਸਲਾ ਬਣਿਆ ਹੋਇਆ ਹੈ ਵੱਡੇ ਲੰਮੇ ਸਮੇਂ ਤੋਂ ਜਿਹੜੇ ਕਿਸਾਨ ਜਥੇਬੰਦੀਆਂ ਹਨ ਧਰਨੇ ਉਪਰ ਬੈਠੇ ਹੋਏ ਹਨ ਉਹ ਜਲਦੀ ਹੱਲ ਹੋਵੇ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਪ੍ਰਧਾਨਮੰਤਰੀ ਨੇਡ਼ੇ ਸਾਡੇ ਸੁਪਰਪਾਵਰ ਨੇ ਪੂਰੇ ਸੰਸਾਰ ਦੀ ਸੁਪਰ ਪਾਵਰ ਨੇ ਅਤੇ ਇੱਥੇ ਜਿਹੜੀ ਬੇਨਤੀ ਹੈ ਉਹ ਸੁਪਰੀਮ ਪਾਵਰ ਕੋਲ ਹੋਈ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਆ ਕੇ ਉਹ ਕ੍ਰਿਪਾ ਕਾਰਨ ਅਸ਼ੀਰਵਾਦ ਦੇਣ ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਇਹ ਮਾਮਲਾ ਹੈ ਜੋ ਇਹ ਦੇਸ਼ ਦਾ ਮਸਲਾ ਹੈ ਇਸ ਨੂੰ ਹੱਲ ਕਰਨ ਅਤੇ ਸੱਚੇ ਪਾਤਸ਼ਾਹ ਜੀ ਉਸ ਵਿੱਚ ਯੋਗਦਾਨ ਪਾਉਣ ਬਾਕੀ ਦੀ ਪੂਰੀ ਜਾਣਕਾਰੀ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ

About admin

Leave a Reply

Your email address will not be published. Required fields are marked *