Home / ਤਾਜ਼ਾ ਖਬਰਾਂ / 1909 ਦੀ ਪੁਰਾਣੀ ਅੰਗਰੇਜ਼ ਦੀ ਡਾਇਰੀ,ਦੈਖੋ

1909 ਦੀ ਪੁਰਾਣੀ ਅੰਗਰੇਜ਼ ਦੀ ਡਾਇਰੀ,ਦੈਖੋ

ਧੰਨ ਗੁਰੂ ਰਾਮਦਾਸ ਸਾਹਿਬ ਜੀ ਤੇ ਵਿਸ਼ਵਾਸ਼ ਰੱਖਣ ਵਾਲੇ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਜੀ ਇਹ ਵੀਡੀਓ, ਸਤਿ ਸ੍ਰੀ ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਫੇਸਬੁੱਕ ਪੇਜ ਤੇ ਜੇਕਰ ਤੁਸੀ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਹੈ ਤੇ ਜਲਦੀ ਤੋਂ ਜਲਦੀ ਪੇਜ ਨੂੰ ਲਾਈਕ ਕਰੋ।

ਇਹ ਘ ਟ ਨਾਂ 1909 ਦੀ ਹੈ ਜਦ ਸਾਡੇ ਦੇਸ ਤੇ ਅੰਗਰੇਜਾਂ ਦਾ ਕ ਬ ਜਾ ਸੀ ਤੇ ਉਹਨਾ ਨੇ ਪੰਜਾਬ ਦੇ ਦਰਬਾਰ ਸਾਹਿਬ ਨੂੰ ਆਪਨੇ ਹੱਕ ਵਿੱਚ ਕਰਣ ਤੇੇ ਉਸਨੂੰ ਚਰਚ ਵਿਚ ਤਬਲੀਨ ਕਰਣ ਦੀ ਸੂਹ ਚੁੱਕੀ ਸੀ ਜਿਸ ਕਰਕੇ ਉਸ ਵੇਲੇ ਸਿੱਖਾਂ ਨੇ ਪੂਰੇ ਪੰਜਾਬ ਦੇ ਵਿੱਚ ਚੱਕਾ ਜ਼ਾ ਮ ਕਰ ਦਿੱਤਾ ਸੀ ਪਰ ਉਹਨਾ ਦੀ ਅੰਗਰੇਜਾਂ ਅੱਗੇ ਇਕ ਨਾ ਚੱਲੀ ।ਇਥੋਂ ਤਕ ਕਿ ਸਿੱਖ ਕੌਮ ਸਰਕਾਰ ਦੇ ਖਿ ਲਾ ਫ਼ ਤਕ ਹੋ ਗਈਂ ਸੀ ।ਜਦ 1877 ਵਿੱਚ ਗੁਰੂਦਵਾਰਾ ਸਾਹਿਬ ਨੂੰ ਚਰਚ ਬਣਾਉਣ ਦਾ ਮਤਾ ਪਾਸ ਕਰ ਦਿਤਾ ਗਿਆ ਸੀ

ਤਾਂ 3 ਅੰਗਰੇਜ ਅਧਿਕਾਰੀ ਦਰਬਾਰ ਸਾਹਿਬ ਦਾ ਜਯੇਜਾ ਲੈਣ ਲਈ ਅਾਏ ।ਜਦ 1877 ਵਿੱਚ ਗੁਰੂਦਵਾਰਾ ਸਾਹਿਬ ਨੂੰ ਚਰਚ ਬਣਾਉਣ ਦਾ ਮਤਾ ਪਾਸ ਕਰ ਦਿਤਾ ਗਿਆ ਸੀ ਤਾਂ 3 ਅੰਗਰੇਜ ਅਧਿਕਾਰੀ ਦਰਬਾਰ ਸਾਹਿਬ ਦਾ ਜਯੇਜਾ ਲੈਣ ਲਈ ਅਾਏ ।ਕਿਹਾ ਜਾਂਦਾ ਹੈ ਕਿ ਜਾਈਜਾ ਲੈਣ ਤੋ ਬਾਦ ਜਦੋ ਸਾਰੇ ਲੋਕ ਗੁਰੂਦਵਾਰਾ ਸਾਹਿਬ ਦੇ ਅੰਦਰ ਬੈਠ ਗਏ ਤੇ ਉਹ ਤਿੰਨੋ ਅਧਿਕਾਰੀ ਵੀ ਉੱਥੇ ਹੀ ਬੈਠ ਗਏ । ਪਾਠ ਹੋ ਰਿਹਾ ਸੀ ਤੇ ਸਾਮ ਦਾ ਵੇਹਲਾ ਸੀ । ਪਾਠ ਦੇ ਦੌਰਾਨ ਉਹਨਾ ਅਧਿ ਕਾਰੀਆ ਦੀ ਆਪਸ ਦੇ ਵਿੱਚ ਗੱਲ ਬਾਤ ਹੋ ਰਹਿ ਸੀ ਕਿ ਏਥੇ ਤਾਂ ਚਰਚ ਹੀ ਬਣਨਾ ਚਾਹੀਦਾ ਹੈ

