Home / ਤਾਜ਼ਾ ਖਬਰਾਂ / ਹੁਣ ਕਹਿੰਦੇ ਕੁਝ ਗਲਤ ਨੀਂ ਹੋਇਆ | ਪਹਿਲਾਂ ‘ਨਿਸ਼ਾਨ ਸਾਹਿਬ’ ਕਹਿੰਦੇ ਸ਼ਰਾਰਤੀਆਂ ਨੇ ਲਾਇਆ ਸੀ

ਹੁਣ ਕਹਿੰਦੇ ਕੁਝ ਗਲਤ ਨੀਂ ਹੋਇਆ | ਪਹਿਲਾਂ ‘ਨਿਸ਼ਾਨ ਸਾਹਿਬ’ ਕਹਿੰਦੇ ਸ਼ਰਾਰਤੀਆਂ ਨੇ ਲਾਇਆ ਸੀ

ਇਹ ਕੋਣ ਆ ਵੀਰ ਦੱਸਿਉ, ਨਕਸਲਵਾੜ੍ਹੀਓ ਬਾਜ ਆ ਜਾਓ ।ਹੁਣ ਤੁਹਾਡੇ ਸੰਘ ਵਿੱਚ ਡੰਡਾ ਦਿਓ ਗੁਰੂ ਦਾ ਖਾਲਸਾ। ਹੁਣ ਤੁਹਾਡੀ ਇਸ ਵਿੱਚ ਹੀ ਭਲਾਈ ਸੰਘਰਸ ਵਿਚ ਨੌਜਵਾਨਾਂ ਦੀ ਸਮੂਲੀਅਤ ਕਰੋ। ਕੁੱਝ ਸਰਮ ਕਰ ਹੁਣ ਜਦੋਂ ਨੋਜਵਾਨਾ ਨੇ, ਅਪਣੀ ਤਾਕਤ ਵਿਖਾਈ ਤਾ ਅਕਲ ਟਿਕਾਣੇ ਆਗੀ ਪਹਿਲਾ ਇਹਨਾ, ਲੱਖੇ ਦੀਪ ਨੂੰ ਗੱਦਾਰ ਕਿਹਾ ਨਜਾਇਜ਼ ਹਿਰਾਸਤ ਵਿੱਚ ਬੰਦ ਕਰਵਾਇਆ ਇਹ ਸਭ ਸਟੇਜ ਤੋ ਕਾਮਰੇਡਾਂ ਨੇ ਭੰਡਣ ਤੇ ਹੋਇਆ ਅੱਜ ਕਿਵੇਂ ਚਾਪਲੂਸ ਰਜਿੰਦਰ ਯਾਦਵ ਵਰਗੇ, ਕਿਥੋਂ ਐ ਹੁਣ ਨੋਜਵਾਨਾ ਤੋ ਬਿਨਾਂ ਲੱਖੇ ਦੀਪ ਤੋ ਬਿਨਾਂ ਨਹੀਂ ਕੋਈ, ਹੱਲ ਦਿਸਦਾ ਪਰ ਨੋਜਵਾਨਾ ਤੋ ਲੱਖੇ ਨੇ ਤਾ ਪਹਿਲਾ ਹੀ ਅਲਾਨ ਕੀਤਾ ਕਿ ਸਾਡੇ ਬਜੁਰਗ ਆਗੂਆਂ ਨੇ ਹੀ ਅੱਗੇ ਰਹਿਣ ਐ ਇਹਨਾਂ ਨੂੰ ਪੂਰਾ ਸਤਿਕਾਰ ਦੇਣਾ ਐ, ਉਏ ਸਾਲਾ ਕੋਈ ਸਟੈਡ ਤੇ ਤਾ ਖਡ਼ ਜੋ ਪਹਿਲਾ ਕਿਹਡ਼ਾ ਤੁਹਾਨੂਂ ਪਤਾ ਨਹੀ ਸੀ ਵੀ ਮੋਦੀ ਨੇ ਲਾਲ ਕਿਲਾ ਵੇਚੀਆ ਹੋਇਆ ਜਰ ਸਰਮ ਕਰੋ ਜੇ ਕੋਈ ਕਂਮ ਦੀ ਗਁਲ ਕਰਦਾ ਜਦੀ ਉਹਦੇ ਮਗਰੋ ਪਁਲੇ ਖਿਚਨ ਲਁਗ ਜਾਣੇ ਔ, ਜੇ ਪਹਲੇ ਲਖੇ ਦਾ ਸਾਥ ਦੀਦੇ ਨੋਜਵਾਨ ਮੋਰਚੇ ਤੋ ਲਗ ਨਾ ਹੁਦੇ ਹਜੇ ਵੀ ਕੁਝ ਨਹੀ ਵੀਗੜੇ ਆ ਲਖੇ ਨੁੰ ਨਾਲ ਲਾਊ ਸਾਨੁ ਪੁਰਾ ਪਰੋਸਾ ਲਖੇ ਤੇ ਫੇਰ ਦੇਖੋ ਨੋਜਵਾਨ ਕੀਦਾ ਸੀਘੁ ਆਦੇ ਨੇ ਨੋਟ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹਥਨੀ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

About admin

Leave a Reply

Your email address will not be published. Required fields are marked *