ਵੀਰਵਾਰ ਦੇ ਦਿਨ ਕੇਲੇ ਦੇ ਪੇੜ ਤੇ ਚੜਾ ਦਿਓ ਇਹ 1 ਚੀਜ਼ ਮਾਂ ਲਕਸ਼ਮੀ ਖਿੱਚੀ ਚਲੀ ਆਵੇਗੀ ਤੁਹਾਡੇ ਘਰ

ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਬਹੁਤ ਸਰਲ ਤੇ ਆਚੂਕ ਉਪਾਅ ਬਾਰੇ ਤੇ ਜਿਹਨਾ ਨੂੰ ਸਰਧਾ ਭਾਵਨਾ ਨਾਲ ਕੀਤਾ ਜਾਵੇ ਤਾਂ ਯਕੀਨ ਮੰਨੇਏ ਜੀਵਨ ਦੀ ਹਰ ਸਮੱਸਿਆ ਦਾ ਸੰਵਿਧਾਨ ਹੋ ਜਾਵੇਗਾ ਤੇ ਕੋਈ ਵੀ ਸਮੱਸਿਆ ਹੋਵੇ ਜਲਦ ਖਤਮ ਹੋ ਜਾਂਦੀ ਹੈ ਤੇ ਸਾਡੀਆਂ ਮਨੋਕਾਮਨਾਵਾ ਪੂਰੀਆਂ ਹੋ ਜਾਂਦੀਆਂ ਹਨ ਤੇ ਇਹ ਉਪਾਅ ਹੈ ਵੀਰਵਾਰ ਦੇ ਦਿਨ ਕਰਨ ਵਾਲਾ ਤੇ ਜੇ ਅਸੀ ਵੀਰਵਾਰ ਦੇ ਦਿਨ ਕੁਝ ਛੋਟੇ ਛੋਟੇ ਉਪਾਅ ਕਰ ਲੈਂਦੇ ਹਾਂ ਤਾਂ ਵ੍ਰਸ਼ਭਪਤੀ ਦੀ

ਪੂਜਾ ਕਰ ਲੈਂਦੇ ਹਾਂ ਤਾਂ ਸਾਰੀਆਂ ਮਨੋਕਾਮਨਾਵਾ ਪੂਰੀਆਂ ਹੋ ਜਾਂਦੀਆਂ ਨੇ ਤੇ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਤੇ ਕੁਝ ਵਿਸ਼ੇਸ਼ ਚੀਜਾ ਵੀਰਵਾਰ ਦੇ ਦਿਨ ਕੇਲੇ ਦੇ ਪੇੜ ਤੇ ਚੜਾਨ ਨਾਲ ਸਾਡੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਦੋਸਤੋ ਕੇਲੇ ਦੀ ਪੂਜਾ ਕਰਨ ਨਾਲ ਵ੍ਰਸ਼ਭਪਤੀ ਦੇਵ ਖੁਸ਼ ਹੁੰਦੇ ਨੇ ਤੇ ਜੇਕਰ ਤੁਸੀ ਵੀਰਵਾਰ ਵਾਲੇ ਦਿਨ ਕੇਲੇ ਦੇ ਪੌਦੇ ਦੀ ਜੜ ਵਿੱਚ ਚੰਦਨ ਦੀਆਂ ਕੁਝ ਛੋਟੀਆਂ ਲੱਕੜੀਆਂ ਪਾ ਦੇਵੇ ਜਾਣੀ ਕਿ ਨੌ ਛੋਟੇ ਛੋਟੇ ਲੱਕੜੀਆਂ ਦੇ ਟੁਕੜੇ ਲੈ ਕੇ ਪੀਲੇ ਧਾਗੇ ਨਾਲ ਬੰਨ ਕੇ

ਕੇਲੇ ਦੇ ਪੌਦੇ ਨੂੰ ਚੜਾਉਂਦੇ ਹੋ ਤੇ ਉਹ ਧਾਗੇ ਤਣੇ ਦੇ ਨਾਲ ਬੰਨ ਦੇਣੇ ਚਾਹੀਦੇ ਹਨ ਤੇ ਇਸ ਨਾਲ ਤੁਹਾਡੇ ਜੀਵਨ ਵਿੱਚ ਧਨ ਆਉਣ ਦੇ ਰਾਹ ਖੁੱਲ ਜਾਂਦੇ ਨੇ ਤੇ ਵਪਾਰ ਵਿੱਚ ਤਰੱਕੀ ਹੁੰਦੀ ਹੈ ਤੇ ਜੇ ਇਹ ਉਪਾਅ ਕਰਦੇ ਹੋ ਤਾਂ ਪੈਸਾ ਤੁਹਾਡੀ ਜ਼ਿੰਦਗੀ ਵਿੱਚ ਆਉਂਦਾ ਰਹਿੰਦਾ ਹੈ ਤੇ ਇਹ ਵੀਰਵਾਰ ਦੇ ਦਿਨ ਕਰਨਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਨੂੰ ਦੇਖੋ

Leave a Reply

Your email address will not be published. Required fields are marked *