Home / ਤਾਜ਼ਾ ਖਬਰਾਂ (page 95)

ਤਾਜ਼ਾ ਖਬਰਾਂ

ਸਿੱਖ ਇਤਿਹਾਸ ਦੀ ਮਹਾਨ ਸੂਰਬੀਰ ਮਾਤਾ ਭਾਗ ਕੌਰ

ਸਿੱਖ ਇਤਿਹਾਸ ਦੇ ਪੁਰਾਤਨ ਸੋਮਿਆਂ ਵਿਚੋਂ ਹੁਣ ਐਸਾ ਕੋਈ ਵੀ ਦਸਤਾਵੇਜ਼, ਗ੍ਰੰਥ ਜਾਂ ਪੁਸਤਕ ਨਹੀਂ, ਜਿਸ ਨੂੰ ਗੁਰਬਾਣੀ ਦੇ ਚਾਨਣ ਵਿਚ ਸੰਪੂਰਨ ਤੌਰ ‘ਤੇ ਗੁਰਮਤਿ ਅਨੁਸਾਰੀ ਅਤੇ ਗੁਰਸਿੱਖੀ ਅਚਾਰ-ਵਿਹਾਰ ਦੇ ਅਨੁਕੂਲ ਮੰਨਿਆ ਜਾ ਸਕੇ। ਇਸ ਦੇ ਕਾਰਨਾਂ ਸਬੰਧੀ ‘ਸਿੱਖ ਇਤਿਹਾਸ ਦੇ ਸੋਮੇ’ ਪੁਸਤਕ ਲੜੀ ਦੀ ਭੂਮਿਕਾ ਵਿਚ ਸ. ਸੋਹਣ ਸਿੰਘ …

Read More »

ਭਾਰਤ ਚ ਕੋਰੋਨਾ ਵਾਇਰਸ ਕਾਰਨ ਇਹ ਚੀਜ਼ਾਂ ਹੋ ਸਕਦੀਆਂ ਮਹਿੰਗੀਆਂ, ਲੋਕ ਹਨ ਖੌਫ ਚ

ਵਾਇਰਸ ਦਾ ਅਸਰ ਦੁਨੀਆ ਭਰ ਦੇ ਕਾਰੋਬਾਰ ਤੇ ਦਿਖਣ ਲੱਗਿਆ ਹੈ। ਜਿੱਥੇ ਇਕ ਪਾਸੇ ਕੱਚੇ ਤੇਲ ਦੇ ਸਸਤੇ ਹੋਣ ਨਾਲ ਘਰੇਲੂ ਬਜ਼ਾਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟ ਰਹੀਆਂ ਹਨ। ਉੱਥੇ ਹੀ ਰੋਜ਼ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਹੁਣ ਮਹਿੰਗੀਆਂ ਹੋ ਰਹੀਆਂ ਹਨ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਭਾਰਤ ਚੀਨ ਤੋਂ ਖਾਣ-ਪੀਣ ਵਾਲੀਆਂ …

Read More »

ਭਾਰਤ ਦੇ ਇਸ ਸ਼ਹਿਰ ਚ ਕੋਰੋਨਾ ਵਾਇਰਸ ਕਾਰਨ ਹੋਈ ਦੂਸਰੀ ਮੌਤ

ਦਿੱਲੀ ‘ਚ ਕੋਰੋਨਾ ਵਾਇਰਸ ਕਾਰਨ ਦੂਸਰੀ ਮੌਤ ਇਕ 65 ਸਾਲਾਂ ਮਹਿਲਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਸ ਨੂੰ ਇਹ ਬੀਮਾਰੀ ਉਸ ਦੇ ਬੇਟੇ ਤੋਂ ਹੋਈ ਸੀ, ਜੋ ਕਿ ਹਾਲ ਹੀ ‘ਚ ਵਿਦੇਸ਼ ਤੋਂ ਵਾਪਸ ਘਰ ਆਇਆ ਸੀ। ਇਸ ਦੇ ਨਾਲ ਹੀ ਹੁਣ ਤਕ ਭਾਰਤ ‘ਚ ਕੋਰੋਨਾ ਵਾਇਰਸ ਨਾਲ ਮਰਨ …

Read More »

ਵਿਰਾਟ ਕੋਹਲੀ ਦੀ ਟੀਮ ਦੇ ਇੱਕ ਵੱਡੇ ਗੇਦਬਾਜ਼ ਤੇ ਕੋਰੋਨਾ ਵਾਇਰਸ ਦਾ ਹਮਲਾ

ਕੋਰੋਨਾ ਵਾਇਰਸ ਦਾ ਕਹਿਰ ਖੇਡ ਮੈਦਾਨਾਂ ਵਿੱਚ ਦੇਖਣ ਮਿਲ ਰਿਹਾ ਹੈ। ਅਜਿਹੀ ਸਥਿਤੀ ਵਿਚ ਫੁੱਟਬਾਲ ਅਤੇ ਬਾਸਕਟਬਾਲ ਦੇ ਖਿਡਾਰੀਆਂ ਤੋਂ ਬਾਅਦ ਹੁਣ ਕ੍ਰਿਕਟਰ ਵੀ ਇਸ ਦੀ ਪਕੜ ਵਿਚ ਨਜ਼ਰ ਆ ਰਹੇ ਹਨ। ਵਿਰਾਟ ਕੋਹਲੀ ਦੀ ਆਈਪੀਐਲ ਟੀਮ ਰਾਇਲ ਚੈਲੰਜਰ ਬੰਗਲੌਰ ਦੇ ਵੱਡੇ ਖਿਡਾਰੀ ਅਤੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ …

Read More »

