ਅੱਜ ਅਸੀਂ ਤੁਹਾਨੂੰ ਬੜੀ ਖਾਸ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਵਿਚ ਅਸੀਂ ਤੁਹਾਨੂੰ ਦਸਾਂਗੇ ਸਵੇਰੇ ਉਠਦੇ ਹੀ ਇਹ ਸ਼ਬਦ ਬੋਲੋ ਹਰ ਇੱਛਾ ਪੂਰੀ ਹੋਵੇਗੀ ਬਿਨਾਂ ਪੂਜਾ ਸ਼ਿਵ ਜੀ ਨੂੰ ਖੁਸ਼ ਕਰੋ ਆਓ ਪੂਰੀ ਜਾਣਕਾਰੀ ਪੜ੍ਹੀਏ
ਸਾਡੀ ਰੋਜ਼ਾਨਾ ਜਿੰਦਗੀ ਦੇ ਵਿੱਚ ਸਾਨੂੰ ਕਈ ਵਾਰ ਇਹਦਾ ਦੇ ਕੰਮ ਕਰਨੇ ਪੈਂਦੇ ਹਨ ਜਿਸ ਦਾ ਕੇ ਸਾਡੇ ਕੋਲ ਸਮਾਂ ਨਹੀਂ ਹੁੰਦਾ ਅਤੇ ਓਹ ਸਾਡੇ ਲਈ ਲਾਭਦਾਇਕ ਹੁੰਦੇ ਹਨ। ਸੋ ਅੱਜ ਅਸੀਂ ਤੁਹਾਨੂੰ ਦਸਨ ਜਾ ਰਹੇ ਹਾਂ ਜਿਹਦਾ
ਕੇ ਲੋਕ ਭਗਵਾਨ ਨੂੰ ਪ੍ਰਸੰਨ ਕਰਨ ਦੇ ਲਈ ਪੂਜਾ ਪਾਠ ਕਰਦੇ ਹਨ ਜਿਹਦਾ ਕੇ ਸ਼ਿਵ ਜੀ ਨੂੰ ਪ੍ਰਸੰਨ ਕਰਨ ਲਈ ਲੋਕ ਪੂਜਾ ਕਰਦੇ ਹਨ। ਸੋ ਜੇਕਰ ਤੁਹਾਡੀ ਜਿੰਦਗੀ ਦੇ ਵਿੱਚ ਵੀ ਕੋਈ ਕੰਮ ਸਹੀ ਨਹੀਂ ਹੋ ਰਿਹਾ ਅਤੇ ਘਰ
ਵਿਚ ਨਕਰਾਤਮਕ ਊਰਜਾ ਰਹਿੰਦੀ ਹੈ ਜੇਕਰ ਤੁਹਾਨੂੰ ਧੰਨ ਦੀ ਜਾ ਪਰਿਵਾਰਿਕ ਪ੍ਰੇਸ਼ਾਨੀ ਹੈ ਤਾਂ ਭਗਵਾਨ ਸ਼ਿਵ ਜੀ ਇਸਨੂੰ ਦੂਰ ਕਰ ਸਕਦੇ ਹਨ। ਜੇਕਰ ਤੁਸੀ ਮਹਾਦੇਵ ਦੀ ਕਿਰਪਾ ਚਾਹੁੰਦੇ ਹੋ ਤਾਂ ਇਹ ਸੱਚੇ ਮੰਨ ਨਾਲ ਪਾਠ
ਪੂਜਾ ਕਰਨ ਅਤੇ ਜਲ ਚੜਾਉਣ ਦੇ ਨਾਲ ਵੀ ਪ੍ਰਸੰਨ ਹੁੰਦੇ ਹਨ। ਸੋ ਅੱਜ ਅਸੀਂ ਤੁਹਾਨੂੰ ਦਸਾਗੇ ਕੇ ਤੁਸੀ ਸਵੇਰੇ ਉੱਠ ਕੇ ਸਿਰਫ ਇਹ ਸ਼ਬਦ ਬੋਲਣੇ ਹਨ ਜਿਸਦੇ ਨਾਲ ਕੇ ਇਹ ਪ੍ਰਸੰਨ ਹੋਣ ਗੇ। ਬਿਨਾ ਪੂਜਾ ਪਾਠ ਦੇ ਵੀ
ਤੁਹਾਨੂੰ ਇਹਨਾਂ ਫੱਲ ਮਿਲੇਗਾ ਜੋਕਿ ਸਿਰਫ ਇਹ ਸ਼ਬਦ ਬੋਲਣ ਨਾਲ ਹੁੰਦੀ ਹੈ। ਭੋਲੇਨਾਥ ਅਤੇ ਮਾਂ ਗੋਰੀ ਵਿੱਚੋ ਕਿਸੇ ਨੂੰ ਵੀ ਪ੍ਰਸੰਨ ਕਰ ਲਵੋਗੇ ਤਾਂ ਤੁਹਾਨੂੰ ਕਿਰਪਾ ਮਿਲੇਗੀ। ਸਵੇਰੇ ਦੇ ਸਮੇਂ ਹਮੇਸ਼ਾ ਹੀ ਜੇਕਰ ਤੁਸੀ
ਵਿਦਿਆਰਥੀ ਹੋ ਤਾਂ ਇਸ ਉਪਾਅ ਨੂੰ ਕੇ ਸਕਦੇ ਹੋ ਘਰ ਦੇ ਵਡਿਆ ਨੂੰ ਹੀ ਨਹੀਂ ਬਲਕਿ ਬੱਚੇ ਵੀ ਇਸ ਉਪਾਅ ਨੂੰ ਕਰ ਸਕਦੇ ਹਨ। ਹਰ ਉਪਾਅ ਦੇ ਵਿੱਚ ਤੁਹਾਨੂੰ ਸਫਾਈ ਦਾ ਧਿਆਨ ਰੱਖਣਾ ਪੈਂਦਾ ਹੈ। ਇਸ਼ਨਾਨ ਕਰਕੇ
