Breaking News
Home / ਤਾਜ਼ਾ ਖਬਰਾਂ / 50-60 ਬੰਦੇ ਆਏ ਘਰ ਦੇ ਅੰਦਰ

50-60 ਬੰਦੇ ਆਏ ਘਰ ਦੇ ਅੰਦਰ

ਅੰਮਿ੍ਰਤਸਰ ਵਿਖੇ ਜ ਮੀ ਨੀ ਵਿ ਵਾ ਦ ਨੂੰ ਲੈ ਕੇ ਦੋਹਾ ਧਿਰਾ ਵਿੱਚ ਹੋਈ ਕ ਹਾ ਸੁ ਣੀ ਦੌਰਾਨ ਕੁੱ ਟ ਮਾ ਰ ਹੋਣ ਦਾ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਉਪਰੰਤ ਪੁਲਿਸ ਵੱਲੋ ਮੌਕੇ ਤੇ ਪਹੁੰਚ ਕੇ ਅਗਲੇਰੀ ਕਾ ਰ ਵਾ ਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਪੀ ੜ ਤ ਮਹਿਲਾ ਨੇ ਦੱਸਿਆ ਕਿ ਉਹਨਾਂ ਦੀ ਮਹੁੱਲੇ ਦੇ ਵਿੱਚ ਰਹਿਣ ਵਾਲੀ ਹਰਪ੍ਰੀਤ ਨਾਮ ਦੀ ਮਹਿਲਾ ਨਾਲ ਪ੍ਰਾਪਰਟੀ ਨੂੰ ਲੈ ਕੇ ਕ ਹਾ ਸੁ ਣੀ ਹੋਈ ਸੀ ਉਹਨਾਂ ਦੱਸਿਆ ਕਿ ਉਹਨਾਂ ਨੇ ਹਰਪ੍ਰੀਤ ਨਾਲ ਜਮੀਨ ਦਾ ਬਿ ਆ ਨਾਂ ਕੀਤਾ ਹੋਇਆਂ ਸੀ ਜੋ ਕਿ ਉਸ ਤੋ ਵਾਪਿਸ ਲੈ ਕੇ ਰਜਿਸਟਰੀ ਕਰਨੀ ਸੀ ਪਰ ਹਰਪ੍ਰੀਤ ਇਸ ਤੋ ਮੁੱਕਰਰ ਹੋ ਰਹੀ ਹੈ ਜਿਸ ਕਾਰਨ ਉਸ ਨਾਲ ਵਧੀ ਗੱਲਬਾਤ ਤੇ ਹਰਪ੍ਰੀਤ ਨੇ ਬੀ ਬਲਾਕ ਦੇ ਮੁੰਡਿਆ ਨੂੰ ਸੱ ਦ ਕੇ ਸਾਡੇ ਤੇ ਹ ਮ ਲਾ ਕਰ ਦਿੱਤਾ ਜਿਸ ਦੌਰਾਨ ਉਹਨਾ ਮੁੰਡਿਆ ਵੱਲੋ ਮੇਰੇ ਅਤੇ ਮੇਰੀ ਲੜਕੀ ਨਾਲ ਬੁ ਰੀ ਤ ਰਾ ਕੁੱ ਟ ਮਾ ਰ ਕੀਤੀ ਗਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋ ਇਨਸਾਫ਼ ਦੀ ਗੁ ਹਾ ਰ ਲਗਾਉਂਦਿਆਂ ਹੋਇਆਂ ਦੋ ਸ਼ੀ ਆ ਖਿ ਲਾ ਫ ਸ ਖ ਤ ਕਾਰਵਾਈ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦਿਆਂ ਹੋਇਆਂ ਮੌਕੇ ਤੇ ਪਹੁੰਚੀ ਮਹਿਲਾ ਪੁਲਿਸ ਅਧਿਕਾਰੀ ਨੇ ਆਖਿਆਂ ਕਿ ਉਕਤ ਮਾ ਮ ਲਾ ਦੋਹਾ ਧਿਰਾ ਵਿੱਚ ਜਮੀਨ ਸਬੰਧੀ ਬਿਆਨੇ ਅਤੇ ਪੈਸਿਆਂ ਨੂੰ ਲੈਣ ਦੇਣ ਦਾ ਮਾਮਲਾ ਹੈ ਜਿਸ ਕਾਰਨ ਇਹ ਲੜਾਈ ਝਗੜਾ ਵਧਿਆ ਉਹਨਾਂ ਦੱਸਿਆ ਕਿ ਪੁਲਿਸ ਵੱਲੋ ਪੀ ੜ ਤ ਮਹਿਲਾ ਦਾ ਮੈ ਡੀ ਕ ਲ ਕਰਵਾਇਆਂ ਜਾ ਰਿਹਾ ਹੈ ਜਿਸ ਉਪਰੰਤ ਅਗ ਲੇ ਰੀ ਕਾ ਰ ਵਾ ਈ ਅਮਲ ਚ ਲਿਆਂਦੀ ਜਾਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Leave a Reply

Your email address will not be published. Required fields are marked *