Home / ਤਾਜ਼ਾ ਖਬਰਾਂ / ਲੁਧਿਆਣਾ ਵਾਲਿਆਂ ਨੇ ਕਰਤੀ ਅਕਾਲੀ ਦਲ ਨਾਲ ਮਾੜੀ, ਕਹਿੰਦੇ ਲੀਡਰਾਂ ਨੂੰ ਤਾਂ ਨੀਂ ਮਾਰ ਸਕਦੇ ਪਰ ਬੋਰਡ ਨੀਂ ਕੋਈ ਛੱਡਣਾ

ਲੁਧਿਆਣਾ ਵਾਲਿਆਂ ਨੇ ਕਰਤੀ ਅਕਾਲੀ ਦਲ ਨਾਲ ਮਾੜੀ, ਕਹਿੰਦੇ ਲੀਡਰਾਂ ਨੂੰ ਤਾਂ ਨੀਂ ਮਾਰ ਸਕਦੇ ਪਰ ਬੋਰਡ ਨੀਂ ਕੋਈ ਛੱਡਣਾ

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਨੇਡ਼ੇ ਹੋਏ ਦੇਖ ਕੇ ਰਾਜਨੀਤਿਕ ਪਾਰਟੀਆਂ ਪੱਬਾਂ ਭਾਰ ਹੋਈਆਂ ਨਜ਼ਰ ਆ ਰਹੀਆਂ ਨੇ ਗੱਲ ਕਰੀਏ ਅਕਾਲੀ ਦਲ ਦੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਿਛਲੇ ਦਿਨੀਂ ਦੋ ਹਜਾਰ ਬਾਈ ਦੀਆਂ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ ਗਿਆ ਪਰ ਉਥੇ ਹੀ ਹੁਣ ਅਕਾਲੀ ਦਲ ਦਾ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਸਖ਼ਤ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਇਹ ਮਾਮਲਾ ਲੁਧਿਆਣਾ ਦੇ ਰਾਏਕੋਟ ਹਲਕੇ ਤੋਂ ਸਾਹਮਣੇ ਆਇਆ ਹੈ

ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਪੋਸਟਰ ਸਾਫ ਦੇਖੇ ਜਾ ਸਕਦੇ ਸੀ ਪਰ ਅਜਿਹੇ ਵਿੱਚ ਇੱਥੋਂ ਦੇ ਲੋਕਾਂ ਵੱਲੋਂ ਪੋਸਟਰਾਂ ਨੂੰ ਉਤਾਰ ਕੇ ਪਾਲਿਆ ਜਾ ਰਿਹਾ ਹੈ ਇਸਦੇ ਨਾਲ ਹੀ ਇੱਕ ਵਿਅਕਤੀ ਵੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਪੋਸਟਰ ਨਹੀਂ ਲੱਗਣ ਦਿੱਤੇ ਜਾਣਗੇ ਲੋਕਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਬਾਦਲ ਦੇ ਪੋਸਟਰ ਹਟਾਏ ਜਾ ਰਹੇ ਨੇ ਉੱਥੇ ਵਾ ਨੇ ਕਿਹਾ ਹੈ ਕਿ ਜਿਨ੍ਹਾਂ ਦਿਨਾਂ ਅੰਦੋਲਨ ਖਤਮ ਨਹੀਂ ਹੁੰਦਾ ਓਨੀ ਦੇਰ ਤਕ ਅਸੀਂ ਕੋਈ ਵੀ ਪੋਸਟਰ ਨਹੀਂ ਲੱਗਣ ਦੇਣਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਅਕਾਲੀ ਦਲ ਦੇ ਪੋਸਟਰਾਂ ਨੂੰ ਬਣਦੀ ਰਹੀ

ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਕਿਸਾਨ ਯੂਨੀਅਨ ਉ ਗ ਰਾ ਹਾਂ ਜਥੇਬੰਦੀ ਦੇ ਆਗੂਆਂ ਵੱਲੋਂ ਖੰਭੇ ਨਾ ਲ ਲੱਗੇ ਹੋਏ ਸ਼੍ਰੋਮਣੀ ਅ ਕਾ ਲੀ ਦਲ ਦੇ ਪੋਸਟਰਾਂ ਨੂੰ ਪਹਿਲਾਂ ਤਾਂ ਪੌੜੀ ਲਗਾ ਕੇ ਥੱਲੇ ਉ ਤਾ ਰਿ ਆ ਜਾ ਰਿਹਾ ਹੈ ਅਤੇ ਬਾਅਦ ਵਿਚ ਉਸ ਨੂੰ ਪਾੜ ਕੇ ਅਕਾਲੀ ਦਲ ਖ਼ਿਲਾਫ਼ ਵਿਰੋਧ ਜਤਾਇਆ ਜਾ ਰਿਹਾ ਹੈ ਬਾਕੀ ਦੀ ਪੂਰੀ ਜਾ ਣ ਕਾ ਰੀ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

About admin

Leave a Reply

Your email address will not be published. Required fields are marked *