Home / ਤਾਜ਼ਾ ਖਬਰਾਂ / ਸ਼ੇਰਨੀ ਕੁੜੀ ਨੇ ਕਰਤਾ ਇਹ ਕੰਮ,ਦੇਖੋ ਵੀਡੀਓ

ਸ਼ੇਰਨੀ ਕੁੜੀ ਨੇ ਕਰਤਾ ਇਹ ਕੰਮ,ਦੇਖੋ ਵੀਡੀਓ

ਜੇ ਤੁਸੀ ਕਿਸਾਨਾਂ ਨਾਲ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰਦਿਓ ਇਹ ਖਬਰ,ਸਿੰਘੁ ਬਾਰਡਰ ਤੇ ਕਿਸਾਨੀ ਮੋਰਚੇ ਨੂੰ ਲੋਕਾਂ ਵਲੋ ਦਿੱਤਾ ਜਾ ਰਿਹਾ ਸਾਥ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ ।ਜਿਥੇ ਇਕ ਪਾਸੇ ਮੋਦੀ ਸਰਕਾਰ ਇਹਨਾ ਕਾਲੇ ਕਾਨੂੰਨਾਂ ਨੂੰ ਕਿਸਾਨਾ ਤੇ ਜਬਰਦਸਤੀ ਥੋਪ ਰਹੀ ਹੈ ਤੇ ਇਹਨਾ ਕਿਸਾਨਾ ਨੂੰ ਕਮਜੋਰ
ਬਣਾਉਣ ਤੇ ਲੱਗੀ ਹੋਈ ਹੈ ਪਰ ਓਥੇ ਹੀ ਕਿਸਾਨ ਵੀਰ ਸਾਡੇ ਕਿਸਾਨ ਬਜੁਰਗ ਦਿਨ ਪ੍ਰਤੀ ਦਿਨ ਆਪਣੇ ਹੌਸਲਿਆਂ ਨੂੰ ਬੁਲੰਦ ਕਰਨ ਲਈ ਆਪਣਾ ਇਹ ਸੰਘਰਸ਼ ਜ਼ਾਰੀ ਰੱਖ ਰਹੇ ਨੇ

ਤੇ ਉੱਥੇ ਹੀ ਸਿੰਘੁ ਬਾਰਡਰ ਤੇ ਰਹਿਣ ਵਾਲੇ ਆਮ ਲੋਕ ਵੀ ਕਿਸਾਨੀ ਮੋਰਚਾ ਦੇ ਵਿੱਚ ਕਿਸਾਨਾ ਦਾ ਵਧ ਚੜ ਕੇ ਸਾਥ ਦੇ ਰਹੇ ਨੇ ।ਮੀਡਿਆ ਦੇ ਨਾਲ ਗੱਲਬਾਤ ਕਰਦਿਆ ਇਕ ਸਿੱਖ ਬੀਬੀ ਨੇ ਦੱਸਿਆ ਕੀ ਓਹ ਸਿੰਘੁ ਬਾਰਡਰ ਦੇ ਨੇੜੇ ਤੇੜੇ ਹੀ ਰਹਿਦੀ ਹੈ ਤੇ ਜਦੋ ਸਭ ਤੋਂ ਪਹਿਲਾ ਓਹਨਾ ਨੂ ਪਤਾ ਲਗਾ ਕਿ ਦਿੱਲੀ ਵਿੱਖੇ ਬਾਰਡਰ ਤੇ ਕਿਸਾਨ ਸਰਕਾਰ ਵਲੋ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰਦ ਕਰਨ ਲਈ ਆਏ ਤਾਂ ਓਹਨਾ ਨੂ ਪਹਿਲਾ ਤਾਂ ਇਹ ਲਗਾ ਕਿ ਉਹ ਜਲਦੀ ਹੀ ਚਲੈ ਜਾਣਗੇ ਪਰ ਜਦੋਂ ਜਿਵੇਂ ਜਿਵੇ ਸਮਾ ਵਧਦਾ ਗਿਆ ਉਵੇਂ ਹੀ ਵਕਤ ਵੀ ਵਧਦਾ ਗਿਆ । ਫਿਰ ਓਹਨਾ ਨੇ ਬਾਰਡਰ ਤੇ ਆਪ ਖ਼ੁਦ ਜਾ ਜਾ ਕੇ ਦੇਖਿਆ ਕਿ ਕਿਸਾਨਾਂ ਨੂੰ ਕਿਸ ਕਿਸ ਸਮਾਨ ਦੀ ਲੋੜ ਹੈ ਹਾਲਾਂਕਿ ਵਕਤ ਦੇ ਨਾਲ ਨਾਲ ਲੰਗਰ ਪਾਣੀ ਦਾ ਪ੍ਰਬੰਧ ਤਾਂ ਹੋ ਗਿਆ ਪਰ ਫਿਰ ਅੱਸੀ ਇਹ ਵੀ ਦੇਖਿਆ ਕਿ ਓਹਨਾ ਬੁਜੁਰਗਾਂ ਨੂੰ ਜੁਰਾਬਾਂ , ਸ਼ਾਲਾ ਦੀ ਵੀ ਲੋੜ ਪੈ ਰਹੀ ਸੀ ਤੇ ਓਹਨਾ ਨੇ ਜਾ ਜਾ ਕੇ ਕਿਸਾਨਾ ਨੂੰ ਸਾਡੇ ਬੁਜੁਰਗਾਂ ਨੂੰ ਜੁਰਾਬਾਂ ਦੇਣੀਆ ਸ਼ੁਰੁ ਕੀਤਿਆ । ਇਸ ਤੋ ਬਾਅਦ ਉਸ ਸਿੱਖ ਬੀਬੀ ਨੇ ਆਪਣੇ ਭੈਣ ਜੋਂ ਕੀ ਕਨੇਡਾ ਦੇ ਵਿੱਚ ਰਹਿਦੇ ਨੇ ਓਹਨਾ ਦੇ ਨਾਲ ਗੱਲ ਬਾਤ ਕੀਤੀ