ਸਾਡਾ ਇਹ ਸੋਨੇ ਦਾ ਚਰਚ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਜਾਏਗਾ।ਇੰਨੇ ਨੂੰ ਉੱਥੇ ਇਕ ਅੱਗ ਦਾ ਗੋਲਾ ਜੀਹਾ ਇਕ ਚਮਕਦੀ ਜਹੀ ਚੀਜ ਦਰਬਾਰ ਸਾਹਿਬ ਦੇ ਕੋਲ ਆ ਕੇ ਬੈਠ ਗਈ ਤੇ ਉਸਨੇ ਉੱਥੇ ਬੈਠੀ ਸੰਗਤ ਨੂੰ ਤਾਂ ਕੋਈ ਹਾ ਨੀ ਨਹੀਂ ਪਹੁੰਚਾਈ ਪਰ ਉੱਥੇ ਦੇ ਸਾਰੇ ਲੋਕ ਤੇ ਉਹ ਅੰਗਰੇਜ ਅਧਿਕਾਰੀ ਇਹ ਦੇਖ ਕੇ ਹੈ ਰਾ ਨ ਰਹਿ ਗਏ ਤੇ ਉਹਨਾਂ ਨੇ ਉੱਥੇ ਚਰਚ ਬਣਵਾਉਣ ਤੋ ਮਨਾ ਕੇ ਦਿੱਤਾ ।ਇਸ ਸਭ ਦਾ ਇਕ ਅੰਗਰੇਜ ਅਧਿਕਾਰੀ ਜਿਸਦਾ ਕੀ ਨਾਮ ਡੇ ਵਿ ਡ ਸੀ ।ਇਸ ਸਭ ਤੋ ਬਾਅਦ ਓਸਨੇ ਸਰਕਾਰੀ ਨੌਕਰੀ ਚੱਡ ਦਿੱਤੀ ਤੇ ਆਪਨੇ ਦੇਸ London ਅਾ ਗਿਅਾ।

ਉੱਥੇ ਅਾ ਕੇ ਉਸਨੇ ਆਪਣਾ ਕਾਰੋਬਾਰ ਸ਼ੁਰੁ ਕੀਤਾ ਤੇ ਕੁੱਛ ਸਮੇ ਬਾਅਦ ਓਸਨੇ ਵਿਆਹ ਕਰਾ ਲਿਆ ਤੇ ਉਸਦੇ ਘਰ ਇਕ ਪੁੱਤਰ ਨੇ ਜਨਮ ਲਿਆ ਜੋਂ ਕਿ ਬਚਪਨ ਤੋਂ ਹੀ ਅੰਨਾ ਸੀ।ਕਾਫੀ ਜਗ੍ਹਾ ਦਿਖਾਇਆ ਪਰ ਇਹ ਠੀਕ ਨਹੀਂ ਹੋਇਆ।ਡੇਵਿਡ ਅਕਸਰ ਇਕ dia ry ਲਿਖਦਾ ਹੁੰਦਾ ਸੀ ਉਸਦੇ ਨਾਲ ਜੋਂ ਵੀ ਘ ਟ ਨਾਂ ਵਾਪਰਦੀ ਸੀ ਉਹ ਉਸ ਵਿੱਚ ਜਰੂਰ ਲਿਖਦਾ ਹੁੰਦਾ ਸੀ ਜਿਸ ਵਿੱਚ ਓਸਨੇ ਦਰਬਾਰ ਸਾਹਿਬ ਦੀ ਉਸ ਘਟਨਾਂ ਬਾਰੇ ਵੀ ਲਿਖਿਆ ਸੀ। ਹੁਣ ਉਸਦਾ ਪੁੱਤਰ 21 ਸਾਲ ਦਾ ਹੋ ਗਿਆ ਸੀ ਇਕ ਦਿਨ ਓਸਨੇ ਆਪਨੇ ਪਿਤਾ ਨੂੰ ਆਪਣੀ diary ਦੀ ਕੋਈ ਗੱਲ ਦੱਸਣ ਲਈ

ਕਿਹਾ ਜਦ ਉਸਨੂੰ ਦਰਬਾਰ ਸਾਹਿਬ ਦੀ ਉਹ ਘਟਨਾਂ ਯਾਦ ਆਈ ਤੇ ਉਸ ਨੇ ਸੋਚਿਆ ਕਿ ਜੇਕਰ ਓਥੇ ੲਿੱਦਾ ਦਾ ਚਮਤਕਾਰ ਹੋ ਸਕਦਾ ਹੈ ਤਾਂ ਮੇਰਾ ਬੇਟਾ ਠੀਕ ਵੀ ਤਾਂ ਹੋ ਸਕਦਾ ਹੈ।ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਉਹ ਉੱਥੇ ਆਪਨੇ ਪੁੱਤਰ ਨੂੰ ਲੈ ਕੇ ਗਿਅਾ ਤੇ ਉੱਥੇ ਜਾ ਕੇ ਦਰਬਾਰ ਸਾਹਿਬ ਪਾਠ ਕੀਤਾ ਕੀਰਤਨ ਸੁਣਿਆ । ਤੇ ਕਿਹਾ ਜ ਜਾਂਦਾ ਹੈ ਕਿ ਉੱਥੇ ਜਾ ਕੇ ਉਸਦਾ ਪੁੱਤਰ ਇਕ ਦਮ ਠੀਕ ਹੋ ਗਿਅਾ ਸੀ ਤੇ ਉਸਨੂੰ ਸਾਫ ਸਾਫ ਦਿਖਾਈ ਵੀ ਦੇ ਰਿਹਾ ਸੀ।ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ। ਸਾਨੂੰ YouTube ਦੇ ਇਕ ਨਿੱਜੀ ਚੈਨਲ ਤੋਂ ਪ੍ਰਾਪਤ ਹੋਈ ਹੈ।

About admin

Leave a Reply

Your email address will not be published. Required fields are marked *