ਸਿੱਖ ਕੌਮ ਨੂੰ ਲੁੱਟਣ ਕੁੱਟਣ ਵਾਲਾ ਤੇ ਸਿੱਖਾਂ ਦੀ ਹਾਲਤ ਤਰਸਯੋਗ ਕਰਨ ਲਈ ਬਾਦਲ ਤੇ ਉਸਦਾ ਪਰਿਵਾਰ ਜ਼ੁੰਮੇਵਾਰ- ਰਵੀਇੰਦਰ ਸਿੰਘ

ਅਕਾਲੀ ਦਲ ਦੇ ਸਾਬਕਾ ਸ੍ਰ.ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਦੋਸ਼ ਲਾਇਆ ਅਥਾਹ ਕੁਰਬਾਨੀਆ ਨਾਲ ਹੋਂਦ ‘ਚ ਆਈ ਸਿਖ-ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਤਕ ਸੀਮਤ ਕਰ ਦੇਣ ਨਾਲ ਸਿੱਖੀ ਸਿਧਾਂਤ ਦਾ ਘਾਣ ਹੋ ਚੁਕਾ ਹੈ। ਸਿੱਖ ਕੌਮ ਦੀ ਪਹਿਲਾਂ …

Read More »

ਕਿਸ ਮੁੱਖ ਮੰਤਰੀ ਨੇ ਪੰਜਾਬ ਦਾ ਸਭ ਤੋਂ ਵੱਧ ਭਲਾ ਤੇ ਵਿਕਾਸ ਕੀਤਾ?

ਆਜ਼ਾਦੀ ਤੋਂ ਬਾਅਦ ਪੰਜਾਬ ਦੇ ਜੁਅਰਤ, ਸੂਝਵਾਨ ਅਤੇ ਕਾਬਲ ਮੁੱਖ ਮੰਤਰੀ ਰਹੇ ਸ੍ਰੀ.ਪ੍ਰਤਾਪ ਸਿੰਘ ਕੈਰੋਂ ਦਾ ਜਨਮ 1 ਅਕਤੂਬਰ 1901 ਨੂੰ ਪਿੰਡ ਕੈਰੋਂ, ਤਹਿਸੀਲ ਪੱਟੀ, ਹੁਣ ਜ਼ਿਲ੍ਹਾ ਤਰਨਤਾਰਨ ਵਿੱਚ ਸ. ਨਿਹਾਲ ਸਿੰਘ ਢਿੱਲੋਂ ਅਤੇ ਸਰਦਾਰਨੀ ਹਰਿ ਕੌਰ ਦੇ ਗ੍ਰਹਿ ਹੋਇਆ। ਕੈਰੋਂ ਨੂੰ ਰਾਜਨੀਤੀ ਅਤੇ ਸਮਾਜ ਸੇਵਾ ਦੀ ਗੁੜ੍ਹਤੀ ਪਰਿਵਾਰ ਵਿੱਚੋਂ …

Read More »

ਬਾਦਲਾ ਨੂੰ ਢਾਉਣ ਲਈ ਢੀਡਸਾ ਨੇ ਕੀਤੀ ਬੀਰ ਦਵਿੰਦਰ ਸਿੰਘ ਤੇ ਹੋਰ ਪੰਥਕ ਆਗੂਆਂ ਨਾਲ ਮੁਲਾਕਾਤ ।

ਦੋਵਾਂ ਪੰਥਕ ਆਗੂਆਂ ਨੇ ਭਵਿੱਖ ਦੀ ਸਿਆਸੀ ਵਿਉਂਤਬੰਦੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਬਾਦਲਾਂ ਨੂੰ ਚਿੱਤ ਕਰਨ ‘ਤੇ ਚਰਚਾ ਕੀਤੀ। ਮੀਟਿੰਗ ਦਾ ਮੁੱਖ ਫੋਕਸ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਸਨ। ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ। ਸੂਤਰਾਂ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਟਕਸਾਲੀ ਅਕਾਲੀ ਦਲ, ਬੈਂਸ ਭਰਾ ਅਤੇ ਕੁਝ …

Read More »

