Home / ਤਾਜ਼ਾ ਖਬਰਾਂ / ਸਿੱਖ ਨੋਜਵਾਨ ਦੀ ਮਿਹਨਤ ਦੀਆਂ ਪਈਆ ਸਾਰੀ ਦੁਨੀਆਂ ਵਿੱਚ ਧੂ ਮਾਂ, ਟਰੂਡੋ ਨੇ ਆਖਿਆ ਜੇ ਨੋਜਵਾਨ ਹੋਵੇ ਤਾਂ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ ਜੀ

ਸਿੱਖ ਨੋਜਵਾਨ ਦੀ ਮਿਹਨਤ ਦੀਆਂ ਪਈਆ ਸਾਰੀ ਦੁਨੀਆਂ ਵਿੱਚ ਧੂ ਮਾਂ, ਟਰੂਡੋ ਨੇ ਆਖਿਆ ਜੇ ਨੋਜਵਾਨ ਹੋਵੇ ਤਾਂ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ ਜੀ

ਸਤਿ ਸ੍ਰੀ ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਫੇਸਬੁੱਕ ਪੇਜ ਤੇ ਜੇਕਰ ਤੁਸੀ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਹੈ ਤੇ ਜਲਦੀ ਤੋਂ ਜਲਦੀ ਪੇਜ ਨੂੰ ਲਾਈਕ ਕਰੋ।ਦੋਸਤੋ ਜੇਕਰ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਦੀ ਅਸੀਂ ਗੱਲ ਕਰੀਏ ਤਾਂ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਨੌਜਵਾਨੀ ਤੇ ਇਕ ਧੱਬਾ ਜਿਹਾ ਲੱਗਿਆ ਹੋਇਆ ਹੈ ਅਤੇ ਇਹ ਧਬਾ ਨਸ਼ਿਆਂ ਦਾ ਧੱਬਾ ਹੈ ।ਜਿੱਥੇ ਕਿ ਪੰਜਾਬ ਦੇ ਵਿਚ ਬਹੁਤ ਜਿਆਦਾ ਨੌਜਵਾਨਾਂ ਵੱਲੋਂ ਨ ਸ਼ਿਆਂ ਦਾ ਸੇਵਨ ਕਰਕੇ ਆਪਣੀ ਜ਼ਿੰਦਗੀ ਨੂੰ ਰੋੜ੍ਹ ਦਿੱਤਾ ਗਿਆ ਹੈ ਉਥੇ ਹੀ ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੇ ਹੁਨਰ ਦੇ ਸਦਕਾ ਆਪਣੇ ਅਤੇ ਆਪਣੇ ਪਰਿਵਾਰ ਤੇ ਨਾਲ ਹੀ ਨਾਲ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ ।

ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੇ ਨੌਜਵਾਨ ਦੀ ਗੱਲ ਕਰਾਂਗੇ ਜਿਸ ਦਾ ਨਾਂ ਕਿਸ਼ਨ ਸਿੰਘ ਹੈ ਅਤੇ ਉਸ ਨੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਲਿਆ ਹੈ ।ਨੌਜਵਾਨ ਕਿਸ਼ਨ ਸਿੰਘ ਜੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਪਹਿਲਵਾਨੀ ਦੇ ਵਿੱਚ ਹੈ ਅਤੇ ਭਾਰ ਚੁੱਕਣ ਦੇ ਸੰਬੰਧ ਆਪਣੀ ਖੇਡ ਦੇ ਬਚਪਨ ਤੋਂ ਹੀ ਲੱਗੇ ਹੋਏ ਨੇ ।ਹਾਲਾਂ ਕਿ ਬਚਪਨ ਤੋਂ ਹੀ ਉਹਨਾਂ ਨੇ ਆਪਣੀ ਇਸ ਖੇਡ ਨੂੰ ਸ਼ੁਰੂ ਕਰ ਦਿੱਤਾ ਸੀ ਜਿਸ ਦੇ ਵਿਚ ਪਰਿਵਾਰ ਵਾਲਿਆਂ ਵੱਲੋਂ ਵੀ ਉਨ੍ਹਾਂ ਨੂੰ ਬਹੁਤ ਵੱਡੇ ਪੱਧਰ ਤੇ ਹੌਂਸਲਾ ਅਤੇ ਹਿੰਮਤ ਦਿੱਤੀ ਗਈ ।ਕਿਸ਼ਨ ਸਿੰਘ ਜੀ ਦੱਸਦੇ ਨੇ ਕਿ ਜਦੋਂ ਉਹ 15 ਸਾਲ ਦੇ ਅਖੀਰ ਤੱਕ ਲਿਜਾ ਕੇ ਉਨ੍ਹਾਂ ਨੇ ਪਹਿਲੀ ਵਾਰ ਇਹ ਖੇਡ ਖੇਡੀ ਸੀ