ਅਸ਼ਲ਼ੀਲ ਫ਼ਿਲਮ ਕਾਰਨ ਫਸੇ ਤੇ ਪੰਥ ਚੋ ਛੇਕੇ ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖਤ ਸਾਹਿਬ ਅੱਗੇ ਰੱਖੀ ਇਹ ਦਰਖ਼ਾਸਤ

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਅੱਜ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਦੇ ਨਾਂ ਇੱਕ ਪੱਤਰ ਸੌਂਪ ਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਿੱਖ ਪੰਥ ਵਿਚ ਮੁੜ ਸ਼ਾਮਿਲ ਕੀਤਾ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਗੁਰਦਾਸਪੁਰ ਹਲਕੇ ਨਾਲ ਸਬੰਧਿਤ ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਲੰਗਾਹ …

Read More »

ਅੱਜ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਘਰ ਤੋਂ ਆਈ ਮਾੜੀ ਖਬਰ

ਟਰੂਡੋ ਦੇ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਦੀ ਪਤਨੀ ਸੋਫੀ ਗ੍ਰਾਗੋਇਅਰ ਟਰੂਡੋ ਦਾ ਕੋਰੋਨਾ ਵਾਇਰਸ ਲਈ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਉਹ ਇਸ ਸਮੇਂ ਠੀਕ ਮਹਿਸੂਸ ਕਰ ਰਹੀ ਹੈ। ਹਲਕੇ ਲੱਛਣ ਹਨ ਅਤੇ ਉਹ ਅਲਗ ਰਹੇਗੀ। ਬਿਆਨ ਦੇ ਅਨੁਸਾਰ, ਪ੍ਰਧਾਨ ਮੰਤਰੀ ਟਰੂਡੋ ਵਿਚ …

Read More »

ਭਾਰਤ ਸਰਕਾਰ ਕੋਰੋਨਾ ਵਾਇਰਸ ਦੇ ਚੱਲਦੇ ਬੰਦ ਕਰ ਸਕਦੀ ਹੈ ਕਰਤਾਰਪੁਰ ਲਾਂਘਾ!

ਕੋਰੋਨਾ ਵਾਇਰਸ ਦੇ ਚੱਲਦੇ ਹੀ ਕਰਤਾਰਪੁਰ ਸਾਹਿਬ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਕਰਕੇ ਆਰਜ਼ੀ ਤੌਰ ਤੇ ਕਰਤਾਰਪੁਰ ਲਾਂਘਾ ਬੰਦ ਹੋ ਸਕਦਾ ਹੈ। ਇਹ ਹਵਾਲਾ ਸੂਤਰਾਂ ਵੱਲੋਂ ਦਿੱਤਾ ਗਿਆ ਹੈ ਅਤੇ ਹਾਲਾਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਜਰੂਰੀ ਕਦਮ ਵੀ ਚੁੱਕੇ ਜਾਣਗੇ। ਦੱਸ ਦਈਏ …

Read More »

ਸਾਵਧਾਨ! ਮੋਬਾਈਲ ਫ਼ੋਨ ਵਰਤਨ ਨਾਲ ਵੀ ਹੋ ਸਕਦਾ ਹੈ ਕੋਰੋਨਾ ਵਾਇਰਸ

ਕੋਰੋਨਾਵਾਇਰਸ ਦੇ ਫੈਲਣ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਲੱਖਾਂ ਲੋਕ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਹਸਪਤਾਲ ‘ਚ ਦਾਖਲ ਹਨ। ਭਾਰਤ ‘ਚ ਹੁਣ ਤੱਕ 73 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਮਾਸਕ, ਸੈਨੀਟਾਈਜ਼ਰ ਤੇ ਸਾਬਣ ਦੀ ਵਰਤੋਂ ਕਰਕੇ ਸੰਕਰਮਣ ਤੋਂ ਬਚਿਆ ਜਾ ਸਕਦਾ ਹੈ ਪਰ ਕੀ …

Read More »

ਭਾਰਤ ਦੇ ਇਸ ਸ਼ਹਿਰ ਵਿੱਚ ਅੱਜ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ

ਕਰਨਾਟਕ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸੀ। ਇਸ ਆਦਮੀ ਦੀ ਉਮਰ 76 ਸਾਲ ਸੀ। ਇਸ ਸਮੇਂ ਇਸ ਸ਼ੱਕੀ ਵਿਅਕਤੀ ਦੀ ਆਖਰੀ ਰਿਪੋਰਟ ਦੀ ਉਡੀਕ ਹੈ। ਦੂਜੇ ਪਾਸੇ ਕੇਰਲ ਵਿਚ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ 89 ਸਾਲਾ ਔਰਤ ਦੀ …

Read More »

ਕੋਰੋਨਾ ਵਾਇਰਸ ਦਾ ਕਹਿਰ: ਇਟਲੀ ਚ ਪਿਛਲੇ 24 ਘੰਟਿਆਂ ਚ 200 ਮੌਤਾਂ

ਯੁਰੋਪ ਦੇ ਸ਼ਹਿਰ ਇਟਲੀ ਵਿਚ ਪਿਛਲੇ 24 ਘੰਟਿਆਂ ਵਿਚ, ਕੋਰੋਨਾਵਾਇਰਸ ਨਾਲ ਸੰਕਰਮਿਤ 200 ਮਰੀਜ਼ਾਂ ਦੀ ਮੌਤ ਹੋ ਗਈ। ਕੋਰੋਨਾਵਾਇਰਸ ਕਰਕੇ ਇਟਲੀ ‘ਚ ਇੱਕ ਦਿਨ ਵਿੱਚ ਮਾਰੇ ਗਏ ਲੋਕਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਟਲੀ ਨੇ ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਮੈਡੀਕਲ ਦੁਕਾਨਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ …

Read More »