ਮਾਫ਼ੀ ਲਈ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਇਆਂ ਸਿੱਧੂ ਮੂਸੇਵਾਲਾ

ਮੂਸੇਵਾਲਾ ਨੇ ਅੱਜ ਆਪਣੇ ਪਿਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲਣ ਅਤੇ ਮੁਆਫੀ ਮੰਗਣ ਲਈ ਪਹੁੰਚੇ ਹਨ। ਦਰਅਸਲ ਸਿੱਧੂ ਮੂਸੇਵਾਲਾ ਵਲੋਂ ਆਪਣੇ ਇਕ ਗੀਤ ‘ਚ ‘ਮਾਈ ਭਾਗੋ’ ਨੂੰ ਲੈ ਕੇ ਗਲਤ ਸ਼ਬਦਾਵਲੀ ਵਰਤੀ ਸੀ, ਜਿਸ ‘ਤੇ ਵੱਖ-ਵੱਖ ਜਥੰਬੰਦੀਆਂ ਵਲੋਂ ਵਿਰੋਧ-ਪ੍ਰਦਰਸ਼ਨ ਕੀਤਾ ਗਿਆ ਸੀ। ਦੱਸ ਦਈਏ ਕਿ ਸਿੱਧੂ …

Read More »

ਕਰੋਨਾ ਵਾਇਰਸ ਦੇ ਖੌਫ ਤੋਂ ਸ਼ੋਮਣੀ ਅਕਾਲੀ ਦਲ(ਬਾਦਲ) ਨੇ ਕੀਤੀਆਂ ਰੋਸ ਰੈਲੀਆ ਰੱਦ।

ਕੋਰੋਨਾ ਵਾਇਰਸ ਕਾਰਨ ਹੁਣ ਤੱਕ 60 ਤੋਂ ਵੱਧ ਮੁਲਕ ਪ੍ਰਭਾਵਿਤ ਹੋ ਚੁੱਕੇ ਹਨ। ਇਸ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਸੇ ਤਰ੍ਹਾਂ ਦੇ ਸਮਾਗਮ ਕਰਨ ਤੋਂ ਲੋਕਾਂ ਨੂੰ ਮਨ੍ਹਾਂ ਕੀਤਾ ਹੈ। ਕੋਰੋਨਾ ਵਾਇਰਸ ਦਾ ਖੌਫ ਹੁਣ ਪੰਜਾਬ ਦੀ ਸਿਆਸਤ ‘ਤੇ ਵੀ ਦਿਖਣ ਲੱਗਾ ਹੈ, ਇਸੇ ਲਈ ਤਾਂ …

Read More »

ਦੇਸ਼ ਦੀ ਰਾਜਧਾਨੀ ਦਿੱਲੀ ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਆਏ ਸਾਹਮਣੇ ।

ਰਾਜਧਾਨੀ ਦਿੱਲੀ ਵਿੱਚ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਵਿੱਚ ਇੱਕ ਹੋਰ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਸੰਜੀਵ ਕੁਮਾਰ, ਵਿਸ਼ੇਸ਼ ਸੱਕਤਰ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਮ ਨਗਰ, ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਇੱਕ ਕੇਸ ਸਾਹਮਣੇ ਆਇਆ ਹੈ। ਡਬਲਯੂਐਚਓ ਦੇ …

Read More »

ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਾਉਣ ਲਈ ਫੂਲਕਾ ਤੇ ਢੀਡਸਾ ਵੱਲੋਂ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਦੀ ਤਿਆਰੀ!

ਪੰਜਾਬ ਹਰਿਆਣਾ,ਹਿਮਾਚਲ ਪੈਂਦੇ ਸੈਂਕੜੇ ਇਤਿਹਾਸਕ ਗੁਰਦਵਾਰਿਆਂ ਤੇ ਸਿੱਖ ਧਾਰਮਕ ਅਸਥਾਨਾਂ ਨਲ ਜੁੜੀਆਂ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਕਰਦੀ ਆ ਰਹੀ 100 ਸਾਲ ਤੋਂ ਵੀ ਵੱਧ ਪੁਰਾਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਣ ਦੀ ਆਸ ਬੱਝਣੀ ਸ਼ੁਰੂ ਹੋ ਗਈ ਹੈ। ਐਡਵੋਕੇਟ ਸ. ਹਰਵਿੰਦਰ ਸਿੰਘ ਫੂਲਕਾ ਨਾਲ ਸੰਪਰਕ …