ਜਿਸ ਵਿੱਚ ਉਨ੍ਹਾਂ ਨੂੰ ਕਾਫੀ ਜ਼ਿਆਦਾ ਮੁਹਾਰਤ ਹਾਸਲ ਹੋਈ ਅਤੇ ਉਸ ਤੋਂ ਬਾਅਦ ਖੰਨੇ ਜਾ ਕੇ ਉਨ੍ਹਾਂ ਨੂੰ ਪ੍ਰੈਕਟਿਸ ਕਰਨ ਦੇ ਲਈ ਕਿਹਾ ਗਿਆ ਸੀ ।ਉਹ ਦੱਸਦੇ ਨੇ ਕਿ ਉਨ੍ਹਾਂ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਘਰ ਦੀ ਹਾਲਤ ਕੁੱਝ ਜ਼ਿਆਦਾ ਠੀਕ ਨਹੀਂ ਸੀ ਅਤੇ ਜਦੋਂ ਉਹ ਖਲੋ ਜਾਂਦੇ ਸੀ ਅਤੇ ਫਿਰ ਵਾਪਸ ਆ ਕਿ ਉਸ ਵੇਲੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।ਨਾਲ ਹੀ ਨਾਲ ਉਹਨਾਂ ਨੇ ਦੱਸਿਆ ਕਿ 15 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਗਈ ਇਸ ਤੋਂ ਬਾਅਦ ਵੀ ਆ ਜਾ ਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਉਨ੍ਹਾਂ ਦਾ ਨਾਮ ਦਰਜ ਕੀਤਾ ਗਿਆ ।ਦੂਜੇ ਪਾਸੇ ਹੀ ਉਹਨਾਂ ਨੇ ਦੱਸਿਆ

ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਜੀਵਨ ਦੇ ਵਿੱਚ ਸਾਮਣਆ ਕਰਣਾ ਪਿਆ ਬਹਿਸ ਕਰਨ ਦੇ ਲਈ ਜੇਕਰ ਖੁਰਾਕ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਹੀ ਵੱਡੇ ਪੱਧਰ ਤੇ ਅਤੇ ਬਹੁਤ ਹੀ ਵਧੀਆ ਕਿਸਮ ਦੀ ਚਾਹੀਦੀ ਹੁੰਦੀ ਹੈ ਤਾਂ ਜੋ ਸਾਡਾ ਸਰੀਰ ਕੀਤੀ ਗਈ ਮਿਹਨਤ ਨੂੰ ਕਵਰ ਕਰ ਸਕੇ ।ਪਰੰਤੂ ਉੱਥੇ ਹੀ ਕਿਸ਼ਨ ਸਿੰਘ ਇਹ ਵੀ ਦੱਸਦੇ ਨੇ ਕਿ ਅੱਜ ਦੇ ਸਮੇਂ ਵਿੱਚ ਵਧੀਆ ਪ੍ਰੋਟੀਨ ਪਹਿਲਾਂ ਤਾਂ ਬਹੁਤ ਹੀ ਘੱਟ ਮਿਲਦਾ ਹੈ ਜੇਕਰ ਮਿਲਦਾ ਵੀ ਹੈ ਤਾਂ ਉਹ ਹੁੰਦਾ ਹੈ ਜਿਸਦਾ ਕਿ ਖਰਚਾ ਓਹਨਾ ਤੋ ਨਹੀਂ ਉਠਾਇਆ ਜਾ ਰਿਹਾ ।ਨਾ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਕੁਝ ਸਮੇਂ ਬਾਅਦ ਉਨ੍ਹਾਂ ਨੇ ਆਪਣਾ ਇੱਕ ਜਿੰਮ ਵੀ ਖੁੱਲ੍ਹਿਆ ਸੀ

ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਜਿਮ ਦੀ ਟ੍ਰੇਨਿੰਗ ਫਰੀ ਦੇਣੀ ਸ਼ੁਰੂ ਕਰ ਦਿੱਤੀ ਤੂੰ ਉਨ੍ਹਾਂ ਦੀ ਜ਼ਿੰਦਗੀ ਦੇ ਵਿਚ ਇਕ ਅਜਿਹਾ ਹਾਦਸਾ ਵਾਪਰਿਆ ਜਿਸ ਦੇ ਵਿਚ ਉਨ੍ਹਾਂ ਦੀ ਭੈਣ ਦਾ ਦੇ ਹਾਂ ਤ ਹੋ ਗਿਆ ਅਤੇ ਉਨ੍ਹਾਂ ਦੀ ਮਾਤਾ ਬੀਬੀ ਤਰੀਕੇ ਨਾਲ ਐਕ ਸੀਡੈਂ ਟ ਹੋ ਗਿਆ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਆਪਣਾ ਉਹ ਜਿੰਮ ਵੇਚਣਾ ਪਿਆ ਅਤੇ ਹਾਲਾਤ ਹੋਰ ਵੀ ਜ਼ਿਆਦਾ ਵਿਗੜ ਗਏ ।ਉਨ੍ਹਾਂ ਦੱਸਿਆ ਕਿ ਹੁਣ ਉਹ ਪਲਾਈ ਦਾ ਕੰਮ ਕਰਦੇ ਨੇ ਅਤੇ ਉਨ੍ਹਾਂ ਦੱਸਿਆ ਕਿ ਕੰਮ ਵੀ ਬਹੁਤ ਜ਼ਿਆਦਾ ਭਾਰੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਡੇਢ ਘੰਟਾ ਕਸਰਤ ਕਰਨ ਲਈ ਹੀ ਮਿਲਦਾ ਹੈ ।ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ।ਅੱਸੀ ਇਹ ਸਾਨੂੰ YouTube ਦੇ ਇਕ ਨਿੱਜੀ ਚੈਨਲ ਤੋਂ ਪ੍ਰਾਪਤ ਹੋਈ ਹੈ।

About admin

Leave a Reply

Your email address will not be published. Required fields are marked *