Breaking News
Home / ਤਾਜ਼ਾ ਖਬਰਾਂ / ਹਰਚਰਨ ਦਾ ਹੋਇਆ ਪੂਨਰ ਜਨਮ | ਕੁਦਰਤ ਦਾ ਅਨੋਖਾ ਕ੍ਰਿਸ਼ਮਾ ਦੇਖ ਲੋਕ ਦੇ ਉੜੇ ਹੋਸ਼

ਹਰਚਰਨ ਦਾ ਹੋਇਆ ਪੂਨਰ ਜਨਮ | ਕੁਦਰਤ ਦਾ ਅਨੋਖਾ ਕ੍ਰਿਸ਼ਮਾ ਦੇਖ ਲੋਕ ਦੇ ਉੜੇ ਹੋਸ਼

ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ । ਦਰਸਲ ਕਿ ਹੈ ਪੂਰਾ ਮਾਮਲਾ

ਇਸ ਵੇਲੇ ਅਸੀ ਤੁਹਾਡੇ ਨਾਲ ਜਿਸ ਨੋਜਵਾਨ ਬਾਰੇ ਦੱਸਣ ਜਾ ਰਹੇ ਹਾ ਇਹ ਹਰਚਰਨ ਜੋ ਪੀਲੀਭੀਤ ਦਾ ਰਹਿਣ ਵਾਲਾ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਰਿਅਲ ਹੋਈ ਹੁਣ ਤੁਹਾਡੇ ਨਾਲ ਇੱਕ ਚਮਤਕਾਰ ਵਾਲੀ ਵੀਡੀਓ ਸਾਂਝੀ ਕਰ ਰਹੇ ਹਾਂ ਤੁਸੀ ਪੂਰਾ ਵੀਡੀਓ ਇਸ ਆਰਟੀਕਲ ਦੇ ਵਿੱਚ ਦੇਖ ਸਕਦੇ ਹੋ

ਸ਼ੋਸ਼ਲ ਮੀਡੀਆ ਤੇ ਤੁਸੀ ਦੇਖੀਆ ਹੋਵੇਗਾ ਕਿ ਕਿਸ ਤਰਾ ਹ ਚਰਨ ਨੂੰ ਕਰੰਟ ਲਾ ਲਾ ਕੇ ਮਾਰਿਆ ਗਿਆ ਸੀ ਤੇ ਮਾਪਿਆ ਤੋ ੳੁਹਨਾ ਦਾ ਪੁੱਤਰ ਹਮੇਸ਼ਾ ਲਈ ਦੂਰ ਚਲਾ ਗਿਆ। ਕੁੜੀ ਜੋ ਕਿ ਹਰਚਰਨ ਨੂੰ ਬਲੈਕਮੇਲ ਕਰਿਆ ਕਰਦੀ ਸੀ। ਕਿ ਸਾਡੇ ਘਰ ਮੈਨੂੰ ਮਿਲਣ ਆ ਹਰਚਰਨ ਜੋ ਕਿ ੳੁਸਦੇ ਘਰ ਚਲਾ ਜਾਂਦਾ ਹੈ ਤੇ ਕੁੜੀ ਦਾ ਚਾਚਾ ੳੁਸਨੂੰ

ਮੌ ਤ ਦੇ ਘਾਟ ੳੁਤਾਰ ਦੇਂਦਾ ਹੈ ਲੋਕਾਂ ਵਲੋ ਕੁੜੀ ਚਾਚੇ ਤੇ ੳੁਸਦੇ ਸਾਰੇ ਪਰਿਵਾਰ ਨੂੰ ਬੜੀਆ ਹੀ ਲਾਹਨਤਾਂ ਪਾਈਆ ਜਾ ਰਹੀਆ ਹਨ।ਹਰਚਰਨ ਜਿਸਦੀ ਮੌ ਤ ਦੇ ਕਾਰਨ ਸਾਰੇ ਪਰਿਵਾਰ ਵਿੱਚ ਸੋਗ ਛਾ ਗਿਆ। ਮੁੰਡਾ ਜੋ ਕਿ ਅਜੇ ਜਵਾਨੀ ਵਿਚ ਆਪਣਾ ਕਦਮ ਰੱਖ ਰਿਹਾ ਸੀ। ਜੋ ਕਿ ਚਾਰ ਭੈਣਾਂ ਦਾ ਕੱਲਾ ਵੀਰ ਸੀ। ਬੜੇ ਲੋਕ ਕੁੜੀ ਦਾ ਪੱਖ ਪੂਰ ਰਹੇ ਹਨ ਤੇ ਕੁਝ ਕੂ

ਲੋਕ ਮੁੰਡੇ ਵਾਲਿਆ ਦਾ ਪੱਖ ਪੂਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਚਾਹੇ ਗਲਤੀ ਹਰਚਰਨ ਦੀ ਹੋਵੇ ਪਰ ੳੁਸਨੂੰ ਬੈਠ ਕੇ ਸਮਝਾ ਕੇ ਗੱਲ ਕਰੀ ਜਾ ਸਕਦੀ ਸੀ। ਕਿੳਂਕਿ ਇਸ ਕਰਾਂ ੳੁਸਦਾ ਕਤਲ ਕਰਕੇ ਖੇਤਾਂ ਵਿੱਚ ਸੁੱਟ ਦੇਣਾ ਤੇ ਬਾਦ ਵਿੱਚ ਭੱਜ ਜਾਣਾ ਬੜੀ ਬੇਸ਼ਰਮੀ ਦੀ ਗੱਲ ਹੈ।ਪਰ ਕਿਹਾ ਜਾਂਦਾ ਹੈ ਕਿ ਦੋਹਾਂ ਪੱਖਾਂ ਤੋਂ ਵੀ

