Breaking News
Home / ਤਾਜ਼ਾ ਖਬਰਾਂ / ਮੋਦੀ ਸਰਕਾਰ ਨੂੰ ਵੱਡਾ ਝਟਕਾ

ਮੋਦੀ ਸਰਕਾਰ ਨੂੰ ਵੱਡਾ ਝਟਕਾ

ਇਸ ਵੇਲੇ ਦੀ ਵੱਡੀ ਖ਼ਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀ ਜੇ ਪੀ ਨੂੰ ਵੱਡਾ ਝਟਕਾ ਲੱਗਿਆ ਹੈ ਬੀ ਜੇ ਪੀ ਦੇ ਸਰਪੰਚ ਤੇ ਕਈ ਆਗੂ ਬੀ ਜੇ ਪੀ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿੱਚ ਸ਼ਾਮਲ ਹੋ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਬੀ ਜੇ ਪੀ ਲੋਕਾਂ ਨੂੰ ਗੁੰ ਮ ਰਾ ਹ ਕਰਕੇ ਆਪਣੇ ਵਿੱਚ ਸ਼ਾਮਲ ਕਰਦੀ ਹੈ ਤੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੀ ਹੈ ਉੱਥੇ ਹੀ ਬੀ ਜੇ ਪੀ ਆਗੂਆਂ ਦਾ ਕਹਿਣਾ ਹੈ ਕਿ ਮੈਨੂੰ ਅੱਜ ਬਹੁਤ ਜ਼ਿਆਦਾ ਖ਼ੁਸ਼ੀ ਹੋ ਰਹੀ ਹੈ

ਕਿਉਂਕਿ ਪਿੰਡ ਵਾਸੀਆਂ ਨੇ ਤੇ ਭਾਰਤ ਕਿਸਾਨ ਯੂਨੀਅਨ ਕਾਦੀਆਂ ਵਾਲਿਆਂ ਨੇ ਮੈਨੂੰ ਇੰਨਾ ਜ਼ਿਆਦਾ ਮਾਣ ਸਨਮਾਨ ਦਿੱਤਾ ਹੈ ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਾਂ ਤੇ ਦੁੱਖ ਵਾਲੀ ਗੱਲ ਇਹ ਵੀ ਹੈ ਤੇ ਮੈਨੂੰ ਸਾਰੀ ਜ਼ਿੰਦਗੀ ਪਛਤਾਵਾ ਰਹੇਗਾ ਕਿ ਮੈਂ ਕਦੇ ਬੀ ਜੇ ਪੀ ਦਾ ਵੀ ਸਾਥ ਦਿੱਤਾ ਸੀ ਤੇ ਬੀ ਜੇ ਪੀ ਦੇ ਵਿਚ ਸ਼ਾਮਿਲ ਹੋਣ ਦਾ ਮੇਰਾ ਇਹੀ ਕਾਰਨ ਸੀ ਕਿ ਮੇਰੀ ਕੋਈ ਗਰਾਂਟ ਨਹੀਂ ਪਾਸ ਹੋ ਰਹੀ ਸੀ ਤੇ ਨਾ ਹੀ ਮੇਰੀ ਕੋਈ ਅੱਗਿਓਂ ਸੁਣ ਰਿਹਾ ਸੀ ਤੇ ਮੈਨੂੰ ਬੀ ਜੇ ਪੀ ਦੇ ਸੀਨੀਅਰ ਆਗੂਆਂ ਨੇ ਕਿਹਾ ਸੀ ਕਿ ਤੁਹਾਨੂੰ ਸਰਕਾਰੀ ਨੌਕਰੀ ਦੇ ਦੇਵਾਂਗੇਜਾਂ ਵੱਖਰੇ ਤੌਰ ਤੇ ਤੁਹਾਡੇ ਪਿੰਡ ਨੂੰ ਗਰਾਂਟ ਦੇ ਦੇਵਾਂਗੇ ਤੇ ਮੈਨੂੰ ਵੀ ਅਜਿਹਾ ਲੱਗ ਰਿਹਾ ਸੀ ਕਿ ਚਲੋ ਪਿੰਡ ਦਾ ਕੰਮ ਹੋ ਜਾਵੇਗਾ ਤੇ ਮਾਣ ਸਨਮਾਨ ਬਣਿਆ ਰਹੂਗਾ ਤੇ ਨਾਲੇ ਪਿੰਡ ਦਾ ਭਲਾ ਹੋ ਜਾਵੇਗਾ ਪਰ ਮੈਨੂੰ ਅਜਿਹਾ ਕੁਝ ਵੀ ਨਹੀਂ ਪਤਾ ਸੀ ਕਿ ਇੰਨਾ ਵੱਡਾ ਕਾਰਨ ਖੜ੍ਹਾ ਹੋ ਜਾਵੇਗਾ ਬੀ ਜੇ ਪੀ ਪਾਰਟੀ ਲੋਕਾਂ ਨੂੰ ਜਾਂ ਮੋਹਤਬਰ ਬੰਦਿਆਂ ਨੂੰ ਗੁਮਰਾਹ ਕਰ ਕੇ ਜਾਂ ਲਾਲਚ ਦੇ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

About admin

Leave a Reply

Your email address will not be published. Required fields are marked *