Breaking News
Home / ਤਾਜ਼ਾ ਖਬਰਾਂ (page 92)

ਤਾਜ਼ਾ ਖਬਰਾਂ

ਦੇਖੋ ਕਿਵੇਂ ਪਿੰਡ ਦੇ ਸਰਪੰਚ ਨੇ ਬਰਬਾਦ ਕੀਤੀ ਇੱਕ ਨੌਜਵਾਨ ਦੀ ਜ਼ਿੰਦਗੀ

ਮੰਗੂ ਨਾਮ ਦੇ ਵਿਅਕਤੀ ਨੂੰ ਵੀਹ ਸਾਲਾਂ ਤੋਂ ਇੱਕ ਪਿੰਡ ਦੇ ਵਿੱਚ ਬੱਕਰੀਆਂ ਚਾਰਨ ਦਾ ਕੰਮ ਕਰਵਾਇਆ ਜਾ ਰਿਹਾ ਸੀ ਉਸ ਦਾ ਪਰਿਵਾਰ ਮਿਲ ਚੁੱਕਿਆ ਹੈ ਅਤੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ ਉਸ ਦੇ ਪਰਿਵਾਰ ਨੂੰ ਗੁਰੂ ਸਾਹਿਬਾਨਾਂ ਦੀ ਮਿਹਰਬਾਨੀ ਦੇ ਕਾਰਨ ਇਸ ਸ਼ਖਸ ਦਾ ਘਰ ਮਿਲ ਚੁੱਕਿਆ …

Read More »

ਟਕਸਾਲੀਆਂ ਤੇ ਢੀਂਡਸਿਆ ਨੂੰ ਮਿਲ ਰਹੇ ਸਮਰਥਨ ਨੂੰ ਦੇਖ ਬਾਦਲਾ ਦੇ ਉੱਡੇ ਹੋਸ਼,ਨਵੀਂਆਂ ਰਣਨੀਤੀਆ ਸ਼ੁਰੂ

ਟਕਸਾਲੀ ਲੀਡਰਾਂ ਵੱਲੋਂ ਬਾਦਲਾਂ ਦੇ ਗੜ੍ਹ ‘ਚ ਧਾਵਾ ਬੋਲ ਕੇ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਬੇਸ਼ੱਕ ਬਠਿੰਡਾ ਤੇ ਮੁਕਤਸਰ ਸਾਹਿਬ ਦੇ ਹਲਕਿਆਂ ਅੰਦਰ ਬਾਦਲਾਂ ਨੂੰ ਵੰਗਾਰ ਦੇਣੀ ਸੌਖੀ ਨਹੀਂ ਪਰ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਦਰਜਨ ਦੇ ਕਰੀਬ ਹੋਰ ਲੀਡਰਾਂ ਵੱਲੋਂ ਟਕਸਾਲੀਆਂ ਨਾਲ ਖੜ੍ਹਾ ਹੋਣ ਮਗਰੋਂ …

Read More »

ਗੁਰੂ ਘਰਾਂ ਦੇ ਦਰਸ਼ਨਾਂ ਨੂੰ ਜਾਂਦੇ ਸਿੱਖ ਨੌਜਵਾਨਾਂ ਵੱਲੋਂ ਹੋ ਰਿਹਾ ਸਿੱਖੀ ਸਿਧਾਂਤਾਂ ਦਾ ਘਾਣ

ਖਾਲਸਾ ਦਾ ਸ਼ਾਨੋ ਸ਼ੌਕਤ ਦਾ ਮੇਲਾ ਹੋਲੇ ਮਹੱਲੇ ਦਾ ਕਰਤਾਰਪੁਰ ਸਾਹਿਬ ਵਿਖੇ ਸਮਾਪਤ ਹੋ ਚੁੱਕਿਆ ਹੈ ਅਤੇ ਹੁਣ ਇਹ ਮੇਲਾ ਆਪਣੇ ਅਗਲੇ ਪੜਾਅ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਚੁੱਕਿਆ ਹਾਲਾਂਕਿ ਮੀਂਹ ਦੇ ਕਾਰਨ ਮੇਲੇ ਵਿਚ ਸੰਗਤਾਂ ਘੱਟ ਪਹੁੰਚ ਰਹੀਆਂ ਹਨ ਪਰ ਫਿਰ ਵੀ ਪੂਰੇ ਪੰਜਾਬ ਵਿੱਚੋਂ ਸਿੱਖ ਸੰਗਤਾਂ ਆਉਣ …

Read More »