ਸਾਰੀ ਗੱਲ ਬਾਰੇ ਪੁੱਛ ਲੈਣਾ ਚਾਹੀਦਾ ਹੈ। ਜਦੋ ਕੁੜੀ ਦੇ ਚਾਚੇ ਤੋਂ ਪੁੱਛਿਆ ਗਿਆ ਤਾਂ ਮਾਮਲਾ ੳੁਲਟ ਹੁੰਦਾ ਜਾ ਰਿਹਾ ਹੈ। ਇਸ ਕੇਸ ਨੂੰ ਕਰਾਈਮ ਬਰਾਂਚ ਕੋਲ ਭੇਜ ਦਿੱਤਾ ਗਿਆ ਹੈ। ਕੇਸਰ ਪਰਿਵਾਰ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਰਿਵਰ ਅਜਿਹਾ ਨਹੀ ਕਰ ਸਕਦਾ ਕੁੜੀ ਦਾ ਚਾਚਾ ਤਾਂ ੳੁਸ ਦਿਨ ਪੂਰਨਪੁਰ ਕਿਸੇ ਕੰਮ ਲਈ ਗਿਆ ਹੋਇਆ ਸੀ।

ਸਵੇਰੇ ੧੦ ਵਜੇ ਪਤਾ ਲੱਗਦਾ ਹੈ ਕਿ ਪੁਲਿਸ ਕਿਸੇ ਮੁੰਡੇ ਨੂੰ ਲੱਭਣ ਲਈ ਖੇਤਾਂ ਵਿਚ ਗਈ ਹੈ ਤੇ ਨਾਲ ਹੀ ਮੁੰਡੇ ਦੇ ਪਰਿਵਾਰ ਵਾਲੇ ਸਨ। ਜਦੋ ਖੇਤਾਂ ਵਿਚ ਜਾਂਦੇ ਹਨ ਤਾ ਬੰਨੀ ਤੇ ਹਰਚਰਨ ਦੀ ਲਾਸ਼ ਪਈ ਮਿਲਦੀ ਹੈ ਜਿਸਤੋ ਬਾਦ ਕਿਹਾ ਕਿ ਮੁੰਡੇ ਦੀ ਮੌ ਤ ਕਰੰਟ ਲੱਗਣ ਨਾਲ ਹੋਈ ਹੈ। ਪਰ ੳੁਸ ਵੇਲੇ ਲਾਸ਼ ਕਿਸੇ ਨੂੰ ਵੀ ਦੇਖਣ ਨਾ ਦਿੱਤੀ ਗਈ।

ਰੌਲਾ ਇਹ ਪਿਆ ਸੀ ਕਿ ਕੁੜੀ ਦੇ ਪਰਿਵਾਰ ਨੇ ਅਜਿਹਾ ਕੰਮ ਕੀਤਾ ਹੈ। ਕੁੜੀ ਦੇ ਚਾਚੇ ਦਾ ਕਹਿਣਾ ਹੈ ਕਿ ੳੁਹ ਅਜਿਹਾ ਪਾਪ ਨਹੀ ਕਰ ਸਕਦਾ ਪਿੰਡ ਵਾਲੇ ਕਰਾਈਮ ਬਰਾਂਚ ਦੇ ਨਾਲ ਹਨ ਪੂਰੀ ਤਪਦੀਸ਼ ਕਰਨ ਵਿਚ ਸਹਾਇਤਾ ਕਰਨ ਗਏ। ਲੜਕੀ ਦੇ ਚਾਚੇ ਨੇ ਕਿਹਾ ਕਿ ੳੁਹ ਕਿਤੇ ਵੀ ਭੱਜਿਆ ਨੀ ਆਪਣੇ ਘਰੇ ਹੀ ਬੈਠਾਂ ਹੈ

ੳੁਹਨਾ ਕਿਹਾ ਕਿ ਜੇਕਰ ਕਤਲ ਅਸੀਂ ਕੀਤਾ ਹੁੰਦਾ ਤਾਂ ਅਸੀਂ ਲਾਸ਼ ਨੂੰ ਆਪਣੇ ਹੀ ਖੇਤਾਂ ਵਿਚ ਕਿੳੁਂ ਸੁੱਟਦੇ। ੳੁਹਨਾ ਕਿਹਾ ਕਿ ਅਸੀ ਲਾਸ਼ ਨੂੰ ਨਾਲ ਦੇ ਜੰਗਲ ਵਿਚ ਵੀ ਸੁੱਟ ਸਕਦੇ ਸਾਂ। ਪਿੰਡ ਦੇ ਬੰਦਿਆ ਦਾ ਕਹਿਣਾ ਹੈ ਕਿ ੳੁਹ ਅਜਿਹਾ ਨਹੀ ਕਰ ਸਕਦੇ। ਪਹਿਲਾ ਵੀ ਦੋ ਜਾਣਿਆ ਦੀ ਮੌ ਤ ਕਰੰਟ ਲੱਗਣ ਨਾਲ ਹੋਈ ਹੈ ਹੋ ਸਕਦਾ ਹੈ ਹਰਚਰਨ ਨੂੰ ਵੀ ਕਰੰਟ ਲਗਾ ਹੋਵੇ ਜਿਸ ਨਾਲ ੳੁਸਦੀ ਮੌ ਤ ਹੋ ਗਈ ਹੋਵੇ। ਕੁੜੀ ਦਾ ਸਾਰਾ ਪਰਿਵਾਰ ਡਰਿਆ ਹੋਇਆ ਹੈ ਤੇ ੳੁਹਨਾ ਦਾ ਵੀ ਪੱਖ ਸੁਣ ਲੈਣਾ ਚਾਹੀਦਾ ਹੈ।

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

About admin

Leave a Reply

Your email address will not be published. Required fields are marked *