Home / ਤਾਜ਼ਾ ਖਬਰਾਂ / ਸਿੱਖ ਨੋਜਵਾਨ ਨੇ ਗੱਡੇ ਝੰਡੇ ,ਦੇਖੋ

ਸਿੱਖ ਨੋਜਵਾਨ ਨੇ ਗੱਡੇ ਝੰਡੇ ,ਦੇਖੋ

ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਦੱਸ ਦਈਏ ਕਿ ਇਹ ਉਕਤ ਤਸਵੀਰਾ ਜਿਲਾ ਪਟਿਆਲ਼ਾ ਦੇ ਪਿੰਡ ਅਜ਼ਰਾਵਰ ਤੋ ਸਾਹਮਣੇ ਆਈਆ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਨੌਜਵਾਨ ਜਦ ਲੈਫਟੀਨੈਂਟ ਬਣ ਕੇ ਘਰ ਵਾਪਿਸ ਆਉਦਾ ਹੈ ਤਾ ਪਿੰਡ ਵਾਸੀਆ ਦੇ ਵੱਲੋ ਢੋਲ ਵਜਾ ਕੇ ਅਤੇ ਖੁਸ਼ੀਆਂ ਮਨਾ ਕੇ ਲੈਫਟੀਨੈਂਟ ਬਣੇ ਜਸਕਰਨ ਸਿੰਘ ਦਾ ਸਵਾਗਤ ਕੀਤਾ ਜਾਦਾ ਹੈ ਇਸ

ਮੌਕੇ ਲੈਫਟੀਨੈਂਟ ਜਸਕਰਨ ਸਿੰਘ ਨੇ ਆਖਿਆਂ ਕਿ ਉਹ ਪਿਛਲੇ 6 ਸਾਲਾ ਤੋ ਇਸ ਮੁਕਾਮ ਤੇ ਪਹੁੰਚਣ ਲਈ ਮਿਹਨਤ ਕਰ ਰਿਹਾ ਸੀ। ਦੱਸ ਦਈਏ ਕਿ ਜਿਸ ਤੋ ਬਾਅਦ ਹੁਣ ਉਸ ਨੂੰ ਲੈਫਟੀਨੈਂਟ ਦਾ ਆਹੁਦਾ ਮਿਲਿਆ ਹੈ ਅਤੇ ਹੁਣ ਉਸ ਦੀ ਪੋਸਟਿੰਗ ਜੰਮੂ ਕਸ਼ਮੀਰ ਦੇ ਵਿੱਚ ਹੋਈ ਹੈ ਇਸ ਮੌਕੇ ਉਹਨਾਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਿਆਂ ਹੋਇਆਂ ਹੋਰਾ ਨੌਜਵਾਨਾ ਨੂੰ ਵੀ ਮਿਹਨਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਲੈਫਟੀਨੈਂਟ ਜਸਕਰਨ ਸਿੰਘ ਦੇ ਮਾਤਾ ਪਿਤਾ ਨੇ ਆਖਿਆਂ ਕਿ ਉਹਨਾਂ ਨੂੰ ਆਪਣੇ ਪੁੱਤ ਉੱਤੇ ਮਾਣ ਹੈ ਕਿਉਂਕਿ ਉਹ ਪਿਛਲੇ ਲੰਮੇ ਸਮੇ ਤੋ ਇਸ ਮੁਕਾਮ ਤੇ ਪਹੁੰਚਣ ਲਈ ਮਿਹਨਤ ਕਰ ਰਿਹਾ ਸੀ।। ਦੱਸ ਦਈਏ ਕਿ ਉਹਨਾਂ ਦੱਸਿਆ ਕਿ ਜਸਕਰਨ ਸਿੰਘ ਬਚਪਨ ਤੋ ਹੀ ਫੋਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਅਤੇ ਆਪਣੇ ਸੁਪਨੇ ਨੂੰ ਜਸਕਰਨ ਸਿੰਘ ਨੇ ਸਖਤ ਮਿਹਨਤ ਨਾਲ

ਪੂਰਾ ਕੀਤਾ ਹੈ ਇਸ ਮੌਕੇ ਜਸਕਰਨ ਸਿੰਘ ਦੇ ਪਿੰਡ ਵਾਸੀਆ ਦੇ ਵਿੱਚ ਵੀ ਖ਼ੁਸ਼ੀ ਪਾਈ ਜਾ ਰਹੀ ਹੈ ਅਤੇ ਉਹਨਾਂ ਨੇ ਪੰਜਾਬ ਦੇ ਨੌਜਵਾਨਾ ਨੂੰ ਵੀ ਮਿਹਨਤ ਕਰਨ ਦੀ ਅਪੀਲ ਕੀਤੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਕੀਮਤੀ ਸੁਝਾਅ ਜਰੂਰ ਦਿਉ ਜੀ।

About admin

Leave a Reply

Your email address will not be published. Required fields are marked *