ਸਿੱਪੀ ਗਿੱਲ ਤੇ ਹੋਇਆਂ ਮੋਗਾ ਪੁਲਿਸ ਵੱਲੋਂ ਕੇਸ ਦਰਜ

ਨਸ਼ਿਆਂ ਤੇ ਹਥਿਆਰਾਂ ਨੂੰ ਹੁਲਾਰਾ ਦੇਣ ਵਾਲੇ ਗਾਇਕਾਂ ਦੀ ਸ਼ਾਮਤ ਆ ਗਈ ਹੈ। ਸਿੱਧੂ ਮੂਸੇਵਾਲ ਤੋਂ ਬਾਅਦ ਹੁਣ ਗਾਇਕ ਸਿੱਪੀ ਗਿੱਲ ਵੀ ਕਾਨੂੰਨੀ ਉਲਝਣਾਂ ਵਿੱਚ ਘਿਰ ਗਏ ਹਨ। ਸਿੱਪੀ ਗਿੱਲ ਖ਼ਿਲਾਫ਼ ਇੱਥੇ ਥਾਣਾ ਮਹਿਣਾ ’ਚ ਕੇਸ ਦਰਜ ਕੀਤਾ ਗਿਆ ਹੈ। ਸਿੱਪੀ ਗਿੱਲ ’ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਗਾਉਣ …

Read More »

ਉੱਭਰ ਰਹੇ ਹਿੰਦੂ ਰਾਸ਼ਟਰ ਬਨਾਮ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ

ਹਿੰਦੁਸਤਾਨ ਵਿਚ ਰਹਿਣ ਵਾਲਾ ਹਰ ਬੰਦਾ ‘ਹਿੰਦੂ’ ਹੀ ਹੈ ਤੇ ਜਿਹੜਾ ਅਪਣੇ ਆਪ ਨੂੰ ਹਿੰਦੂ ਨਹੀਂ ਮੰਨਦਾ, ਉਹ ਬੇਸ਼ੱਕ ਦੇਸ਼ ਛੱਡ ਕੇ ਬਾਹਰ ਚਲਾ ਜਾਏ।” ਸਿੱਖਾਂ ਦੇ ‘ਲੀਡਰ’ ਤਾਂ ਇਸ ਵੇਲੇ ‘ਕੋਮਾ’ ਵਿਚ ਗਏ ਹੋਏ ਹਨ, ਉਨ੍ਹਾਂ ਨੇ ਉਪ੍ਰੋਕਤ ਗੱਲ ਦਾ ਕੀ ਜਵਾਬ ਦੇਣਾ ਹੈ ਪਰ ਮੁਸਲਮਾਨਾਂ ਦੇ ਆਗੂਆਂ ਨੇ …

Read More »

ਹਾਈਕੋਰਟ ਤੇ ਪੰਜਾਬ ਸਰਕਾਰ ਦੀ ਸਖ਼ਤੀ ਮਗਰੋਂ ਹਥਿਆਰਾਂ, ਨਸ਼ਿਆ ਤੇ ਅਸ਼ਲੀਲ ਗਾਣਿਆਂ ਤੇ ਪੈਣ ਲੱਗੀ ਨਕੇਲ।

ਹਥਿਆਰਾਂ, ਨਸ਼ਿਆਂ ਤੇ ਅਸ਼ਲੀਲਤਾ ਨੂੰ ਪ੍ਰਫੁੱਲਿਤ ਕਰਦੇ ਪੰਜਾਬੀ ਗੀਤਾਂ ਤੇ ਫ਼ਿਲਮਾਂ ਨੂੰ ਹੁਣ ਰਤਾ ਠੱਲ੍ਹ ਪੈਣ ਲੱਗੀ ਹੈ ਇਸ ਦਾ ਵੱਡਾ ਕਾਰਨ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕੁਝ ਮਹੀਨੇ ਪਹਿਲਾਂ ਇਸ ਬਾਬਤ ਜਾਰੀ ਕੀਤੀਆਂ ਬੜੀਆਂ ਹੀ ਸਖ਼ਤ ਹਦਾਇਤਾਂ ਅਤੇ ਵੱਖ-ਵੱਖ ਸਮਾਜ ਪ੍ਰੇਮੀਆਂ ਵਲੋਂ ਇਸ ਮੁੱਦੇ ‘ਤੇ ਲਗਾਤਾਰ ਦਿਤਾ …

Read More »