ਸਾਫ ਕਪੜੇ ਪਾਂ ਕੇ ਹੀ ਤੁਸੀ ਉਪਾਅ ਕਰ ਸਕਦੇ ਹੋ। ਜੇਕਰ ਔਰਤਾਂ ਇਹ ਉਪਾਅ ਕਰ ਦੀਆ ਹਨ ਤਾਂ ਉਹਨਾਂ ਦੇ ਘਰ ਉੱਤਮ ਸੰਤਾਨ ਪੈਦਾ ਹੋਵੇਗੀ।
ਵੱਡੇ ਬਜੁਰਗ ਅਤੇ ਹੋਰ ਲੋਕ ਇਸਨੂੰ ਆਪਣੇ ਸ਼ਰੀਰ ਨੂੰ ਤੰਦੁਰੁਸਤ ਬਣਾਉਣ ਦੇ ਲਈ ਬਣਾਇਆ ਜਾ ਸਕਦਾ ਹੈ। ਵਪਾਰੀ ਵਪਾਰ ਬਣਾਉਣ ਨੂੰ ਵੀ ਇਹ ਸ਼ਬਦ ਬੋਲ ਸਕਦੇ ਹਨ। ਭਗਵਾਨ ਸ਼ੰਕਰ ਦਾ ਅਸ਼ੀਰਵਾਦ ਉਸ
ਵਿਅਕਤੀ ਨੂੰ ਮਿਲਦਾ ਹੈ ਜਿਸ ਨਾਲ ਕੇ ਤੁਸੀ ਸਿਰਫ ਸਵੇਰੇ ਉੱਠ ਕੇ ਧਿਆਨ ਕਰਨਾ ਚਾਹੀਦਾ। ਦਿਨ ਦੀ ਸ਼ੁਰੂਵਾਤ ਦੇਵਤਾ ਦੇ ਨਾਮ ਨਾਲ ਸ਼ੁਰੂ ਕਰਨਾ ਹੈ ਅਤੇ ਸਵੇਰੇ ਉੱਠ ਕੇ ਇਹ ਸਬਦ ਬੋਲਣੇ ਹਨ ਉਂ ਜੁੰਨ ਸਵਹਾ ਬਾਕੀ ਦੀ ਜਾਣਕਾਰੀ ਤੁਸੀ ਨੀਚੇ ਦਿਤੀ ਵੀਡੀਓ ਵਿੱਚੋ ਲੈ ਸਕਦੇ ਹੋ
ਦੋਸਤੋ ਸਾਡੇ ਪੇਜ ਦਾ ਮਕਸਦ ਕਿਸੇ ਵੀ ਤਰਾਂ ਦਾ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਅਸੀਂ ਤੁਹਾਨੂੰ ਸਿਰਫ ਉਹ ਕਹਾਣੀਆਂ, ਉਪਾਅ, ਭਾਰਤੀ ਸਮਾਜ ਦੁਆਰਾ ਸਵੀਕਾਰ ਕੀਤੀਆਂ ਰਸਮਾਂ ਪ੍ਰਦਾਨ ਕਰਦੇ ਹਾਂ। ਸਾਡਾ ਪੇਜ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਪੈਦਾ ਕਰਦਾ। ਇੱਥੇ ਸਾਂਝੇ ਕੀਤੇ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਅੰਧਵਿਸ਼ਵਾਸ ਵਜੋਂ ਨਾ ਵਰਤੋ। ਸਾਨੂੰ ਕਮੇਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਹੋਰ ਕੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਇੱਕ ਟਿੱਪਣੀ ਸਾਡੀ ਪ੍ਰੇਰਨਾ ਵਧਾਉਂਦੀ ਹੈ।
ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।
ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।