Home / ਤਾਜ਼ਾ ਖਬਰਾਂ / 1978 ਤੋਂ ਬਾਅਦ ਇਸ ਪਿੰਡ ਚ ਕੋਈ

1978 ਤੋਂ ਬਾਅਦ ਇਸ ਪਿੰਡ ਚ ਕੋਈ

ਪੰਜਾਬ ਦੇ ਪਿੰਡ ਚੇਤਗੜ ਵਿਖੇ ਇਕ ਕਿਸਾਨ ਨੇ ਆਖਿਆ ਕਿ ਉਸ ਦੇ ਖੇਤ ਦੇ ਵਿੱਚ ਇਕ ਮਹਿਲਾ ਦੀ ਆ ਤ ਮਾ ਰਹਿੰਦੀ ਹੈ ਜੋ ਕਿ ਉਸ ਨੂੰ ਖੇਤ ਵਾਹੁਣ ਨਹੀ ਦੇ ਰਹੀ ਜਿਸ ਬਾਰੇ ਪਹਿਲਾ ਤਾ ਕਿਸੇ ਪਿੰਡ ਵਾਸੀ ਨੇ ਯਕੀਨ ਨਹੀ ਕੀਤਾ ਪਰ ਫਿਰ ਪਿੰਡ ਦੇ ਵਿੱਚ ਅਜ਼ੀਬ ਕਿੱਸੇ ਵਾ ਪ ਰ ਨ ਲੱਗੇ ਸਭ ਤੋ ਪਹਿਲਾ ਉਸ ਕਿਸਾਨ ਦੇ ਖੇਤਾ ਨਜਦੀਕ ਨੌਜਵਾਨ ਲੜਕੇ ਦੀ ਮੌ ਤ ਹੋ ਗਈ ਜਿਸ ਤੋ ਕੁਝ ਦਿਨਾ ਬਾਅਦ ਹੀ ਪਿੰਡ ਦੇ

ਇਕ ਵਕੀਲ ਦੀ ਮੌ ਤ ਖੇਤਾ ਕੋਲ ਹੋ ਗਈ ਅਤੇ ਫਿਰ ਪਿੰਡ ਦੀ ਇਕ ਮਹਿਲਾ ਪਾ ਗ ਲ ਹੋ ਗਈ ਜਿਸ ਤੇ ਪਿੰਡ ਵਾਸੀ ਬਹੁਤ ਪ ਰੇ ਸ਼ਾ ਨ ਹੋਏ ਕਿ ਉਹਨਾਂ ਦੇ ਪਿੰਡ ਵਿੱਚ ਇਹ ਕੀ ਕੁਝ ਵਾ ਪ ਰ ਰਿਹਾ ਹੈ ਉਨ੍ਹੀ ਦਿਨੀ ਉਸ ਇਲਾਕੇ ਦੇ ਵਿੱਚ ਬਾਬਾ ਵਰਿਆਮ ਸਿੰਘ ਪਹੁੰਚੇ ਹੋਏ ਸਨ ਜਿਸ ਤੇ ਪਿੰਡ ਵਾਸੀਆ ਨੇ ਉਹਨਾਂ ਅੱਗੇ ਸਾਰੀ ਗੱਲ ਰੱਖੀ ਤਾ ਬਾਬਾ ਜੀ ਨੇ ਕਿਹਾ ਕਿ ਉਸੇ ਖੇਤ ਦੇ ਵਿੱਚ ਟੈਂਟ ਲਗਵਾਇਆ ਜਾਵੇ ਜਿੱਥੇ ਕਿ ਉਹ ਕੀਰਤਨ ਪਾਠ ਕਰਨਗੇ ਜਿਸ ਤੇ ਪਿੰਡ ਵਾਸੀਆ ਦੇ ਵੱਲੋ

ਖੇਤ ਦੇ ਵਿੱਚ ਟੈਂਟ ਲਗਵਾ ਦਿੱਤਾ ਗਿਆ ਤੇ ਇਸ ਦੌਰਾਨ ਤੇਜ ਮੀਂਹ ਹਨੇਰੀ ਆਇਆ ਪਰ ਬਾਬਾ ਜੀ ਉੱਥੇ ਪਹੁੰਚੇ ਤੇ ਉਹਨਾਂ ਨੇ ਕੀਰਤਨ ਪਾਠ ਕੀਤਾ ਤਾ ਇਕਦਮ ਸਾਰਾ ਕੁਝ ਸ਼ਾ ਤ ਹੋ ਗਿਆ ਜਿਸ ਤੇ ਪਿੰਡ ਵਾਸੀਆ ਵੱਲੋ ਪੁੱਛਣ ਤੇ ਬਾਬਾ ਜੀ ਨੇ ਦੱਸਿਆ ਕਿ ਇੱਥੇ ਖੇਤਾ ਦੇ ਵਿੱਚ ਤੁਹਾਡੇ ਹੀ ਪਿੰਡ ਦੀ ਇਕ ਮਹਿਲਾ ਜਸਦੇਵ ਕੌਰ ਦੀ ਆ ਤ ਮਾ ਦਾ ਵਾ ਸ ਸੀ ਜਿਸ ਦੇ ਦੋ ਪੁੱਤਰਾ ਦੀ ਮੌ ਤ ਇਨ੍ਹਾਂ ਖੇਤਾ ਦੇ ਵਿੱਚ ਹੋਈ ਸੀ ਜਿਸ ਤੇ ਜਸਦੇਵ ਕੌਰ ਨੇ ਪਿੰਡ ਵਾਸੀਆ ਤੋ ਮਦਦ ਮੰ ਗੀ ਸੀ ਪਰ

ਪਿੰਡ ਵਾਸੀਆ ਨੇ ਉਸ ਦੀ ਮਦਦ ਨਹੀ ਕੀਤੀ ਸੀ ਤੇ ਕੁਝ ਦਿਨਾ ਬਾਅਦ ਜਸਦੇਵ ਕੌਰ ਦੀ ਵੀ ਮੌ ਤ ਹੋ ਗਈ ਸੀ ਜਿਸ ਪਿੱਛੋਂ ਉਸ ਦੀ ਆ ਤ ਮਾ ਇੱਥੇ ਖੇਤਾ ਦੇ ਵਿੱਚ ਹੀ ਰਹਿ ਰਹੀ ਸੀ ਜਿਸ ਦਾ ਕਿ ਹੁਣ ਉ ਦਾਰ ਕਰ ਦਿੱਤਾ ਗਿਆ ਹੈ ਜਿਸ ਤੋ ਬਾਅਦ ਬਾਬਾ ਜੀ ਨੇ ਪਿੰਡ ਦੇ ਨਾਮ ਚੇਤਗੜ ਤੋ ਬਦਲ ਕੇ ਅਚੇਤਗੜ ਰੱਖ ਦਿੱਤਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Leave a Reply

Your email address will not be published. Required fields are marked *