Read More »

ਸ਼ਾਹੀਨ ਬਾਗ਼ ਚ ਔਰਤਾਂ ਤੇ ਬੱਚੀਆਂ ਨੇ ਸੰਭਾਲ਼ਿਆ ਮੋਰਚਾ ।

ਮੌਸਮ ਦੇ ਖ਼ਰਾਬ ਹੋਣ ਤੇ ਤੇਜ ਹਨੇਰੀ ਕਾਰਨ ਦੇਸ਼ ਦੀਆਂ ਧੀਆਂ ਨੇ ਮੋਰਚਾ ਸੰਭਾਲ ਕੇ ਅਪਣਾ ਪ੍ਰਦਰਸ਼ਨ ਜਾਰੀ ਰਖਿਆ। ਸ਼ਹਿਰ ਦੀਆਂ ਵੱਖ-ਵੱਖ ਰਾਜਨੀਤੀ ਅਤੇ ਸਮਾਜਕ ਸੰਸਥਾਵਾਂ ਦੇ ਆਗੂਆਂ ਨੇ ਵੀ ਸ਼ਾਹੀਨ ਬਾਗ਼ ਵਿਚ ਪੁੱਜ ਕੇ ਕੇਂਦਰ ਸਰਾਕਰ ਖ਼ਿਲਾਫ਼ ਵਿਰੋਧ ਦਰਜ ਕਰਵਾਇਆ। ਲੁਧਿਆਣਾ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਅੱਬਾਸ ਰਾਜਾ …

Read More »

ਪੰਜਾਬ ਸਰਕਾਰ ਵੱਲੋਂ ਕੁਝ ਇਤਿਹਾਸਿਕ ਬੁੱਤ ਲਗਾਉਣ ਦੀ ਦਿੱਤੀ ਇਜਾਜ਼ਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਵਾਨ ਪਰਸ਼ੂ ਰਾਮ ਜੀ ਅਤੇ ਮਹਾਰਾਜਾ ਅਗਰਸੈਨ ਜੀ ਤੋਂ ਇਲਾਵਾ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਉੱਘੇ ਆਜ਼ਾਦੀ ਘੁਲਾਟੀਏ ਬਾਬਾ ਸੋਹਨ ਸਿੰਘ ਭਕਨਾ ਅਤੇ ਬਾਬਾ ਮਹਾਰਾਜ ਸਿੰਘ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਲਾਉਣ ਦੀ ਮਨਜ਼ੂਰੀ …

Read More »

ਕੋਰੋਨਾ ਵਾਇਰਸ ਬਾਰੇ ਆਈ ਵੱਡੀ ਖਬਰ ਹਰ ਪਾਸੇ ਖ਼ੁਸ਼ੀ ਹੀ ਖ਼ੁਸ਼ੀ ਲੱਭਿਆ ਇਲਾਜ

ਵਾਇਰਸ ਨੇ ਚੀਨ ਦੇ ਵਿੱਚ ਤਬਾਹੀ ਮਚਾਈ ਹੋਈ ਹੈ .ਚੀਨ ਦੇ ਵਿੱਚ ਲੱਗਭੱਗ ਤਿੰਨ ਹਜ਼ਾਰ ਵਿਅਕਤੀ ਮਾਰੇ ਗਏ ਇਸ ਵਾਇਰਸ ਨਾਲ ਜਦ ਕਿ ਅੱਸੀ ਹਜ਼ਾਰ ਦੇ ਨੇੜੇ ਤੇੜੇ ਲੋਕ ਹਸਪਤਾਲਾਂ ਵਿੱਚ ਦਾਖ਼ਲ ਹਨ ਕਿਉਂ ਕਿ ਇਸ ਵਾਇਰਸ ਦਾ ਕਾਫੀ ਮਾੜਾ ਪ੍ਰਭਾਵ ਲੋਕਾਂ ਉੱਤੇ ਪਿਆ ਜਿਸ ਕਾਰਨ ਚੀਨ ਦੀ ਹਾਲਤ ਕਾਫੀ …

Read More »