ਢੀਂਡਸਾ ਨੇ ਬਾਦਲਾਂ ਦੇ ਕਿਲੇ ਬਠਿੰਡਾ ਦੀਆਂ ਜੜ੍ਹਾਂ ਹਿਲਾਈਆਂ ! ਸਾਬਕਾ MP ਸਮੇਤ ਕਈ ਆਗੂਆਂ ਨੇ ਬਾਦਲ ਦਲ ਨੂੰ ਅਲਵਿਦਾ ਕਿਹਾ।

ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਛੁਡਾਉਣ ਲਈ ਝੰਡਾ ਲੈ ਕੇ ਚੱਲੇ ਦਿੱਗਜ ਆਗੂ ਸ.ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਮੁਹਿੰਮ ਨੂੰ ਅੱਜ ਉਸ ਸਮੇ ਬਲ ਮਿਲਿਆ, ਜਦੋਂ ਬਾਦਲ ਪਰਿਵਾਰ ਦਾ ਕਿਲਾ ਸਮਝੇ ਜਾਂਦੇ ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ ਬੀਬੀ ਪਰਮਜੀਤ ਕੌਰ …

Read More »

ਸਿੱਖ ਭਾਈਚਾਰੇ ਲਈ ਆਈ ਵੱਡੀ ਖੁਸ਼ਖਬਰੀ

ਸ੍ਰੀ ਆਨੰਦਪੁਰ ਸਾਹਿਬ ਵਿਖੇ ”ਹੋਲਾ ਮਹੱਲਾ” ਸ਼ੁਰੂ, ਖਾਲਸਾਈ ਰੰਗ ”ਚ ਰੰਗੀ ਧਰਤੀ ਦੇਖੋ ਤਸਵੀਰਾਂ ‘ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ 6 ਰੋਜ਼ਾ ਕੌਮੀ ਜੋੜ ਮੇਲਾ ਇਤਿਹਾਸਕ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ ਨਾਲ ਸ਼ੁਰੂ ਹੋ ਗਿਆ ਹੈ। ਹੋਲਾ ਮਹੱਲਾ 5 ਤੋਂ 7 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 8 ਤੋਂ …

Read More »

ਕੈਪਟਨ ਦੀ ਮੋਦੀ ਨੂੰ ਚਿੱਠੀ: ਦੇਸ਼ ਦੇ ਕੌਮੀ ਬਹਾਦਰੀ ਪੁਰਸਕਾਰ ਮਿਲਣ ਸ਼ਾਹਿਬਜਾਦਾ ਫਤਹਿ ਸਿੰਘ ਦੇ ਨਾਂ ਤੇ

ਅਮਰਿੰਦਰ ਸਿੰਘ ਕੇਂਦਰ ਸਰਕਾਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਮ ‘ਕੌਮੀ ਬਹਾਦਰੀ ਐਵਾਰਡ’ ਜਾਰੀ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲ ਲਿਖੀ ਚਿੱਠੀ ‘ਚ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਨਾਂ ‘ਤੇ ਕੌਮੀ ਬਹਾਦਰੀ ਐਵਾਰਡ ਜਾਰੀ ਕਰਨ ਤੋਂ ਇਲਾਵਾ ਦੀਵਾਨ ਟੋਡਰ ਮੱਲ ਦੇ ਸਤਿਕਾਰ ਵਿਚ ਸੋਨੇ ਦਾ …

Read More »

ਆਸਟਰੇਲੀਆ ਦੇ ਇਸ ਸ਼ਹਿਰ ਲਿਸ਼ਕੀਆ ਅਸਮਾਨ ਚ ਸਿੱਖਾਂ ਦੀਆ ਤਸਵੀਰਾਂ ।

ਸਰਕਾਰ ਵੱਲੋਂ ਸਿਡਨੀ ਓਪੇਰਾ ਹਾਊਸ ਵਿਚ ਇਕ ਖ਼ਾਸ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਗਿਆ। ਇਹ ਪ੍ਰਦਰਸ਼ਨੀ ਉਹਨਾਂ ਵਲੰਟੀਅਰਾਂ ਦੀ ਭੂਮਿਕਾ ਨੂੰ ਯਾਦਗਾਰ ਬਣਾਉਣ ਅਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਅਯੋਜਿਤ ਕੀਤੀ ਗਈ, ਜਿਨ੍ਹਾਂ ਨੇ ਆਸਟ੍ਰੇਲੀਆ ਵਿਚ ਫੈਲੇ ਭਿਆਨਕ ਅੱਗ ਦੇ ਮੰਜ਼ਰ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਇਸ ਦੌਰਾਨ ਸਿੱਖ ਵਲੰਟੀਅਰਜ਼ …

Read More »