ਤੇ ਓਹਨਾ ਨੇ ਮਿਲ ਕੇ ਬੈਗ ਦੇਣ ਦੀ ਸੇਵਾ ਵੀ ਸ਼ੁਰੂ ਕੀਤੀ ਜਿਸਦੇ ਵਿੱਚ ਲਿਖਿਆ ਹੋਈਆ ਸੀ ਕਿਸਾਨ ਏਕਤਾ ਜਿੰਦਾਬਾਦ । ਇਹ ਬੈੱਗ ਖਾਸ ਕਰਕੇ ਕਿਸਾਨਾ ਲਈ ਹੀ ਬਣਯੇ ਗਏ ਸਨ ਕਿਉੰਕਿ ਜਦੋ ਉਹ ਆਪਣੇ ਟਰੈਕਟਰਾਂ ਤੋ ਬਾਅਦ ਵਿੱਚ ਪ੍ਰਦਰਸ਼ਣ ਕਰਨ ਲਈ ਸਟੇਜਾਂ ਤੇ ਜਾਦੇ ਨੇ ਤੇ ਓਹਨਾ ਨੂ ਪਾਣੀ ਦੀ ਲੌੜ ਜਾ ਫਿਰ ਨਾਲ ਸ਼ਾਲ ਰਖਣ ਲਈ ਬੈਗ ਦੀ ਲੌੜ ਪੈਂਦੀ ਸੀ ਜਿਸ ਕਰਕੇ ਓਹਨਾ ਨੂੰ ਇਹ ਬੈਗ ਦਿੱਤੇ ਗਏ ਤੇ ਉਹਨਾਂ ਕਿਸਾਨਾਂ ਵਲੋ ਓਹਨਾ ਬੁਜੁਰਗਾਂ ਵਲੋ ਓਹਨਾ ਨੂ ਕਾਫੀ ਸਾਰਿਆ ਅਸੀਸਾ ਵੀ ਮਿਲਿਆ ਨੇ । ਤੇ ਆਖ਼ਿਰ ਓਹਨਾ ਦੀ ਇਹੀ ਕਾਮਨਾ ਹੈ ਕਿ ਇਹ ਮੋਰਚਾ ਸਫਲ ਰਹੇ ਤੇ ਕਿਸਾਨਾ ਦੀ ਜਿੱਤ
ਹੋਵੇ ਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਜਲਦ ਹੀ ਰਦ ਹੋਣ

About admin

Leave a Reply

Your email address will not be published. Required fields are marked *